Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦ ਸਾਡੀ ਭੁੱਖ ਸੌਂ ਗਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
ਜਦ ਸਾਡੀ ਭੁੱਖ ਸੌਂ ਗਈ
ਪਏ ਪਏ ਈ ਦਿਨ ਫੁਟ ਗਏ
ਗਈਆਂ ਉਨਭੜ ਕੰਵਾਰੀਆਂ ਰਾਤਾਂ
ਨਾ ਸਾਡਾ ਚੰਨ ਚੜ੍ਹਿਆ
ਨਾ ਗੱਲ ਤੇ ਖਲੋਤੇ ਤਾਰੇ
ਵਾਅ ਵੀ ਜ਼ਬਾਨ ਕਰ ਕੇ
ਕਦ ਮੋੜ ਲਿਆਂਦੇ ਵੇਲੇ
ਬੱਦਲਾਂ ਨੇ ਸੌਂਹ ਖਾ ਕੇ
ਇੱਕ ਔੜ ਦਾ ਵੀ ਕੁਝ ਨਾ ਕੀਤਾ
ਭਾੜਿਆਂ ਤੇ ਸੁਖ ਹਿਲ ਗਏ
ਨਸ਼ਿਆਂ ਤੇ ਲੱਗ ਗਏ ਨੇ ਹਾਸੇ
ਥੁੜ ਥੁੜ ਥੋੜ੍ਹ ਮਰ ਗਈ
ਮੁੱਕ ਕੇ ਵੀ ਮੁੱਕੀਆਂ ਨਾ ਲੋੜਾਂ
ਬੁੱਕ ਬੁੱਕ ਫਿਰੇ ਚੱਬਦੀ
ਅੱਖ ਸੁਫ਼ਨੇ ਭੁਨਾਂ ਕੇ ਸਾਰੇ
ਜਦ ਸਾਡੀ ਭੁੱਖ ਸੌਂ ਗਈ
ਉਦੋਂ ਪੱਕ ਪਈਆਂ ਥਾਂ ਥਾਂ ਕਣਕਾਂ
ਜਦ ਸਾਡੀ ਭੁੱਖ ਸੌਂ ਗਈ

ਇਰਸ਼ਾਦ ਸੰਧੂ
01 Dec 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਖੂਬ ਲਿਖਿਆ ਇਰਸ਼ਾਦ ਸਾਬ ਜੀ ਨੇ,.............great 

 

TFS sir 

07 Dec 2017

GurJashan Singh Kang
GurJashan Singh
Posts: 199
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 

ਮੁਕੰਮਲ ਰਚਨਾ

ਕੋਈ ਥੋੜ ਨਹੀਂ ਕੋਈ ਥੁੜ ਨਹੀਂ

14 Dec 2017

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
shukriya sukhpal & gurjashan g for your valuable comments
20 Apr 2018

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬੱਲੇ ਬੱਲੇ ਬਈ ਵੱਟ ਕੱਢਤੇ ਬਾਈ ਨੇ - ਬਹੁਤ ਈ ਸੁੰਦਰ ਰਚਨਾ ਹੈ ਇਹ |
ਬੜੀ ਅਮੀਰ imagery ਤੇ ਉੱਨੀ ਈ ਅਮੀਰ ਸ਼ਬਦ ਚੋਣ |
ਜਿਉਂਦੇ ਵੱਸਦੇ ਰਹੋ ਵੀਰੇ | ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ |


ਬੱਲੇ ਬੱਲੇ ਬਈ ਵੱਟ ਕੱਢਤੇ ਬਾਈ ਨੇ - ਬਹੁਤ ਈ ਸੁੰਦਰ ਰਚਨਾ ਹੈ ਇਹ |

ਬੜੀ ਅਮੀਰ imagery ਤੇ ਉੱਨੀ ਈ ਅਮੀਰ ਸ਼ਬਦ ਚੋਣ |

ਜਿਉਂਦੇ ਵੱਸਦੇ ਰਹੋ ਵੀਰੇ | ਇਸੇ ਤਰਾਂ ਸੋਹਣਾ ਸੋਹਣਾ ਲਿਖਦੇ ਰਹੋ |

 

20 Jun 2018

ਗੁਰਦਰਸ਼ਨ ਮਾਨ
ਗੁਰਦਰਸ਼ਨ
Posts: 1122
Gender: Male
Joined: 14/Jun/2016
Location: 143001
View All Topics by ਗੁਰਦਰਸ਼ਨ
View All Posts by ਗੁਰਦਰਸ਼ਨ
 
shukriya sir g
26 Jun 2018

Reply