ਵੈਸੇ ਤੇਰੇ ਵਰਗਿਆਂ ਨੂੰ ਤਾਂ ਜੇ ਜੁੱਤੀ ਵੀ ਮਾਰੀ ਜਾਵੇ ਤਾਂ ਉਹਦੇ ਗੰਦੀ ਹੋਣ ਦਾ ਡਰ ਹੁੰਦਾ............ਪਰ ਜੇ ਹੁਣ ਤੂੰ ਐਨੀ ਹੈਕੜ 'ਚ ਆ ਵੀ ਤੈਨੂੰ ਜੁਆਬ ਦਾ ਇੰਤਜਾਰ ਆ ਤੇ ਲੈ ਫਿਰ ਸੁਣ ਹੁਣ ਬੋਲ ਪੰਜਾਬਣ ਦੇ...........
ਤੂੰ ਵਾਹ ਦੀ ਗੱਲ ਕੀਤੀ ਤਾਂ ਤੇਰੇ ਵਰਗਿਆਂ ਨਾਲ ਵਾਹ ਵਾਸਤਾ ਮੈ ਰੱਖਦੀ ਨੀ ......ਕਿਉਂ ਅਕਸਰ ਬਜੁਰਗਾਂ ਤੋਂ ਸੁਣ ਦੇ ਆ....ਕਿ ਬੁਰਿਆ ਤੈਥੋਂ ਨੀ ਤੇਰੀ ਬੁਰਿਆਈ ਤੋਂ ਡਰ ਦੇ ਆ...
ਤੇ ਜਿਹੜੀ ਤੂੰ ਆਵਦੀ ਅਕਲ ਦੀ ਗੱਲ ਕੀਤੀ ਆ ....ਉਹਦੇ ਲਈ ਵੀ ਅਕਸਰ ਬਜੁਰਗਾਂ ਤੋਂ ਸੁਣ ਦੇ ਆ..... ਆਪਣੀ ਅਕਲ ਬਗਾਨੀ ਮਾਇਆ ਜਾਦਾ ਈ ਲੱਗਦੀਆ ਸੋ ਨਿਵਿਆ ਰਹਿ ਆਵੇ ਨਾ ਕਿਤੇ ਸਲਾਹਕਾਰ ਬਣਦਾ ਬਣਦਾ ਡਾਂਗਾਂ ਖਾ ਲੀ......
ਤੇ ਜਿਹੜੀ ਅੱਗ ਵਾਲੀ ਅਧੂਰੀ ਗੱਲ ਕਹੀ ਆ .......ਉਹਦੇ ਲਈ ਤੈਨੂੰ ਦੱਸਦਾ ਵੀ ਤੇਰਾ ਸ਼ੇਅਰ ਤਾਂ ਨੀ ਮੈਂ ਪੜਿਆ ਪਰ ਅਮਰਿੰਦਰ ਵੀਰ ਦਾ ਰਿਪਲਾਈ ਜਰੂਰ ਪੜਿਆ ਸੀ ਜਿਹਨੂੰ ਪੜ ਕੇ ਰਿਪਲਾਈ ਕੀਤਾ ਸੀ ......ਤੇਰੀ ਉਸ ਗੱਲ ਦਾ ਜਿਹੜੀ ਤੂੰ ਵਾਰ ਵਾਰ ਕਹਿੰਦਾ ਸੀ ਕਿ ਕਿਸ ਪੋਸਟ ਵਿੱਚ ਤੂੰ ਆਵਦਾ ਨਾਮ ਪਾਇਆ...
ਤੇ ਮੇਰੇ ਵਰਗੀ ਕੁੜੀਆ ਤੇ ਸ਼ੇਅਰ ਲਿਖਣਾ ਤੇਰੇ ਵੱਸ ਦਾ ਰੋਗ ਨੀ.......ਤੂੰ ਤਾਂ ਕੁੜੀਆਂ ਲਈ ਇੰਨਾ ਚੇਤੇ ਰੱਖ ਕਿ
ਕੁੜੀਆ ਕਿਤਾਬਾਂ ਜਿਹੀਆਂ ਨੇ ਕੀ ਪਤਾ ਕਦੋਂ ਕੋਈ ਅਨਪੜ੍ ਗਲਤ ਅਰਥ ਕੱਢ ਲਵੇ............
.ਤੇ ਤੇਰਾ ਘਟੀਆ ਸ਼ੇਅਰ ਤੇਰੀ ਘਟੀਆ ਸੋਚ ਨੂੰ ਦਰਸਾਉਦਾ ਮੈਂ ਪੜ ਲਿਆ ਸੀ ......ਇਸੇ ਲਈ ਉਪਰ ਮੈ ਤੇਰੇ ਲਈ ਅਨਪੜ੍ ਸ਼ਬਦ ਦਾ ਇਸਤੇਮਾਲ ਕੀਤਾ........
ਬਾਕੀ ਮੈਂ ਕੀ ਆ ਤੇ ਮੇਰੀ ਸੋਚ ਕੀ ਆ ਇਹ ਮੈਂ ਤੇਰੇ ਵਰਗੇ ਘਟੀਆ ਲੋਕਾਂ ਨੂੰ ਦੱਸਣਾ ਨਹੀਂ ਚਾਹੁੰਦੀ.........ਵੇਸੇ ਤੇਰੇ ਲਿਖਣ ਦਾ ਢੰਗ ਇਹ ਜਰੂਰ ਦੱਸਦਾ ਕਿ ਤੂੰ ਆਵਦੀ ਭੈਣ ਦੀ ਕਿੰਨੀ ਕ ਇੱਜਤ ਕਰਦਾ ਸੋ ਤੇਰੇ ਵਰਗਿਆ ਨਾਲ ਗੱਲ ਕਰਨਾ ਵੀ ਮੱਝ ਮੁਹਰੇ ਬੀਨ ਵਜਾਉਣਾ..............