ਲਖਾਂ ਆਉਣ ਤੁਫਾਨ ਮੈਂ ਨਿਤ ਜਗਾ ਗਾ ,
ਮੈਂ ਤੇ ਹਾਂ ਇਕ ਦੀਵੇ ਵਾਂਗਰਾ ਜੋ ਹਰ ਰੋਜ ਜ੍ਲਾਗਾ ...........
ਓਹ੍ਸਦੀ ਰੂਹ ਨੂ ਰੋਸ਼ਨ ਕਰਨ ਲੀ ਮੈਂ ਬੁਝਇਆ ਹੋਇਆ ਵੀ ਜਲ ਪਵਾਗਾ,
ਮੇਰੀ ਤੇ ਆਦਤ ਹੈ ਹਰ ਬੇਵਫਾ ਨਾਲ ਵਫ਼ਾ ਕਰਨਾ ਜੋ ਕਰਦਾ ਰਹਾਗਾ,
ਓਹ ਭਾਵੇ ਮੇਨੂ ਛਡ ਗਈ ਕਿਸੇ ਹੋਰ ਕਰਕੇ ਮੈਂ ਤੇ ਬੱਸ ਓਸਦਾ ਹੀ ਰਹਾਗਾ ,
ਓਸ ਦੇ ਆਉਣ ਦੀ ਤਾਰਿਕ ਸ਼ਾਯਦ ਲਿਖੀ ਨਾ ਗਈ ਕਿਸੇ ਕੈਲੰਡਰ ਤੇ ਮੈਂ ਹਰ ਰੋਜ਼
ਓਸਦਾ ਇੰਤਜ਼ਾਰ ਕਰਾਗਾ ,
ਓਸਦਾ ਪਿਯਾਰ ਮੇਰੇ ਲੀ ਸੀ ਰੱਬ ਦੀ ਇਬਾਦਤ ਵਾਂਗਰਾ ਓਸ ਦੀ ਇਬਾਦਤ ਹਰ
ਰੋਜ਼ ਕਰਾਂਗਾ ,
ਓਹ ਸਮਝਦੀ ਹੋਵੇਗੀ ਕੇ ਕੁਲਬੀਰ ਦ੍ਕੋਹੇ ਵਾਲੇ ਨੇ ਦਿਲ ਸਮਜਾ ਲਿਆ ਹੋਵੇਗਾ
ਪਰ ਨਾ ਜਾਣੇ ਓਹ ਬੇਸ੍ਮ੍ਜ ਮੇਰੇ ਪਿਆਰ ਤੋ ਓਹ ਕੀ ਜਾਣੇ ਮੈਂ ਓਸਨੂ ਯਾਦ ਕਰਕੇ
ਤਿਲ ਤਿਲ ਮਰਾਗਾ ,
..............