Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦੋ ਘੱਟ ਜਾਣੀਆ ਕੁੜੀਆ,ਫਿਰ ਕੀ ਕਹਾਣੀਆ ਨੇ ਹੋਣੀਆ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਜਦੋ ਘੱਟ ਜਾਣੀਆ ਕੁੜੀਆ,ਫਿਰ ਕੀ ਕਹਾਣੀਆ ਨੇ ਹੋਣੀਆ

ਜਦੋ ਘੱਟ  ਜਾਣੀਆ ਕੁੜੀਆ
ਫਿਰ ਕੀ ਕਹਾਣੀਆ ਨੇ ਹੋਣੀਆ
ਪੁੱਤ ਰਹਿ ਜਾਣੇ ਛੜੇ
ਜਿਸਦਾ ਹੋਜੂਗਾ ਵਿਆਹ
ਲੋਕ ਰਹਿਣਗੇ ਉਸ ਤੋ ਸੜੇ
ਮਸਾ ਮਸਾ ਮਿਲੀ ਨੂੰਹ
 ਸੱਸ ਹੁਣ ਨਾ ਉਹਦੇ ਨਾਲ ਲੜੇ
ਦਾਜ  ਹੋਰ ਲੈ ਕੇ ਆਉਣ ਲਈ
ਮਜਬੂਰ ਕੋਈ ਨਾ ਕਰੇ
ਗੁਰੂਦਵਾਰਾ ਸਾਹਿਬਾਨਾ ਵਿੱਚ ਵੀ
ਕੁੜੀਆ ਲਈ ਅਰਦਾਸਾ ਨੇ ਹੋਣੀਆ
ਜਦੋ ਘੱਟ  ਜਾਣੀਆ ਕੁੜੀਆ
ਫਿਰ ਕੀ ਕਹਾਣੀਆ ਨੇ ਹੋਣੀਆ
ਹੁਣ ਘਰ ਘਰ ਕੁੜੀਆ ਨੇ
ਫਿਰ ਇੱਕ ਪਿੰਡ ਵਿੱਚ ਇੱਕ ਕੁੜੀ ਹੋਣੀ
ਇਸ ਘੱਟ ਗਿਣਤੀ ਤੇ
ਦੁਨੀਆ ਫਿਰ ਸਾਰੀ ਰੋਣੀ
ਹੁਣ ਹਜਾਰ ਮੁੰਡੇ ਪਿੱਛੇ ਅੱਠ ਕੁ ਸੌ ਨੇ
ਫਿਰ ਹਜਾਰ ਪਿੱਛੇ ਸੌ ਹੋਣੀ
ਏਸ ਤਰਾ ਨਾ ਭੈਣ ਨਾ ਮਾਂ ਨਾ ਫਹੁਟੀ
ਕਿਸੇ ਦੇ ਭੱਵਿਖ ਚ ਅਰਸ਼ ਹੋਣੀ
ਕੁੜੀਆ ਬਿਨਾ ਨਾ ਵਿਆਹਾ ਸ਼ਾਦੀਆ ਹੋਣੀਆ
ਜਦੋ ਘੱਟ  ਜਾਣੀਆ ਕੁੜੀਆ
ਫਿਰ ਕੀ ਕਹਾਣੀਆ ਨੇ ਹੋਣੀਆ

24 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਜੀ .........ਇਹ ਭਵਿਖ ਦੀ ਤਸਵੀਰ ਏ .......ਪਹਿਲਾਂ ਵੀ ਇਸ ਤਰ੍ਹਾ ਹੋਇਆ ਸੀ .....ਆਉਣ ਵਾਲੇ ਸਮੇ 'ਚ ਵੀ ਇਸ ਤਰ੍ਹਾ ਹੋਣ ਦੇ ਠੋਸ ਪ੍ਰਮਾਣ ਦਿਖਾਈ ਦੇ ਰਹੇ ਨੇ .....thanx ਅਰਸ਼

24 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria jass 22 g

24 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHUT VADIYA TE KAUDA SACH LIKHIYA VEER G...

24 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

shukria sunil 22

25 Dec 2010

Reply