Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦੋਂ ਜਾਗੇ ਉਦੋਂ ਈ ਸਵੇਰਾ....ਬਲਿਹਾਰ ਸੰਧੂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਜਦੋਂ ਜਾਗੇ ਉਦੋਂ ਈ ਸਵੇਰਾ....ਬਲਿਹਾਰ ਸੰਧੂ


ਇੱਕ ਦਿਨ ਬਾਬਾ ਬਿਸ਼ਨਾ ਆਪਣੀ ਜੀਵਨ ਸਾਥਣ ਬੰਤੋ ਨੂੰ ਕਹਿੰਦਾ ਹੈ: ਮੇਰਾ ਅੱਜ ਨਹਾਉਣ ਨੂੰ ਦਿਲ ਕਰਦਾ ਏ, ਪਾਣੀ ਈ ਗਰਮ ਕਰਦੇ ਭਲਾ |

ਬੇਬੇ ਬੰਤੋ ਚੁੱਲਾ ਬਾਲ ਕੇ ਬਹਿ ਜਾਂਦੀ ਹੈ, ਥੋੜੀ ਦੇਰ ਬਾਅਦ ਬਾਬਾ ਬਿਸ਼ਨਾ ਬਾਹਰ ਆਕੇ ਦੇਖਦਾ ਕਿ ਬੰਤੋ ਨੂੰ ਤਾਂ ਗੈਸ ਲਿਆਕੇ ਦਿੱਤੀ ਹੋਈ ਏ ਏੇਹ ਫੇਰ ਚੁੱਲਾ ਬਾਲੀ ਬੈਠੀ ਆ...ਹੈਰਾਨ ਜਿਹਾ ਹੋਕੇ ਪੁੱਛਦਾ....ਨਾ ਬੰਤੀਏ ਤੁੰ ਅਜੇ ਵੀ ਚੁੱਲਾ ਈ ਬਾਲੀ ਜਾਂਦੀ ਏਂ, ਗੈਸ ਮੁੱਕ ਗੀ ?

ਨਾ ਨਾ ਐਹੋ ਜੀ ਤੇ ਕੋਈ ਗੱਲ ਨੀ, ਉੁਹ ਕਹਿੰਦੇ ਹੁੰਦਾ ਨਾ ਕਿ ਕਣ ਕਣ 'ਚ ਰੱਬ ਹੁੰਦਾ ਏ,, ਮੈਂ ਸੋਚਿਆ ਮਨਾ ਸਾਰੀ ਉਮਰ ਰੱਬ ਰੱਬ ਕਰਦਿਆਂ ਬਿਤਾ ਚੱਲੇ ਆਂ, ਬੜੀ ਵਾਰ ਏਹਨੂੰ ਅਵਾਜਾਂ ਦੇ ਕੇ ਦੇਖੀਆਂ ਦੁੱਖਦੇ-ਸੁੱਖਦੇ ਪਰ ਏਹ ਢਹਿ ਜਾਣਾ ਅੱਜ  ਤੱਕ ਬਹੁੜਿਆ ਤੇ ਕਦੇ ਨੀ....

ਬਾਬਾ ਬਿਸ਼ਨਾ: ਨਾ ਇਹਦਾ ਚੁੱਲਾ ਬਾਲਣ ਨਾਲ ਕੀ ਸਬੰਧ ਏ ?

ਮੈਂ ਸੋਚਿਆ ਕਿਉਂ ਨਾ ਦੁਨੀਆਂ ਛੱਡਣ ਤੋਂ ਪਹਿਲਾਂ ਪਹਿਲਾਂ ਏਹੋ ਜੇ ਰੱਬ ਨੂੰ ਚੁੱਲੇ 'ਚ ਈ ਡਾਹ ਜਾਵਾਂ ਤਾਂ ਕਿ ਇਹ ਸਾਡੇ ਨਿਆਣਿਆਂ ਦੀ ਜਿੰਦਗੀ ਤਾਂ ਨਾ ਖਰਾਬ ਕਰੇ ਝੂਠੇ ਦਿਲਾਸਿਆਂ ਨਾਲ...

ਬਾਬਾ ਬਿਸ਼ਨਾ ਥੋੜੀ ਜਿਹੀ ਦੇਰ ਖਮੋਸ਼ ਰਹਿਕੇ ਬੋਲਿਆ,,,,ਚੰਗਾ ਕੀਤਾ ਬੰਤੀਏ...ਪਰ ਜੇ ਇਹ ਕੰਮ ਤੂੰ ਜਵਾਨੀ ਵੇਲੇ ਈ ਕਰ ਦਿੰਦੀ ਤਾਂ ਆਪਣੀ ਜਿੰਦਗੀ ਵੀ ਵਧੀਆ ਬੀਤੀ ਹੁੰਦੀ....ਚਲੋ ਜਦੋਂ ਜਾਗੇ ਉਦੋਂ ਈ ਸਵੇਰਾ...

ਬਲਿਹਾਰ ਸੰਧੂ



02 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਜਿੰਦਗੀ ਦੀ ਅਸਲੀਅਤ ਦਾ ਅਹਿਸਾਸ ਹੈ...... ਬਹੁਤ ............ਹੀ............ਖੂਬ.....ਬਲਿਹਾਰ ਸਵਾਦ ਆ ਗਿਆ

03 Apr 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Shukriya Gurmit Sir Jee !!Thanks

06 Apr 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਹੀ ਵਧੀਆ ਲਿਖਿਆ ਹੈ ਵੀਰ ! ਜਿਓੰਦੇ ਵੱਸਦੇ ਰਹੋ,,,

06 Apr 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੰਧੂ ਬਾਈ ਜੀ, ਇਸ ਪਲੇਟਫਾਰਮ ਤੇ ਲੇਟ ਆਉਣ ਕਰਕੇ ਅਸੀਂ ਆਰਟੀਕਲ ਪੜ੍ਹਿਆ ਭਾਵੇਂ ਲੇਟ ਐ, ਪਰ ਲਿਖਿਆ ਤੁਸੀਂ ਗ੍ਰੇਟ ਐ | 
ਬਿਲਕੁਲ ਅਲਗ ਟੋਪਿਕ ਤੇ ਇਕ ਅਲਗ ਜਿਹੇ ਅੰਦਾਜ਼ ਵਿਚ, ਜੀਵੰਤ ਰੂਪਕ ਦੀ ਸਹਾਇਤਾ ਨਾਲ, ਇਕ ਅਭਿਰਿਠ ਕੋਸ਼ਿਸ਼ | ਬਹੁਤ ਸੁੰਦਰ | ਜਿਉਂਦੇ ਵਸਦੇ ਰਹੋ |
                                                              ... ਜਗਜੀਤ ਸਿੰਘ ਜੱਗੀ   

ਸੰਧੂ ਬਾਈ ਜੀ, ਇਸ ਪਲੇਟਫਾਰਮ ਤੇ ਲੇਟ ਆਉਣ ਕਰਕੇ ਅਸੀਂ ਆਰਟੀਕਲ ਪੜ੍ਹਿਆ ਭਾਵੇਂ ਲੇਟ ਐ, ਪਰ ਲਿਖਿਆ ਤੁਸੀਂ ਗ੍ਰੇਟ ਐ | 

ਬਿਲਕੁਲ ਅਲਗ ਟੋਪਿਕ ਤੇ ਇਕ ਅਲਗ ਜਿਹੇ ਅੰਦਾਜ਼ ਵਿਚ, ਜੀਵੰਤ ਰੂਪਕ ਦੀ ਸਹਾਇਤਾ ਨਾਲ, ਇਕ ਅਭਿਰਿਠ ਕੋਸ਼ਿਸ਼ | ਬਹੁਤ ਸੁੰਦਰ | ਜਿਉਂਦੇ ਵਸਦੇ ਰਹੋ |

 

                                                              ... ਜਗਜੀਤ ਸਿੰਘ ਜੱਗੀ   

 

16 Aug 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਸ਼ੁਕਰੀਆ ਜੱਗੀ ਜੀ ਤੁਹਾਡਾ....ਜੀਉ

17 Aug 2013

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਸਚੀ ਗਲ ਆ ਸਰ ਜੀ ਬਹੁਤ ਖੂਬ ਸਰ ਜੀ

12 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Shukriya Gurpreet !!

15 Sep 2013

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

maffi chahunda haan,.........par 2  waar vi parhan pichon main is  article  da arth nahi  samajh  sakea completely,...........isda ishara kis wal si,............sayaad harfan di gehrai  karke..................

21 Sep 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Sukhpal jee RABB ton chhutkara paun de gall ae

27 Sep 2013

Reply