Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦੋਂ ਵੀ ਮੈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਦੋਂ ਵੀ ਮੈਂ
ਮੈਂ ਜਦੌ ਵੀ
ਕਿਸੇ ਬਿਰਖ ਨੂੰ ਦੇਖਦਾ ਹਾਂ
ਲੱਗੇ ਜਿਵੇਂ ਸਦੀਆਂ ਦੇ
ਅਧੂਰੀ ਹਿਰਸ ਨੂੰ ਦੇਖਦਾ ਹਾਂ

ਤੇ ਜਦੌਂ ਵੀ ਮੈਂ
ਅਸਮਾਨ ਦੇ ਪਰਦੇ ਤੇ
ਕੁਦਰਤ ਦੇ ਹਿਰਦੇ ਤੇ
ਬਿਰਖ ਨੂੰ ਤੱਕਦਾਂ ਹਾਂ
ਉਸ ਲਈ ਲੌਚਦਾਂ ਹਾਂ

ਮੇਨੂੰ ਹਰ ੳੁਹ ਤਸਵੀਰ ਲੱਗੇ
ਵਾਂਗ ਹਰ ਵੱਖਰੀ ਤਕਦੀਰ
ਤੇ ਦੋਵਾਂ ਦਾ ਸਿਰਜਣਹਾਰ
ਮੈਨੂੰ ੲਿੱਕ ਹੀ ਲੱਗਿਅਾ

ਤੇ ੲਿਹ ਸੌਚਦਾਂ ਹਾਂ
ਕਿ ਬਿਰਖ ਅਕਾਸ਼ ਦੇ ਪਰਦੇ ਤੇ
ਸਭ ਤੌਂ ਸੌਹਣੀ ਕਿਰਤ ਹੈ
ਤੇ ਪਿੱਛੇ ੳੁਸਦੇ
ਕੋੲੀ ਰੱਬੀ ਸੁਰਤ ਹੈ
ਫਿਰ ਦਿਲ ਗਲ ਕਰੇ ਬਸ
ੳੁਸ ਚਿਤਰਕਾਰ ਦੀ
ਤੇ ੳੁਸ ਦੀ ੳੁਸਤਤ ਦੀ

ੳੁਲਝੇ ਲਫਜ ਮੇਰੇ
ਹੋਣਾ ਚਾਹੁੰਦੇ ਨੇ ਉਲਝਣ ਤੌਂ ਪਰੇ
ੳੁਹ ਫਿਰ ਕਵਿਤਾ ਰਾਣੀ ਤੇ
ਨਿੱਕੀ ਹਰ ਟਾਹਣੀ ਦੇ
ਪੌਟੇਆਂ ਤੇ ਲੱਗੇ ਫੁੱਲਾਂ
ਦੇ ਸਹਾਰੇ ਆਖਦੇ
ਨੇ ਸਭ ਗੱਲਾਂ

ਤੇ ੳੁਹ ਲਫਜ
ੳੁਲਝਣ ਦਾ ਹਲ ਮਿਲਣ ਤੇ
ਖੁਸ਼ ਹੌ ਕੇ
ਕਵਿਤਾ ਬਣ ਉੱਡਣ ਲਈ
ਤੇ ਜਖਮਾਂ ਤੇ ਮਰਹਮ ਬਣ ਡਿੱਗਣ ਲੲੀ
ਤਿਅਾਰ ਹੋ ਜਾਂਦੇ ਨੇ
ਤੇ ਕਲਮ ਨੂ ਹੱਲਾਸ਼ੇਰੀ ਦਿੰਦੇ
ਸਫਿਅਾਂ ਤੇ ਨੇ ਆ ਬਹਿੰਦੇ

13 Apr 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
good one sandeep g
13 Apr 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਆਸ਼ੀਰਵਾਦ ਹੈ ਜੀ
ਬਸ ਤੁਹਾਡਾ ।
13 Apr 2014

Reply