Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੱਗ ਦਾ ਕੰਮ ਵੀ ਚੱਲਦੇ ਰਹਿਣਾਂ....!! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 8 << Prev     1  2  3  4  5  6  7  8  Next >>   Last >> 
Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
ਜੱਗ ਦਾ ਕੰਮ ਵੀ ਚੱਲਦੇ ਰਹਿਣਾਂ....!!


ਮੇਰਾ ਦੇਸ਼ ਪਤਨ ਦੇ ਰਾਹ ਵੱਲ ਜਾ ਰਿਹਾ , ਨੇਤਾਵਾਂ ਨੂੰ ਚੜੀ ਕੈਸੀ ਖੁਮਾਰੀ ਏ
ਇਹ ਆਪ ਤਾਂ ਮਹਿਲੀਂ ਵੱਸਦੇ ਨੇਂ ,ਪਰ ਜਨਤਾ ਗਰੀਬੀ ਨੇ ਮਾਰੀ ਏ

ਗਰੀਬ ਬੰਦੇ ਨੂੰ ਕੋਈ ਪੁੱਛਦਾ ਨਹੀਂ ,ਏਥੇ ਅਫ਼ਸਰਸਾਹੀ ਚੱਲਦੀ ਏ
ਅੱਜ-ਕੱਲ ਬਿਨਾਂ ਰਿਸ਼ਵਤੋਂ ਹੁੰਦਾ ਨਾਂ  ਏਥੇ ਕੋਈ ਕੰਮ ਸਰਕਾਰੀ ਏ

ਏਥੇ ਤਾਂ ਸਭ ਇੱਕ-ਦੂਜੇ ਦੀ ਹੁੰਦੀ ਤਰੱਕੀ ਵੇਖ ਕੇ ਸੜਦੇ ਹਨ
ਚੱਲਦੇ ਰਾਹੀਆਂ ਦੇ ਪੈਰੀਂ ਖਿਲਾਰਨੇ ਕੰਡੇ ਅੱਜ-ਕੱਲ ਇਹੀ ਦੁਨੀਆਂਦਾਰੀ ਏ

ਜੇ ਆਪਣੇ ਦੇਸ਼ ਲਈ ਕੁਛ ਕਰਨਾਂ ਏ ਤਾਂ ਜਾਤ-ਪਾਤ ਤੇ ਭੇਦ-ਭਾਵ ਤਿਆਗ ਦਿਓ
ਓਹਨਾਂ ਕੀ ਖੱਟਣਾਂ ਇਸ ਜੱਗ ਵਿੱਚੋਂ ਜਿੰਨਾਂ ਦੁਆਲੇ ਤੰਗ ਸੋਚ ਦੀ ਚਾਰਦੀਵਾਰੀ ਏ

ਓਏ ਪੱਤਰਕਾਰੋ ਹਮੇਸ਼ਾ ਲਾਲ ਬੱਤੀਆਂ ਵਾਲੀਆਂ ਗੱਡੀਆਂ ਪਿੱਛੇ ਨਾਂ ਦੌੜੋ
ਓਹਨਾਂ ਬਾਰੇ ਵੀ ਲਿਖੋ ,ਜਿੰਨਾਂ ਦੀ ਭੁੱਖਾਂ ਨਾਲ ਲੜਦਿਆਂ ਉਮਰ ਬੀਤ ਗਈ ਸਾਰੀ ਏ

ਕਦੇ ਉਸਨੂੰ ਵੀ ਪੁੱਛੋ ਕਿ ਕਿਓਂ ਤੇ ਕਿਵੇਂ ਉੱਠ ਜਾਂਦਾ ਏ ਰੱਬ ਤੋਂ ਵਿਸ਼ਵਾਸ਼
ਜੀਹਦੀ  ਜ਼ਮੀਨ  ਪਈ ਏ  ਗਹਿਣੇ ਤੇ ਵੱਡੀ ਧੀ  ਅਜੇ ਕੁਵਾਰੀ ਏ

ਹੁਣ ਤੱਕ ਦੀ ਜਿੰਦਗੀ ਤਾਂ ਸਕੂਲਾਂ-ਕਾਲਜਾਂ ਚ੍ ਮਸਤੀ ਕਰਦਿਆਂ ਕੱਢ ਲਈ
ਪਰ ਆਪਣੇ ਜਿਉਂਦੇ ਜੀ ਮਾਪਿਆਂ ਦਾ ਨਾਂ ਉੱਚਾ ਕਰਨਾਂ " ਨਿਮਰ " ਨੇਂ ਇਹੀ ਧਾਰੀ ਏ

ਕਿਉਂਕਿ ਜੱਗ ਦਾ ਕੰਮ ਵੀ ਚੱਲਦੇ ਰਹਿਣਾਂ ,ਆਪਣਾਂ ਫ਼ਰਜ਼ ਵੀ ਜਾਰੀ ਏ
ਜਿੰਦਗੀ  ਜਿਉਣਾਂ  ਔਖਾ  ਕੰਮ ਏ , ਜਿੰਮੇਵਾਰੀਆਂ  ਭਾਰੀ  ਏ !!!!!!!!!



.................ਨਿਮਰਬੀਰ ਸਿੰਘ..............

17 Feb 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

gud job..keep it up...

17 Feb 2011

Amrinder Sekhon
Amrinder
Posts: 11
Gender: Male
Joined: 01/Feb/2011
Location: moga
View All Topics by Amrinder
View All Posts by Amrinder
 
gud bro

i like it

17 Feb 2011

ਸ਼ਰਨਜੀਤ ਕੌਰ  ਗਰੇਵਾਲ
ਸ਼ਰਨਜੀਤ ਕੌਰ
Posts: 76
Gender: Female
Joined: 12/Feb/2011
Location: chandigarh
View All Topics by ਸ਼ਰਨਜੀਤ ਕੌਰ
View All Posts by ਸ਼ਰਨਜੀਤ ਕੌਰ
 

superbbb writing...

 

bahut hi sohna likheya..full of reality..great work

17 Feb 2011

Ashveen Kaur
Ashveen
Posts: 74
Gender: Female
Joined: 04/Sep/2010
Location: Amritsar Sahib
View All Topics by Ashveen
View All Posts by Ashveen
 

superb again..!!

 

hamesha vaang bahut sohna likheya,,,sachmuch ihi kuch hunda hai ajjkal jo jo tusi byan kita hai...great work

17 Feb 2011

roop kaur
roop
Posts: 27
Gender: Female
Joined: 27/Jan/2011
Location: chd
View All Topics by roop
View All Posts by roop
 

bht sohna likheya e nimar ji..................

17 Feb 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

very nice.bilkul ajj kal ehi reality hai.koe kise dian achievements te khush nahi hunda.har koe trakki kar rahe nu neeche kichan di koshish karde ne.keep it up.

17 Feb 2011

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
bahut khoob..!!
bahut hi sohna te sach likheya bai,,ik ik line kamaal hai bai....great piece of work
17 Feb 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

 sohna likheya hai nimar ........... "maa baap da naam ucha krna nimar ne ihi dhari a" bahut vdhiya soch....rab tuhadi soch nu ida hi chrdi kla ch rakhe

17 Feb 2011

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 
great work
hamesha di tra bahut hi sohna likheya Nimar,, too good....keep sharing the good work..god bless you
17 Feb 2011

Showing page 1 of 8 << Prev     1  2  3  4  5  6  7  8  Next >>   Last >> 
Reply