Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਗ ਜਾਓ— :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜਾਗ ਜਾਓ—

ਇੰਡੀਆ ਤੇ ਖਾਸ ਤੌਰ ਤੇ ਪੰਜਾਬੀਆਂ ਅੱਗੇ ਬੇਨਤੀ ਹੈ ਕਿ ਵਹਿਮਾਂ ਭਰਮਾਂ ਚੋਂ ਨਿੱਕਲੋ ਤੇ ਅੱਖਾਂ ਖੋਲ ਕੇ ਦੇਖੋ ਕਿ ਉਹ ਦੇਸ਼ ਕਿੱਥੇ ਪਹੁੰਚ ਗਏ ਨੇ ਜਿਹੜੇ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ ਤੇ ਸਾਇੰਸ ਤੇ ਵਿਸ਼ਵਾਸ਼ ਕਰਦੇ ਨੇ--ਓਨਾਂ ਦੀਆਂ ਪਰਾਪਤੀਆਂ ਵੱਲ ਨਜ਼ਰ ਮਾਰੋ--ਉਨਾਂ ਦੇ ਵਸਨੀਕਾਂ ਦਾ ਲਿਵਿੰਗ ਸਟੈਂਡਰਡ ਦੇਖੋ--ਅਮਰੀਕਾ ਜਾਂ ਕੈਨੇਡਾ ਵਿੱਚ ਕੋਈ ਯੱਗ ਨਹੀਂ ਕਰਾਏ ਜਾਂਦੇ,ਕੋਈ ਹਵਨ ਨੀ ਕਰਾਏ ਜਾਂਦੇ,ਕੋਈ ਬਲੀਆਂ ਨੀ ਦਿੱਤੀਆਂ ਜਾਂਦੀਆਂ,ਕੋਈ ਪਾਬੰਦੀ ਨਹੀਂ ਕੀ ਖਾਓ ਤੇ ਕੀ ਪਾਓ--ਆਪਣੀ ਸੋਚ ਨੂੰ ਤੇ ਜਿਗਰੇ ਨੂੰ ਵਿਸ਼ਾਲ ਕਰਨਾ ਬਹੁਤ ਜਰੂਰੀ ਹੁੰਦਾ।
ਸੋਚ ਕੇ ਦੇਖੋ ਕਿ ਤੁਸੀਂ Economics,Chemistry,Physics,Psychology,medicine-ਦੇ ਖੇਤਰਾਂ ਚ ਤੁਸੀਂ ਕੀ ਯੋਗਦਾਨ ਪਾ ਰਹੇ ਹੋ--
NOBEL PRIZE ਦੀ ਉਦਾਹਰਣ ਹੀ ਲੈ ਲਵੋ—NOBEL PRIZE ਦਾ ਸਿਲਸਿਲਾ 1901 ਵਿੱਚ ਸ਼ੁਰੂ ਹੋਇਆ-ਇਹ ਇਨਾਮ ਉਸ ਸੰਸਥਾ ਜਾਂ ਬੰਦੇ ਨੂੰ ਦਿੱਤਾ ਜਾਂਦਾ ਹੈ ਜਿਸ ਨੇ ECONOMICS,CHEMISTRY,PHYSICS,PHYSIOLOGY,MEDICINE OR PEACE EFFORTS ਵਗੈਰਾ ਵਿੱਚ ਕੋਈ ਮੱਲ ਮਾਰੀ ਹੋਵੇ--
1901 ਤੋਂ ਲੈ ਕੇ ਹੁਣ ਤੱਕ 862 PRIZE ਦਿੱਤੇ ਜਾ ਚੁੱਕੇ ਨੇ -ਸਭ ਤੋਂ ਵੱਧ ਜਾਣੀ 274 ਅਮਰੀਕਾ ਨੇ ਜਿੱਤੇ ਨੇ--ਭਾਰਤ ਟੌਪ ਟੈਨ ਵਿੱਚ ਵੀ ਨਹੀਂ--1.-AMERICA-274,—2.-UK-101,--3.GERMANY-76,-4.-FRANCE-49,--5. SWEDEN-30,--6.-SWITZERLAND-22—7.-NETHERLANDS-15—8.,RUSSIA-14,--9.-ITALY-14,--10.-DENMARK-13
ਭਾਰਤ ਨੇ 8 ਲਏ ਨੇ-1913Rabindranath Tagore-Literature-Citizen of India
1930-C.V. Raman-Physics-Citizen of India
1968-Har Gobind Khorana-Medicine-Indian-born American citizen
1979-Mother Teresa -Peace-Foreign born citizen of India.
1983-Subrahmanyan Chandrasekhar-Physics-Indian-born American citizen
1998-Amartya Sen--Economic Sciences--Citizen of India
2001 V.S.Naipaul ---Literature--Indian born UK citizen
2009-Venkatraman Ramakrishnan-Chemistry-Indian born American Citizen
ਹੁਣ ਅਗਰ ਧਿਆਨ ਨਾਲ ਦੇਖੀਏ-ਤਾਂ ਅਜ਼ਾਦੀ ਤੋਂ ਬਾਦ--1947 ਤੋਂ ਬਾਦ ਇੰਡੀਆ ਨੇ 6 ਨੋਬਲ ਪਰਾਈਜ਼ ਲਏ ਜਿਨਾਂ Vichon ਪੂਰੀ ਤਰਾਂ ਇੰਡੀਅਨ ਇੱਕ ਹੀ ਹੈ-ਅਮਰਤੀਆ ਸੇਨ--
ਹਾਂ ਇਹ ਹੋ ਸਕਦੈ ਕਿ ਜੇ ਕੋਈ ਰੱਬਾਂ ਦੀ ਗਿਣਤੀ,ਅੰਧਵਿਸ਼ਵਾਸ਼ਾਂ ਦੀ ਗਿਣਤੀ ਤੇ ਜਾਂ ਵਿਰਸੇ ਦੀਆਂ ਫੜਾਂ ਮਾਰਨ ਦੀ ਆਦਤ ਤੇ ਕੋਈ ਪਰਾਈਜ਼ ਹੁੰਦਾ ਤਾਂ ਇੰਡੀਆ ਤੇ ਪੰਜਾਬ ਦਾ ਨਾਂ ਵੀ ਪੱਕਾ ਆ ਜਾਣਾ ਸੀ- ਇਹ ਮਿਹਣਾ ਨਹੀਂ ਹੈ--ਵੇਕ ਅੱਪ ਕਾਲ ਹੈ--ਜਾਗ ਜਾਓ—
Karamjit Kaur—( Proud Punjabi American )

28 Aug 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੁੰਦਰ | ਬਹੁਤ ਪਿਆਰੇ ਜਿਹੇ ਤਰੀਕੇ ਨਾਲ ਵੇਕਅਪ ਕਾਲ ਦਿੱਤੀ ਏ ਜੀ |
ਗੂਹੜੀ ਨੀਂਦ ਤੋ ਜਗਾਉਣ ਲਈ, ਠੰਢੇ ਪਾਣੀ ਦੀ ਬਾਲਟੀ ਸੁਟਨੀ ਬਣਦੀ ਵੀ ਹੈ, ਤੇ  ਸੁਟਨੀ ਚਾਹੀਦੀ ਵੀ ਹੈ - ਤੇ ਇਹ ਵੀ ਕੋਈ ਆਪਣਾ ਹੀ ਕਰਦਾ ਹੈ |
ਅਜ ਦੇ ਪੰਜਾਬ 'ਚ ਜਿਥੇ ਵਿਦਿਆ ਦਾ ਮਿਆਰ ਦਿਨ-ਬ-ਦਿਨ ਨਿਘਰਦਾ ਜਾਂਦਾ ਹੈ, ਜਿਥੇ ਪਿੰਡਾਂ ਦੇ ਮੁੰਡੇ ਅਠਵੀੰ - ਦਸਵੀਂ ਫੇਲ ਹੋ, ਗੁਠਾਂ 'ਚ ਖੜ੍ਹ ਕੇ 'ਜੰਟ ਨੇ ਫਲੈਟ ਦੀ ਵੇਟ ਕਰਨ ਲਈ ਕਿਹੈ'  ਵਰ੍ਘੀਆਂ ਗੱਲਾਂ 'ਚ ਮਸਰੂਫ ਨੇ, ਇਸ ਨਾਲ ਤਾਂ ਨੋਬਲ ਪ੍ਰਾਈਜ਼ ਨੀ ਜਿੱਤ ਹੁੰਦੇ ਜੀ | ਜੇ ਕੁਝ ਕਰਨਾ ਹੈ, ਤੇ ਸਾਡੀ ਜਵਾਨ ਪੀੜ੍ਹੀ ਨੂੰ ਬਾਬੇ ਨਾਨਕ ਦੇ ਬਚਨਾਂ ਤੇ ਫੁੱਲ ਚੜ੍ਹਾਉਣੇ ਹੀ ਪੈਣਗੇ - 
'ਵਿਦਿਆ ਵਿਚਾਰੀ ਤਾਂ ਪਰਉਪਕਾਰੀ' |
ਬਿੱਟੂ ਬਾਈ ਜੀ, ਇਕ ਵਾਰ ਫਿਰ, ਪਾਰਖੀ ਨਜ਼ਰ ਮੁਬਾਰਕ | ਦੁਆਵਾਂ |

ਬਹੁਤ ਸੁੰਦਰ | ਬਹੁਤ ਪਿਆਰੇ ਜਿਹੇ ਤਰੀਕੇ ਨਾਲ ਵੇਕਅਪ ਕਾਲ ਦਿੱਤੀ ਏ ਜੀ |

ਗੂਹੜੀ ਨੀਂਦ ਤੋ ਜਗਾਉਣ ਲਈ, ਠੰਢੇ ਪਾਣੀ ਦੀ ਬਾਲਟੀ ਸੁਟਨੀ ਬਣਦੀ ਵੀ ਹੈ, ਤੇ  ਸੁਟਨੀ ਚਾਹੀਦੀ ਵੀ ਹੈ - ਤੇ ਇਹ ਵੀ ਕੋਈ ਆਪਣਾ ਹੀ ਕਰਦਾ ਹੈ |

ਅਜ ਦੇ ਪੰਜਾਬ 'ਚ ਜਿਥੇ ਵਿਦਿਆ ਦਾ ਮਿਆਰ ਦਿਨ-ਬ-ਦਿਨ ਨਿਘਰਦਾ ਜਾਂਦਾ ਹੈ, ਜਿਥੇ ਪਿੰਡਾਂ ਦੇ ਮੁੰਡੇ ਅਠਵੀੰ - ਦਸਵੀਂ ਫੇਲ ਹੋ, ਗੁਠਾਂ 'ਚ ਖੜ੍ਹ ਕੇ 'ਜੰਟ ਨੇ ਫਲੈਟ ਦੀ ਵੇਟ ਕਰਨ ਲਈ ਕਿਹੈ'  ਵਰ੍ਘੀਆਂ ਗੱਲਾਂ 'ਚ ਮਸਰੂਫ ਨੇ, ਇਸ ਨਾਲ ਤਾਂ ਨੋਬਲ ਪ੍ਰਾਈਜ਼ ਨੀ ਜਿੱਤ ਹੁੰਦੇ ਜੀ | ਜੇ ਕੁਝ ਕਰਨਾ ਹੈ, ਤੇ ਸਾਡੀ ਜਵਾਨ ਪੀੜ੍ਹੀ ਨੂੰ ਬਾਬੇ ਨਾਨਕ ਦੇ ਬਚਨਾਂ ਤੇ ਫੁੱਲ ਚੜ੍ਹਾਉਣੇ ਹੀ ਪੈਣਗੇ - 

'ਵਿਦਿਆ ਵਿਚਾਰੀ ਤਾਂ ਪਰਉਪਕਾਰੀ' |

ਬਿੱਟੂ ਬਾਈ ਜੀ, ਇਕ ਵਾਰ ਫਿਰ, ਪਾਰਖੀ ਨਜ਼ਰ ਮੁਬਾਰਕ | ਦੁਆਵਾਂ |

 

30 Aug 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ
ਹਰਿ ਕਰਤਾ ਆਪਿ ਮੁਹਹੁ ਕਢਾਏ ॥

30 Aug 2013

Reply