Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਨਮ ਦੇਣ ਵਾਲੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਜਨਮ ਦੇਣ ਵਾਲੀ

ਇਸ ਤੋਂ ਵੱਧ ਕਿ ਮਾੜੀ ਕਿਸਮਤ,

ਔਰਤ ਲੱਖਾਂ ਹੀ ਦੁਖ ਜਰਦੀ ਹੈ
ਫ਼ਿਰ ਵੀ ਮੁੱਖ ਤੇ ਹਾਸੀ ਰੱਖਦੀ ਏ

ਜਨਮ ਦੇਣ ਵਾਲੀ ਖੁਦ ਕਿੰਨੀ ਵਾਰੀ ਮਰਦੀ ਹੈ

ਜੰਮਣ ਮਗਰੋਂ ਨਾਂ ਕਿਸੇ ਨੇ ਲੋਹੜੀ ਮਨਾਈ ਹੈ

ਨਾਂ ਕਿਸੇ ਨੇ ਇਹ ਕਿਹਾ ਖੁਸ਼ੀ ਘਰ ਵਿਚ ਆਈ ਹੈ
ਦੇਖ ਕੇ ਮੈਨੂੰ ਮਾਂਪਿਆਂ ਦੀ ਅੱਖ ਕਿਓਂ ਭਰਦੀ ਹੈ
ਜਨਮ ਦੇਣ ਵਾਲੀ ਖੁਦ ਕਿੰਨੀ ਵਾਰੀ ਮਰਦੀ ਹੈ

ਔਰਤ ਦਾ ਦੁਖਾਂ ਨਾਲ ਰਿਸ਼ਤਾ ਨਹੁੰ ਮਾਸ ਵਾਂਗਰਾਂ ਹੈ

ਔਰਤ ਜੱਗ ਤੇ ਤੁਰਦੀ ਫਿਰਦੀ ਲਾਸ਼ ਵਾਂਗਰਾਂ ਹੈ
ਨਾ ਸਕੀ ਉਹ ਮਾਂਪਿਆਂ ਦੀ ਨਾ ਸਹੁਰੇ ਘਰ ਦੀ ਹੈ
ਜਨਮ ਦੇਣ ਵਾਲੀ ਖੁਦ ਕਿੰਨੀ ਵਾਰੀ ਮਰਦੀ ਹੈ

ਬਿਨ ਪੁਛਿਆਂ ਹੀ ਮੈਨੂੰ ਮਾਂਪਿਆ ਹੋਰ ਦੇ ਲੜ ਲਾ ਦਿਤਾ

ਮਾਂਪਿਆ ਦਾ ਖਹਿੜਾ ਛੁਟਿਆ ਉਹਨਾ ਫਰਜ ਨਿਭਾ ਦਿਤਾ
ਪੇਕਾ ਘਰ ਬੇਗਾਨਾ ਹੋ ਜਾਂਦਾ ਧੀ ਸਹੁਰੇ ਪੈਰ ਜਦ ਧਰਦੀ ਹੈ
ਜਨਮ ਦੇਣ ਵਾਲੀ ਖੁਦ ਕਿੰਨੀ ਵਾਰੀ ਮਰਦੀ ਹੈ

ਮੇਰੀ ਇਜਤ ਦੇ ਨਾਲ ਖੇਡਣਾ ਜਗ ਦਾ ਸ਼ੌਂਕ ਪੁਰਾਣਾ ਹੈ

ਉਮਰ ਭਰ ਦੁਖ ਦਰਦਾਂ ਨੂੰ ਹੀ ਮੈ ਹੰਡਾਉਣਾਂ ਹੈ
ਹਾਸਾ ਅਤੇ ਖੁਸ਼ੀ ਕਦੋਂ ਮੇਰੇ ਕੋਲ ਖੜਦੀ ਹੈ
ਜਨਮ ਦੇਣ ਵਾਲੀ ਖੁਦ ਕਿੰਨੀ ਵਾਰੀ ਮਰਦੀ ਹੈ

ਬੇਵਫਾਈ ਦੀਆਂ ਤੋਹਮਤਾਂ ਸਿਰ ਤੇ ਲੈ ਕੇ ਜੀਣਾ ਮੈ

ਸ਼ਿਕਵਾ ਕਰਨਾ ਕੀਹਦੇ ਨਾਲ ਘੁੱਟ ਸਬਰ ਦਾ ਭਰਨਾ ਮੈ
ਜਿੱਤ ਨਸੀਬ ਦੇ ਵਿਚ ਕਿਥੇ ਹਰ ਪਲ ਹਰਦੀ ਹੈ
ਜਨਮ ਦੇਣ ਵਾਲੀ ਖੁਦ ਕਿੰਨੀ ਵਾਰੀ ਮਰਦੀ ਹੈ
ਫ਼ਿਰ ਵੀ ਮੁੱਖ ਤੇ ਹਾਸੀ ਰੱਖਦੀ ਏ___________



from : •••----Deep Kaur ----•••

05 Nov 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

JANAM DEN VALI KHUD KINNI VAARI MARDI AA,,,,,,,,,,,,,,,,SACH AA VEER JI...............BHT VADIA

05 Nov 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

 

ਬਹੁਤ ਹੀ ਜਿਆਦਾ ਭਾਵੁਕ ਰਚਨਾ ਰਚੀ ਹੇ ਸੁਨੀਲ ਬਾਈ...ਪੂਰੀ ਰਚਨਾਂ ਵਿੱਚ ਔਰਤਾਂ ਨਾਲ ਹੁੰਦੇ ਅੱਤਿਆਚਾਰ ਨੂੰ ਦਰਸਾਈਆ ਹੈ...ਇਹ ਰਚਨਾਂ ਪੜਕੇ ਮੈਨੂੰ ਪੰਜਾਬੀ ਦੇ ਸਿਰਮੌਰ ਗੀਤਕਾਰ ਦੇਬੀ ਮਖਸੂਸਪੁਰੀ ਜੀ ਦੀਆਂ ਸਤਰਾਂ ਚੇਤੇ ਆ ਗਈਆਂ...

ਮੇਰੇ ਸੁੱਖ ਨਾਂ ਲਿਖਿਆ ਭਾਗ ਵੇ ਲੋਕੋ
ਮੈਂ ਨਾਰੀ ਹਿੰਦੋਸਤਾਨ ਦੀ
ਸਦੀਆਂ ਤੋਂ ਮੈਂ ਲੁੱਟੀ ਜਾਂਦੀ
ਕੌਣ ਸੁਣੇ ਫ਼ਰਿਆਦ ਵੇ ਲੋਕੋ
ਮੈਂ ਨਾਰੀ ਹਿੰਦੋਸਤਾਨ ਦੀ...

05 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Likhat mainu vi bahut pasand aayee c ... kion ki ehde vich sachai hai... is layee main es nu ethe share kita .. par sayad punjabizm privar ne es nu pasand nahi kita ....


aap dovan bharava da es te comment krn layee sukria g....

06 Nov 2011

Reply