Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੰਡ ਦੇ ਹੇਠ ਤੂੰ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਜੰਡ ਦੇ ਹੇਠ ਤੂੰ

ਇਹ ਪੇਚੇ ਬੜੇ ਔਖੇ ਤੂੰ ਪਿਛੇ ਮੁੜ ਜਾਹ,
ਤੇਰੇ ਵਸਦੀ ਨੀ ਗਲ ਤੂੰ ਹੋਰ ਚੁਣ ਰਾਹ .


ਇਹ ਲਾਇਲਾਜ ਰੋਗ ਨੂੰ ਕਹਿੰਦੇ ਨੇ ਇਸ਼ਕ,
ਏਨੇ ਬੇੜੀਆਂ ਵੀ ਡੋਬੀਆਂ ਤੇ ਡੋਬੇ ਨੇ ਮਲਾਹ.


ਤੇਥੋਂ ਬਾਂਸ ਦੀ ਬਣੀ ਹੋਈ ਵੰਜਲੀ ਨੀ ਵਜ੍ਣੀ,
ਜਾਹ ਇਕੱਲਾ ਤੂੰ ਬੇਠ ਕੇ ਬੇਸੁਰਾ ਗਾ .


ਜੰਡ ਦੇ ਹੇਠ ਤੂੰ ਮੋਤ ਵੇਖ ਕੰਬਣਾ,
ਜਦ ਤੇਰੇ ਸਜਣਾ ਤੀਰ ਮਾਰੇ ਵਗ੍ਹਾ.


ਚੜਦੀ ਜਵਾਨੀ ਤੇਰੀ ਦੁਧ ਜਿਵੇ ਕੜਇਆ,
ਤਾਹਿਓਂ ਤੇਨੁ ਓਠੇਆ ਹੈ ਨਵਾਂ ਨਵਾਂ ਚਾਅ.


ਮਨ ਵਿਚ ਸੋਚੀ ਨਾਂ ਚੂਰੀ ਖਾਣ ਬਾਰੇ ਤੂੰ,
ਜਿਦਾਂ ਦੀ ਮਿਲੂਗੀ ਤੂੰ ਘਰ ਜਾਕੇ ਖਾ .


ਲੁਟ ਲੇਆ ਜਦੋਂ ਤੇਨੁ ਚੂਰੀਆਂ ਖਵਾ ਕੇ,
ਕੀਤੇ ਕੇਸ ਕਰੇਗਾ ਕੋਣ ਬਣੁ ਗਵਾਹ.


ਇਸ਼ਕ਼ ਬਗ੍ਹੇਰ ਵੀ ਲੋਕ ਜੀਅ ਲੇਂਦੇ ਨੇ ਪਰ,
'ਜੱਗੀ' ਨੇ ਆਪਣੀ ਜਿੰਦ ਲੀ ਗਵਾ.
ਵਾਜੋਣਾ ਪੇਂਦਾ ਹਾਣੀਓ ਜਿਹੜਾ ਗਲ ਲਿਆ ਪਾ.

22 Feb 2012

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

it is wonderful jagdev ji

22 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਜਿਓੰਦੇ ਵਸਦੇ ਰਹੋ ਸਜਣੋ

22 Feb 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਮਿਰਜੇ ਦੇ ਕਿੱਸੇ ਦਾ ਬਿਆਨ ਮੇਰੇ ਸਾਹਾਂ ਵਿਚ
ਪਰ ਘਰੋਂ ਤੈਨੂੰ ਉਧਾਲਣ ਦੀ ਕੋਈ ਗੱਲ ਨਈ ਕਰਾਂਗਾ ਮੈਂ

ਘਰੇ ਬੈਠੀ ਭੈਣ ਦਾ ਖਿਆਲ ਕਿਵੇਂ ਭੁੱਲ ਜਾਵਾਂ
ਤਾਹੀਂ ਜੰਡ ਥੱਲੇ ਅਣਆਈ ਮੌਤ ਨਈ ਮਰਾਂਗਾ ਮੈਂ

23 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Both r nycccc...........

23 Feb 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਸਾਰਿਆਂ ਦਾ ਧਨਬਾਦ

23 Feb 2012

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

bahut wadiya likheya jagdev ji..

23 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

too good Jagdev ji...


very nice effort and kalam da bahut sohna use... 


inspirational in its own way... keep wriitng and keep sharing !!!

23 Feb 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

 

ਵਾਹ ਬਾਈ ਵਾਹ ! ਕਮਾਲ ਕਰਤੀ ਵੀਰ ਮੇਰਿਆ ,,,ਨੇਕ ਖਿਆਲ ਨੇ,,,ਬਹੁਤ ਸੋਹਣੇ ਤਰੀਕੇ ਨਾਲ ਸ਼ਬਦ ਪਰੋਏ ਨੇਂ,,,,,,,,,,,,,,,,,,,,,,,,,,,,,,,,,,,,,,
ਪਰ ਕੀ ਕਰੀਏ ਬੱਬੂ ਮਾਨ ਤਾਂ ਕਹਿੰਦਾ ਕਿ ,,,
" ਮਲਕੀ ਭਰਦੀ ਪਾਣੀ ਇਸ਼ਕ਼ ਦਿਆਂ ਖੂਹਾਂ ਤੇ,,,
 ਕੇਹੜਾ  ਕੀਮਾਂ ਬੁੱਕ ਪਾਣੀ ਨੂੰ ਕਰਦਾ ਏ ,,,
 ਵਿਚ ਸਿਆਲੀਂ ਸਹਿਬਾਂ ਜਦੋਂ ਜਵਾਨ ਹੋਈ ,,,
 ਦਾਨਾਬਾਦ ਬੱਕੀ ਤੇ ਮਿਰਜ਼ਾ ਚੜਦਾ ਏ ,,,"
ਬਾਕੀ ਹੁਣ ਤੈਨੂੰ " ਪਾਕੀਜ਼ਗੀ " ਵਾਲਾ ਸ਼ੇਅਰ ਸੁਣਾਇਆ ਕਰਨਾ ਰੋਜ਼ ,,,lol ,,,

ਵਾਹ ਬਾਈ ਵਾਹ ! ਕਮਾਲ ਕਰਤੀ ਵੀਰ ਮੇਰਿਆ ,,,ਨੇਕ ਖਿਆਲ ਨੇ,,,ਬਹੁਤ ਸੋਹਣੇ ਤਰੀਕੇ ਨਾਲ ਸ਼ਬਦ ਪਰੋਏ ਨੇਂ,,,,,,,,,,,,,,,,,,,,,,,,,,,,,,,,,,,,,,

 

ਪਰ ਕੀ ਕਰੀਏ ਬੱਬੂ ਮਾਨ ਤਾਂ ਕਹਿੰਦਾ ਕਿ ,,,

" ਮਲਕੀ ਭਰਦੀ ਪਾਣੀ ਇਸ਼ਕ਼ ਦਿਆਂ ਖੂਹਾਂ ਤੇ,,,

 ਕੇਹੜਾ  ਕੀਮਾਂ ਬੁੱਕ ਪਾਣੀ ਨੂੰ ਕਰਦਾ ਏ ,,,

 ਵਿਚ ਸਿਆਲੀਂ ਸਹਿਬਾਂ ਜਦੋਂ ਜਵਾਨ ਹੋਈ ,,,

 ਦਾਨਾਬਾਦ ਬੱਕੀ ਤੇ ਮਿਰਜ਼ਾ ਚੜਦਾ ਏ ,,,"

 

ਬਾਕੀ ਹੁਣ ਤੈਨੂੰ " ਪਾਕੀਜ਼ਗੀ " ਵਾਲਾ ਸ਼ੇਅਰ ਸੁਣਾਇਆ ਕਰਨਾ ਰੋਜ਼ ,,,lol ,,,

 

23 Feb 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

ਵਜੋਣਾ ਪੈਂਦਾ ਹਾਣੀਓ  ਜਿਹੜਾ ਗਲ ਲਿਆ ਪਾ!

 

bahut khoob!

23 Feb 2012

Showing page 1 of 2 << Prev     1  2  Next >>   Last >> 
Reply