|
|
|
|
|
|
Home > Communities > Anything goes here.. > Forum > messages |
|
|
|
|
|
ਜਨਮ ਦਿਨ .... |
ਰਾਤ ਦੀ ਡੂੰਘੀ ਗਹਿਰਾਈ ਵਿੱਚ ... ਤੇ ਸਰਦੀਆਂ ਦੀ ਠੰਡੀ ਯਖ ਖਾਮੋਸ਼ੀ ਚ ... ਘੜੀ ਦੇ ੧੨ ਵੱਜਦੀਆਂ ਹੀ .... ਜਿਵੇਂ ਸਭ ਬਦਲ ਗਿਆ .... ਆਪਣੀ ਤੋਰੇ ਤੁਰਦੀ ਜਿੰਦਗੀ .. ਜਿਵੇਂ ਤ੍ਰਭਕ ਕੇ ਰੁਕ ਗਈ .... ਚੁਫੇਰਾ ਅਸਲੋਂ ਰੋਸ਼ਨ-ਰੋਸ਼ਨ ... ਤੇ ਮਨ ਖਿੜ ਉਠਿਆ ... ਖੌਰੇ ਵਾਕਿਫ਼ ਸੀ ਇਹ ਵੀ ... ਕੇ ਹੁਣੇ ਲੰਘ ਆਉਣਗੇ .. ਮੇਰੇ ਫੋਨ ਦੇ ਬਰੂਹੇ ਚੋਂ ... ਸੱਜਣਾਂ-ਮਿੱਤਰਾਂ ਦੇ .. ਦੁਆਵਾਂ ਭਰੇ ਲਫਜ਼ .... ਤੇ ਕੁਝ ਬਹੁਤ ਨਜ਼ਦੀਕੀਆਂ ਦੇ ... ਸ਼ਹਿਦ ਵਰਗੇ ਬੋਲ...... ਜਨਮ-ਦਿਨ ਮੁਬਾਰਕ ਖੰਡ ... ਮਿਠੂ ਰੱਬ ਮਿਹਰ ਕਰੇ ਤੇਰੇ ਤੇ ... ਇੱਦਾਂ ਦੀਆਂ ਗੱਲਾਂ ਲਈ ... ਰਾਤ ਭਰ ਜਾਗਣਾ... ਕੋਈ ਘਾਟੇ ਦਾ ਸੌਦਾ ਤਾਂ ਨਹੀਂ .... ਕੁਝ ਅਨ੍ਕਿਆਸੇ ਬੋਲ ਵੀ ... ਅਚਾਨਕ ਆ ਜਾਂਦੇ ਹਨ ... ਦੁਆਵਾਂ ਲੈ ਕੇ ... ਵਰਿਆਂ ਬਾਅਦ ਕਿਤੋਂ .... ਤੇ ਪਾ ਜਾਂਦੇ ਨੇ ਸ਼ਸ਼ੋ-ਪੰਜ ਚ .. ਮੇਰੇ ਬੜੇ ਦ੍ਰਿੜ ਫੈਸਲਿਆਂ ਨੂੰ .... ੨੬ ਸਾਲਾਂ ਤੋਂ ਇਹ ਤੇ ਖੌਰੇ ਹੋਰ ਕਿੰਨਾਂ ... ਦੁਆਵਾਂ ਮੇਰੇ ਅੰਗ-ਸੰਗ ਨੇ ... ਤੇ ਮੈਂ ਹਰ ਸਾਲ ਇਸੇ ਤਰਾਂ ਹੀ ... ਕਰਦਾ ਹਾਂ ਇੰਤਜ਼ਾਰ ਇਸ ਪਲ ਦਾ ... ਜਿਸ ਦੀ ਉਡੀਕ ਚ ਹੀ ਹੈ ... ਇਸ ਦੀ ਸਾਰ੍ਥਕਤਾ ਸ਼ਾਇਦ ... ੧੪-੦੧-੨੦੧੧ ........ ੩:੦੦ ਵਜੇ ਸਵੇਰ ...
|
|
21 Jan 2011
|
|
|
|
grt work ....................
|
|
21 Jan 2011
|
|
|
|
|
Well writen as usual...!!!
Keep writing & sharing
|
|
21 Jan 2011
|
|
|
very nice |
ਹਮੇਸ਼ਾ ਦੀ ਤਰਾਂ ਬਹੁਤ ਹੀ ਸੋਹਣਾਂ ਲਿਖਿਆ ਹੈ,,ਤੁਹਾਡੇ ਲਫ਼ਜ਼ਾਂ ਦੀ ਖੂਬਸੂਰਤੀ ਨੂੰ ਸਲਾਮ
ਸਾਝਿਆਂ ਕਰਨ ਲਈ ਧੰਨਵਾਦ...
ਹਮੇਸ਼ਾ ਦੀ ਤਰਾਂ ਬਹੁਤ ਹੀ ਸੋਹਣਾਂ ਲਿਖਿਆ ਹੈ,,ਤੁਹਾਡੇ ਲਫ਼ਜ਼ਾਂ ਦੀ ਖੂਬਸੂਰਤੀ ਨੂੰ ਸਲਾਮ
ਸਾਝਿਆਂ ਕਰਨ ਲਈ ਧੰਨਵਾਦ...
|
|
21 Jan 2011
|
|
|
|
|
sajda ...
tere sabar nu ....
|
|
21 Jan 2011
|
|
|
|
sohna likheya........
thanx for sharing
|
|
22 Jan 2011
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|