Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਰਕਾਰ ਨੂੰ ਲੈ ਕੇ ਰਾਏ-ਸ਼ੁਮਾਰੀ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਸਰਕਾਰ ਨੂੰ ਲੈ ਕੇ ਰਾਏ-ਸ਼ੁਮਾਰੀ

        ਪੰਜਾਬੀਓ ! ਅੱਜ ਸਾਰੇ ਪਾਸੇ ਨਵੀਂ ਬਣਨ ਵਾਲੀ ਸਰਕਾਰ ਨੂੰ ਲੈ ਕੇ ਰਾਏ-ਸ਼ੁਮਾਰੀ ਚਲ ਰਹੀ ਹੈ | ਹਰ ਕੋਈ ਆਪਣੇ ਯਾਰਾਂ-ਦੋਸਤਾਂ , ਰਿਸ਼ਤੇਦਾਰਾਂ ਆਦਿ ਨਾਲ ਇਸੇ ਵਿਸ਼ੇ ਨਾਲ ਜੁੜੀਆਂ ਸਲਾਹਾਂ ਤੇ ਸੁਝਾਵਾਂ ਦਾ ਆਦਾਨ-ਪ੍ਰਦਾਨ ਕਰ ਰਿਹਾ ਏ |ਕਿਉਂ ਨਾ ਅਸੀਂ ਵੀ ਆਪਣੇ ਇਸ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਰਾਏ ਲੈ ਲਈਏ ਕਿ ਓਹਨਾਂ ਦਾ ਵਿਚਾਰ ਹੈ , ਕੀ ਸੋਚ ਹੈ , ਕਿਸ ਪਾਰਟੀ ਦੀ ਸਰਕਾਰ ਬਣਨ ਨਾਲ ਪੰਜਾਬ ਨੂੰ ਫਾਇਦਾ ਹੋਵੇਗਾ ?
ਇਸ ਮੁੱਦੇ ਨਾਲ ਮੁਖ ਤਿੰਨ ਪਾਰਟੀਆਂ ਦਾ ਸਿਧਾ ਵਾਸਤਾ ਹੈ ......
੧........ਇੰਡੀਆਂ ਨੇਸ਼ਨਲ ਕਾਂਗਰਸ 
੨........ਸ਼੍ਰੋਮਣੀ ਅਕਾਲੀ ਦਲ
੩........ਪੀਪਲ ਪਾਰਟੀ ਆਫ਼ ਪੰਜਾਬ 
       ਪੰਜਾਬੀਓ ! ਤੁਸੀਂ ਕੀ ਸੋਚਦੇ ਹੋ ਕਿ ਕਿਸ ਪਾਰਟੀ ਦੇ ਆਉਣ ਨਾਲ ਸਾਨੂੰ ਤੇ ਪੰਜਾਬ ਨੂੰ ਉਸਦਾ ਗੁਆਚਾ ਮਾਨ-ਸਨਮਾਨ ਦੁਬਾਰਾ ਮਿਲ ਸਕਦਾ ਹੈ .......
ਨੋਟ :   ਜਵਾਬ ਸਿਰਫ ਪਾਰਟੀ ਦੇ ਨਾਂ ਨਾਲ ਦਿਓ , ਕਾਰਨ ਯਾ ਸੁਝਾਹ ਆਪਾਂ ਕਿਸੇ ਹੋਰ ਟੋਪਿਕ 'ਚ ਸਾਂਝੇ ਕਰ ਲਵਾਂਗੇ ..........ਧੰਨਬਾਦ 

25 Jan 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਮੇਰਾ ਜਵਾਬ .....੩......ਪੀਪਲ ਪਾਰਟੀ ਆਫ਼ ਪੰਜਾਬ

tusin vi apna jwaab jroor likho 

25 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 
People's party of Punjab - S. Manpreet Singh Badal 

25 Jan 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
no one in this ...

26 Jan 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
people's party of punjab....

27 Jan 2012

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
PPP nal ek umeed a

27 Jan 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਬਾਕੀ ਵੀ ਆਪਣਾ ਪ੍ਰਗਟਾਵਾ ਸਾਂਝਾ ਕਰੋ .....

27 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 
SAD.....

28 Jan 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਦਿਲ ਕਰੜਾ ਕਰਕੇ ਦੇ ਦਿਓ ਇੱਕ ਵਾਰ ਜਵਾਬ ਯਾਰ

28 Jan 2012

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
ਸ੍ਰੋਮਣੀ ਅਕਾਲੀ ਦਲ

28 Jan 2012

Showing page 1 of 2 << Prev     1  2  Next >>   Last >> 
Reply