Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੁੱਲੇ ਸ਼ੇਰ ਨਾਲ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਖੁੱਲੇ ਸ਼ੇਰ ਨਾਲ

Meri hajri kbool krni ....jiunde raho



ਸੁੱਕ ਜਾਣ ਪੱਤੇ ਜਿਹੜੇ, ਟਾਹਣੀ ਨਾਲੋਂ ਝੜ ਜਾਂਦੇ ਨੇ,
ਵਫ਼ਾਦਾਰ ਹੋਣ ਜਿਹੜੇ, ਹਾਣੀ ਨਾਲ ਖੜ ਜਾਂਦੇ ਨੇ,
ਗਿਦੜਾਂ ਕਦੋਂ ਕਦੇ ਮੱਥਾ, ਲਾਇਆ ਖੁੱਲੇ ਸ਼ੇਰ ਨਾਲ,
ਵੇਖਦਿਆਂ ਸਾਰ ਸ਼ੇਰ, ਸਾਹ 'ਤਾਂਹ ਨੂੰ ਚੜ ਜਾਂਦੇ ਨੇ,
01 Oct 2013

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਵਾਹ ਜੀ ਵਾਹ ! ,,,,,,,,,,,,,,

ਪੰਜਾਬੀਜ਼ਮ ਤੇ ਹਾਜ਼ਰੀ ਲਵਾਉਂਦੇ ਰਿਹਾ ਕਰੋ ! ਜੀਓ,,,

01 Oct 2013

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜਰਾਨਿਵਾਜ਼ੀ ਲਈ ਸ਼ੁਕਰੀਆ ਵੀਰ ਜੀ... ਹੁਣ ਹਾਜਰੀ ਲਗਾਤਾਰ ਜਾਰੀ ਰਹਿਣ ਦੀ ਆਸ
ਹੈ ਜੀ ...... ਜਿਉਂਦੇ ਰਹੋ
01 Oct 2013

Reply