|
|
|
|
|
|
Home > Communities > Anything goes here.. > Forum > messages |
|
|
|
|
|
ਦੇਖੋ ਵੀਡੀਓ— ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ |
ਦੇਖੋ ਵੀਡੀਓ— ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ..
ਜਗ ਬਾਣੀ ਦੇ ਸਟੂਡੀਓ 'ਚ ਇੰਟਰਵਿਊ ਦੌਰਾਨ ਜੱਸੀ ਜਸਰਾਜ ਨੇ ਕਿਹਾ ਕਿ ਰੈਪ ਨਹੀ ਵਲਗੈਰਿਟੀ ਖਿਲਾਫ ਹੈ ਮੇਰੀ ਜੰਗ ਜਿਵੇਂ ਕਿ ਮੰਦਰ, ਗੁਰਦੁਆਰਿਆਂ, ਪਿੰਗਲਵਾੜੇ ਤੇ ਅਨਾਥ ਆਸ਼ਰਮ 'ਚ ਦਾਨ ਲਈ ਪੇਟੀ ਹੁੰਦੀ ਹੈ ਉਸੇ ਤਰ੍ਹਾਂ ਮੈਂ ਵੀ ਇਕ ਪੇਟੀ ਬਣਾਈ ਹੈ ਜਿਸਦਾ ਨਾਂ ਮੈਂ 'ਵਲਗੈਰਿਟੀ ਰਿਲੀਫ ਫੰਡ' ਰੱਖਿਆ ਹੈ। ਇਹ ਲੱਚਰ ਗਾਇਕ ਗੰਦੇ ਗੀਤ ਗਾ ਕੇ ਸਿਰਫ ਪੈਸਾ ਹੀ ਕਮਾਉਣਾ ਚਾਹੁੰਦੇ ਹਨ।
Dekho Video-Punjabi Video News
|
|
09 May 2012
|
|
|
|
ਜੱਸੀ ਦਾ ਉਪਰਾਲਾ ਤਾਰੀਫ਼ ਦੇ ਕਾਬਿਲ ਹੈ ......ਬਸ਼ਰਤੇ ਇਹ ਖੁਦ ਇਸ 'ਤ ਕਾਇਮ ਰਹੇ ਤੇ ਲੋਕ ਇਸਦਾ ਸਾਥ ਦੇਣ .......
|
|
09 May 2012
|
|
|
|
Bilkul sahi kiha Jass veerey....
hun dekhna eh hai k JASSI aapne stand te kinna ku kayam rehnda hai..!!
J oh es gandgi de khilaaf lagataar kharda hai taan Punjabi gayaki da bhavikh kush sudaran dee umeed kar sakde haan..
|
|
10 May 2012
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|