Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੁੱਖ ਮੰਤਰੀ ਪੰਜਾਬ ਦੇ ਨਾਂ ਖੁੱਲ੍ਹਾ ਖ਼ਤ (ਜਸਵੰਤ ਸਿੰਘ ਕੰਵਲ ) :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
Showing page 2 of 2 << First   << Prev    1  2   Next >>     
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਪ੍ਰਦੀਪ ਮੈਂ ਤੁਹਾਡਾ ਸ਼ੁਕਰੀਆ ਕਰਕੇ ਤੁਹਾਡੇ ਵੱਲੋਂ ਕੀਤੇ ਇਸ ਮਹਾਨ ਉੱਦਮ ਦੀ ਅਹਮੀਅਤ ਨੂੰ ਘਟਾਉਣ ਨਹੀਂ ਚਾਹੁੰਦਾ ............. ਪਰ ਜਿੰਨੀ ਖੁਸ਼ੀ ਤੇ ਅਨੰਦੁ ਮੈਨੂੰ ਇਹ ਚਿਠੀ ਪਦ ਕੇ ਮਿਲਿਆ ਏ ਕਦੇ ਕਿਸੇ ਹੋਰ ਰਚਨਾ ਨੂੰ ਪੜਕੇ ਨਹੀਂ ਮਿਲਿਆ ...............ਮੇਰਾ ਹੁਣ ਖੁਦ ਜੀ ਕਰਦਾ ਏ  ........ਕਿ ਮੈਂ ਤੁਹਾਡੇ ਕੋਲ ਦੁਬਾਰਾ ਪੜਨਾ ਸੁਰੂ ਕਰ ਦੇਵਾਂ ........ਰੱਬਾ ਮੇਰੀ ਅਰਦਾਸ ਸਵੀਕਾਰ ਕਰ ........ਅਮੀਨ

10 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਸਟਾਲਿਨ ਬਾਈ ਨੇ ਮੈਨੂੰ SMS ਭੇਜਿਆ ਸੀ ਪੰਜਾਬੀ ਟ੍ਰਿਬਿਉਨ ਚ ਆਏ ਇਸ ਲੇਖ ਬਾਰੇ ਪੜਨ ਨੂੰ...
ਪਰ ਮੈਂ online ਵੀ ਨਹੀਂ ਪੜ ਸਕਿਆ ਸੀ..... ਪਰ ਸ਼ੁਕਰੀਆ ਤੁਹਾਡਾ ਪਰਦੀਪ ਜੀ.... ਜੋ ਤੁਹਾਡੇ ਕਰਕੇ ਮੈਂ ਇਹ ਲੇਖ ਪੜ ਸਕਿਆ ਜਿਸ ਦੀ ਮੈਨੂੰ ਪੜਨ ਦੀ ਬਹੁਤ ਇਛਾ ਸੀ..... ਜਸਵੰਤ ਸਿੰਘ ਕੰਵਲ ਜੀ ਨੇ ਬੜੀ ਸੁਲਝੀ ਸੋਚ ਦਾ ਪ੍ਰਗਟਾਵਾ ਕੀਤਾ ਹੈ.....

 

Thanks for sharing it here.........

10 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

eh topic read karan lai sabh da dhanwaad..........nd maavi ji j badals kol time nahin hai read karan lai,tan usde spoons (chamche)kol tan hai na time.

 

jaswant singh kanwal ne kalam di shakti dikhai hai,baaki lokan nu tan badals chup kra lainde ne,par kalam ne tan Aurangzeb hila ditta c eh badal ki cheez hai???

13 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਪ੍ਰਦੀਪ ..........ਬਸ ਆਹ ਹੀ ਗੱਲ ਆ ਜੋ ਸਾਨੂੰ ਸਮਝ ਲੈਣੀ ਚਾਹੀਦੀ ਏ ਨਾ ਕਿ ਸਗੋਂ ਅਵਾਮ  ਨੂੰ ਵੀ .........ਅਜ ਕਲ ਲੜਾਈ ਹਥਿਆਰਾਂ ਨਾਲ ਲੜੀ ਤਾ ਜਾ ਸਕਦੀ ਏ ਪਰ ਜਿੱਤੀ ਸਿਰਫ ਕਲਮ ਨਾਲ ਜਾਂਦੀ ਏ .........ਤੇ ਕਲਮ ਸਭ ਤੋਂ ਵੱਡਾ ਹਥਿਆਰ ਏ |
ਧੰਨਬਾਦ 

ਬਿਲਕੁਲ ਪ੍ਰਦੀਪ ..........ਬਸ ਆਹ ਹੀ ਗੱਲ ਆ ਜੋ ਸਾਨੂੰ ਸਮਝ ਲੈਣੀ ਚਾਹੀਦੀ ਏ ਨਾ ਕਿ ਸਗੋਂ ਅਵਾਮ  ਨੂੰ ਵੀ .........ਅਜ ਕਲ ਲੜਾਈ ਹਥਿਆਰਾਂ ਨਾਲ ਲੜੀ ਤਾ ਜਾ ਸਕਦੀ ਏ ਪਰ ਜਿੱਤੀ ਸਿਰਫ ਕਲਮ ਨਾਲ ਜਾਂਦੀ ਏ .........ਤੇ ਕਲਮ ਸਭ ਤੋਂ ਵੱਡਾ ਹਥਿਆਰ ਏ |

ਧੰਨਬਾਦ 

 

30 Nov 2010

Showing page 2 of 2 << First   << Prev    1  2   Next >>     
Reply