Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਾਤੀਵਾਦ .... (Fight against higher) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਜਾਤੀਵਾਦ .... (Fight against higher)

ਜਾਤੀਵਾਦ ....

ਦੋਸਤੋ ਇਕ ਸਚੀ ਘਟਨਾ ਤੁਹਾਡੇ ਸਾਮਨੇ ਪੇਸ਼ ਕਰ ਰਿਹਾ ਹਾਂ.... ਜੇ ਕੋਈ ਨਾਮ ਯਾ ਪਤਾ ਗਲਤ ਹੋ ਜਾਵੇ ਤਾਂ ਮਾਫ਼ ਕਰ ਦਿਓ ਜੀ... ਇਕ ਇਹੋ ਜਿਹੀ ਘਟਨਾ ਜਿਸ ਨੂੰ ਵੇਖ ਕੇ ਮੈਂ ਸੋਚਣ ਤੇ ਮਜਬੂਰ ਹੋ ਗਿਆ ਕਿ ਕਿਓਂ ਆਪਣੇ ਦੇਸ਼ ਦੇ ਲੋਕੀ ਅਜੇਹ ਵੀ ਜਾਤੀਵਾਦ ਚ ਫੱਸੇ ਹੋਏ ਨੇ...


ਇਹ ਕਹਾਣੀ ਹੈ ... ਪੰਜਾਬ ਦੇ ਇਕ ਛੋਟੇ ਜਿਹੇ ਪਿੰਡ ਦੀ ... ਨਾਮ ਬੰਸਾ ਜਿਲਾ ਮਾਨਸਾ (ਪੱਕਾ ਨਹੀ) ਜਿਥੇ ਇਕ ਬੰਤ ਸਿੰਘ ਨਾਮ ਦਾ
ਸਖਸ਼ ਰਹਿੰਦਾ ਹੈ...

ਬੰਤ ਸਿੰਘ ਆਪਣੇ ਪਰਿਵਾਰ ਨਾਲ ਰਹਿੰਦਾ ਸੀ... ਉਸਦੇ ਪਰਿਵਾਰ ਵਿਚ ਉਸਦੀ ਸਿਆਣੀ ਧੀ ਤੇ ਪਤਨੀ ਸੀ ... ਉਹ ਇਕ ਕਰਾਂਤੀਕਾਰੀ ਵਿਚਾਰਾਂ ਵਾਲਾ ਆਦਮੀ ਸੀ... ਤੇ ਉਹ ਜਾਤ ਦਾ ਮਜਬੀ ਸਿਖ ਸੀ .. ਤੇ ਉਸ ਪਿੰਡ ਵਿਚ ਤਕਰੀਬਨ 90% ਲੋਕ ਜੱਟ ਸਿਖ ਸੀ.... ਬੰਤ ਸਿੰਘ ਲੋਕਾ ਨੂੰ ਜਾਗਰੂਕ ਕਰਦਾ ਸੀ... ਤੇ ਕੁੱਜ ਲੋਕਾਂ ਨੂੰ ਉਸਦਾ ਇਹ ਕੰਮ ਪਸੰਦ ਨਹੀ ਸੀ... ਉਸਨੂੰ ਸਬਕ ਸਿਖਾਉਣ ਲਈ ਇਕ ਬੰਦੇ ਨੇ ਉਸਦੀ ਕੁੜੀ ਨੂੰ ਧੋਖੇ ਨਾਲ ਉਠਵਾ ਲਿਆ ਤੇ ਉਸ ਨਾਲ ਬਲਾਤਕਾਰ ਕੀਤਾ ... ਜਦੋਂ ਬੰਤ ਸਿੰਘ ਨੂੰ ਇਹ ਪਤਾ ਚਲਿਆ ਤਾਂ ਉਹ ਥਾਣੇ ਗਿਆ ਤੇ ਥਾਨੇਦਾਰ ਨੂੰ ਸਬ ਕੁੱਜ ਦਸਿਆ ... ਥਾਣੇਦਰ ਨੇ ਕਿਹਾ ਕਿ ਬਲਾਤਕਾਰ ਉਸਦੀ ਧੀ ਨਾਲ ਹੋਇਆ ਹੈ .. ਉਸਨੂੰ ਇਥੇ ਲੈ ਕੇ ਆਵੇ... ਬੰਤ ਸਿੰਘ ਆਪਣੀ ਧੀ ਨੂੰ ਵੀ ਥਾਣੇ ਲੈ ਗਿਆ.. ਥਾਨੇਦਾਰ ਨੇ ਉਸਨਾਲ ਵੀ ਬਹੁਤ ਬੁਰੇ ਸਵਾਲ ਜਵਾਬ ਕੀਤੇ .. ਤੇ ਬੰਤ ਸਿੰਘ ਨੂੰ ਕਿਹਾ ਕਿ ਤੂੰ ਮਜਬੀ ਸਿਖ ਹੈ .. ਜੱਟ ਸਿਖਾਂ ਨਾਲ ਪੰਗੇ ਨਾ ਲੈ.... FIR ਨਾ ਲਿਖਾ . ਤੂੰ ਆਪਣੀ ਧੀ ਨੂੰ ਕਿਸੇ ਮਜਬੀ ਨਾਲ ਤੋਰ ਦੇ.. ਜੇ FIR ਲਿਖਵਾਈ ਤਾਂ ਇਹ ਨਾ ਹੋਵੇ ਕਿ ਸਾਰੀ ਉਮਰ ਇਸ ਨੂੰ ਜੱਟ ਸਿਖ ਰੋੰਦਦੇ ਰਹਿਣ... ਪਰ ਬੰਤ ਸਿਖ ਨੇ FIR ਦਰਜ ਕਰਵਾਈ ਤੇ ਮੁਜਰਿਮਾ ਖਿਲਾਫ਼ ਜੰਗ ਲੜੀ... ਅਦਾਲਤ ਨੇ ਦੋਸ਼ੀਆਂ ਨੂੰ (ਇਕ ਬੁੜੀ, ੨ ਬੰਦੇ) ਸੱਜਾ ਦਿੱਤੀ...


ਇਹ ਗੱਲ ਸੁੰਨ ਕੇ ਪਿੰਡ ਦੇ ਬਾਕੀ ਜੱਟ ਸਿਖ ਬੰਤ ਸਿੰਘ ਨੂੰ ਬੁਰਾ ਵੇਖਣ ਲੱਗ ਪਏ... ਇਕ ਦਿਨ ੨ ਬੰਦੇ ਬੰਤ ਸਿੰਘ ਦੇ ਭਰਾ ਨੂੰ ਰੋਕ ਕੇ ਖੜੇ ਹੋ ਗਏ ਤੇ ਕਿਹਾ ਕਿ ਜੇ ਤੇਰੇ ਭਰਾ ਨੇ ਪਿੰਡ ਨਾ ਛਡਿਆ ਤਾਂ ਅਸੀਂ ਤੇਨੂੰ ਕੁੱਜ ਨੀ ਕਰਨਾ ਪਰ ਤੇਰੀ ਵਹੁਟੀ ਤੇ ਧੀ ਨਾਲ ਤੇਰੇ ਸਾਮਨੇ ਸਬ ਕੁੱਜ ਕਰਾਂਗੇ... ਬੰਤ ਸਿੰਘ ਦੇ ਭਰਾ ਨੇ ਡਰ ਕੇ ਪਿੰਡ ਛੱਡ ਦਿੱਤਾ... ਬੰਤ ਸਿੰਘ ਨੇ ਉਸਨੂੰ ਰੋਕਿਆ ਪਰ ਓਹ ਨਹੀ ਰੁਕਿਆ... ਪਰ ਪਿੰਡ ਦੇ ਲੋਕੀ ਅਜੇਹ ਵੀ ਉਸ ਨਾਲ ਬਦਲਾ ਲੈਣਾ ਚਾਹੁੰਦੇ ਸੀ... ਪਰ ਉਹ ਸਾਰੇ ਪਿੰਡ ਦੇ ਸਰਪੰਚ ਸਰਦਾਰ ਬੇਅੰਤ ਸਿੰਘ ਤੋਂ ਥੋੜਾ ਡਰਦੇ ਸੀ... ਕਿਓਂ ਕਿ ਉਹ ਇਕ ਸਚੇ ਤੇ ਨਿਆ ਪਸੰਦ ਇਨਸਾਨ ਸੀ... ਪਰ ਪਿੰਡ ਦੇ ਲੋਕਾ ਨੇ ਬੰਤ ਸਿੰਘ ਤੋਂ ਬਦਲਾ ਲੈਣ ਬਾਰੇ ਸੋਚ ਲਿਆ ਸੀ...


ਇਕ ਰਾਤ 4 - 5  ਲੋਕਾਂ ਨੇ ਬੰਤ ਸਿੰਘ ਨੂੰ ਰਾਹ ਵਿਚ ਰੋਕ ਲਿਆ ਤੇ ਉਸਨੂੰ ਕੁੱਟ ਕੇ ਖੇਤਾਂ ਵਿਚ ਸੁੱਟ ਦਿਤਾ.. ਉਹਨਾ ਵਿਚੋਂ ਇਕ ਨੇ ਸਰਪੰਚ ਨੂੰ ਫੋਨ ਕੀਤਾ ਤੇ ਕਿਹਾ ਕਿ ਉਸ (ਸਰਪੰਚ) ਨੂੰ ਬੰਤ ਸਿੰਘ ਦਾ ਬੜਾ ਧਿਆਨ ਸੀ .. ਅਸੀਂ ਅੱਜ ਆਪਣਾ ਬਦਲਾ ਲੈ ਲਿਆ ਹੈ ਤੇ ਆ ਕੇ ਖੇਤਾਂ ਵਿਚ ਉਸਦਾ ਹਾਲ ਵੇਖ ਲਵੇ.. ਸਰਪੰਚ ਤੇ ਕਈ ਹੋਰ ਜਣੇ ਖੇਤਾਂ ਵਿਚ ਗਏ ਤੇ ਬੰਤ ਸਿੰਘ ਨੂੰ ਲਭਿਆ ... ਉਸਦੀ ਹਾਲਤ ਬਹੁਤ ਖਰਾਬ ਸੀ.. ਬੇਅੰਤ ਸਿੰਘ ਨੇ ਉਸਨੂੰ ਖੇਤਾਂ ਚੋ ਚੁਕਿਆ ਤੇ ਬੰਸਾ ਸਿੰਘ ਅਸ੍ਪਤਾਲ ਲੈ ਗਿਆ...  ਪਰ ਓਥੇ ਦੇ ਡਾਕਟਰ ਨੇ ਉਸਦਾ ਇਲਾਜ ਕਰਨ ਤੋਂ ਸਾਫ਼ ਮਨਾ ਕਰ ਦਿੱਤੀ.. ਪਹਿਲਾਂ ਉਸਨੇ ਫੀਸ ਦਾ ਬਹਾਨਾ ਲਾਇਆ.. ਪਰ ਬਾਅਦ ਚ ਉਸਨੇ ਕਿਹਾ ਕਿ ਇਹ ਮਜਬੀ ਸਿਖ ਹੈ ਤੇ ਮੈਂ ਜੱਟ ਸਿਖ .. ਮੈਂ ਇਸ ਦਾ ਇਲਾਜ ਨਹੀ ਕਰਾਂਗਾ.... ਸਰਪੰਚ ਬੇਅੰਤ ਸਿੰਘ ਨੇ ਓਥੋਂ ਹੀ ਫੋਨ ਇਕ ਉਚ ਅਧਿਕਾਰੀ (ਪ੍ਰਤਾਪ ਚਮਾਰ) ਨੂੰ ਕੀਤਾ ... ਉਸਨੂੰ ਫੋਨ ਤੇ ਸਾਰੀ ਗੱਲ ਦੱਸੀ | ਉਹਨਾ ਨੇ ਓਸੇ ਵੇਲੇ ਉਸ ਡਾਕਟਰ ਨੂੰ ਬਰਖਾਸਤ ਕੀਤਾ ..ਤੇ ਇਕ ਬੰਤ ਸਿੰਘ ਨੂੰ ਸ਼ਹਿਰ ਦੇ ਅਸ੍ਪਤਾਲ ਵਿਚ ਦਾਖਿਲ ਕਰਵਾਇਆ ... ਬੰਤ ਸਿੰਘ ਬਚ ਗਿਆ ਪਰ ਉਸਦੇ ਦੋਵੇਂ ਹਥ ਤੇ ਇਕ ਪੈਰ ਕੱਟਣੇ ਪਏ... ਉਹ ਅਪਾਹਿਜ ਹੋ ਗਿਆ ਪਰ ਉਸਦਾ ਹੋਉਸਲਾ ਹੁਣ ਵੀ ਓਦਾਂ ਹੀ ਬੁਲੰਤ ਸੀ... ਉਸਨੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਤੇ ਸਬ ਦੋਸ਼ੀਆਂ ਨੂੰ ਸੱਜਾ ਦਿਤੀ ਗਈ...


ਬੰਤ ਸਿੰਘ ਅੱਜ ਵੀ ਆਪਣੇ ਉਸੇ ਪਿੰਡ ਵਿਚ ਰਹਿੰਦਾ ਹੈ ਤੇ ਸਿਰ ਉਠਾ ਕੇ ਜੀ ਰਿਹਾ ਹੈ.. ਉਸਨੇ  ਕਿਹਾ ਕਿ .. ਮੈਂ ਬਸ ਏਹੋ ਚੌਂਦਾ ਹਾਂ ਕਿ ਸਾਡੇ ਦੇਸ਼ ਵਿਚ ਜਾਤੀਵਾਦ ਖਤਮ ਹੋ ਜਾਵੇ... ਉਸਨੇ ਕਿਹਾ ਕਿ ::


ਜੋ ਦੇਖਾ ਵੋ ਤੋ ਬਸ ਝਾਂਕੀ ਹੈ...

ਅਸਲੀ ਲੜਾਈ ਤੋ ਅਭੀ ਬਾਕੀ ਹੈ...|


_______________________________________________________
ਬੰਤ ਸਿੰਘ ਛੋਟੀ ਜਾਤ ਤੋਂ ਸੀ ਤਾਂ ਪਿੰਡ ਵਾਲਿਆਂ ਨੇ ਉਸਦੀ ਧੀ ਨਾਲ ਏਦਾਂ ਕੀਤਾ... ਪੁਲਸ ਵਾਲੇ ਨੇ ਉਸਦੀ ਰਿਪੋਰਟ ਨਾ ਲਿਖੀ ਬਲਕਿ ਉਸਨੂੰ ਡਰਾਇਆ ... ਡਾਕਟਰ ਨੇ ਉਸਦਾ ਇਲਾਜ ਨਹੀ ਕੀਤਾ ਕਿਓਂ ਕਿ ਉਹ ਛੋਟੀ ਜਾਤ ਤੋਂ ਸੀ... ਕਿ ਇਹ ਸਹੀ ਆ ... ਕਿਸੇ ਛੋਟੀ ਜਾਤ ਵਾਲੇ ਦੇ ਨਾਲ ਏਦਾਂ ਕਰਨਾ ਸਹੀ ਹੈ... ਪੰਜਾਬ ਪੁਲਸ ਰਿਕਾਰਡ ਦੇ ਮੁਤਾਬਕ ਬੰਤ ਸਿੰਘ ਪਹਿਲਾਂ ਮਜਬੀ ਸਿਖ ਸੀ ਜਿਸਨੇ ਜੱਟ ਸਿਖ ਖਿਲਾਫ਼ ਕੇਸ਼ ਕੀਤਾ ਸੀ... ਪਰ ਇਸ ਦੀ ਕੀਮਤ ਉਸਨੂੰ ਆਪਣੇ ਹਥ ਤੇ ਪੈਰ ਦੇ ਕੇ ਚੁਕਾਉਣੀ ਪਈ.. ਪਰ ਉਸਦੇ ਹੋਸਲੇ ਨੇ ਇਕ ਮਿਸਾਲ ਕਾਇਮ ਕੀਤੀ ਹੈ ਕਿ .. ਜੁਲਮ ਖਿਲਾਫ਼ ਕਦੇ ਨਹੀ ਝੁਕਨਾ ਚਾਹਿਦਾ ...


ਮੈਂ ਇਹ ਕਹਾਣੀ ਟੀਵੀ ਤੇ ਵੇਖੀ ਸੀ ... ਤੇ ਮੈਂਨੂੰ ਲਗਿਆ ਕਿ ਕੁੱਜ ਮੇਰੇ ਮਿੱਤਰ , ਦੋਸਤ.. ਕੰਮ ਵਿਚ ਲੱਗੇ ਹੋਣ ਕਰ ਕੇ ਟੀਵੀ ਨਹੀ ਵੇਖ ਸਕਦੇ .. ਓਹਨਾਂ ਨੂੰ ਇਸ ਬਾਰੇ ਦਸਿਆ ਜਾਵੇ ਕਿ ਆਪਣੇ ਦੇਸ਼ ਵਿਚ ਅੱਜ ਵੀ ਜਾਤੀ ਪਿਛੇ ਕਿ ਕੁੱਜ ਹੋ ਰਿਹਾ ਹੈ... ਇਸਲਈ ਮੈਂ ਇਸ ਨੂੰ ਇਥੇ ਸਹਾਰੇ ਕੀਤਾ ਹੈ...

ਕੁੱਜ ਗਲਤ ਲਿਖਿਆ ਹੋਵੇ ਤਾਂ ਮਾਫ਼ ਕਰ ਦਿਓ ਜੀ...



31 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Share karan layi SHUKRIYA Sunil...main pehlan v parhiya ae Bant Singhware kitte..shayad Sangrami Lehar magazine 'ch aayia se ehde ware ikk waar...Salaam hai os YODHEY noo...

eh sangarh jaari rehna chaheeda ae..

31 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

sukria veer g.. es nu padhan layi g....


veer g.. vaise es tran de ghinone kamm band hone chahide ne g... ik low caste de bnde nal edan ho riha a ... eh tan oh story hai jis ch ik himmatwala insaan c jis ne jurm de khilaf aavaj uthai par ohna da ki honda hona a jo kde jurm agge bolde vi nahi .. te je bolan tan ohna nu othe hi dabba ditta janda a ...

31 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਕਈ ਦੇਸ਼ ਬ੍ਰਹਮਾਂਡ ਵਿਚ ਹੋਰ ਜੀਵਨ ਲਭਣ ਦਾ ਯਤਨ ਕਰ ਰਹੇ ਨੇਂ | ਪਰ ਮੇਰਾ ਦੇਸ਼ ਹਾਲੇ ਵੀ ਜ਼ਾਤ ਪਾਤ ਦੇ ਚੱਕਰਾਂ ਵਿਚ ਫਸ ਕੇ ਇੱਕ ਦੂਜੇ ਨੂੰ ਉਚਾ ਜਾਂ ਨੀਵਾਂ ਸਮਝਦਾ ਹੈ | ਜਦੋਂ ਮੈਂ ਲੋਕਾਂ ਨੂੰ ਜ਼ਾਤ ਪਾਤ ਵਿਚ ਵੰਡੇ , ਧਾਗੇ ਤਵੀਤਾਂ ਵਿਚ ਉਲਝੇ , ਧਰਮ ਦੇ ਨਾਮ ਤੇ ਲੁੱਟੇ ਜਾ ਰਹੇ ਜਾਂ ਲੁੱਟ ਰਹੇ  ਆਦਿ ਲੋਕਾਂ ਨੂੰ ਦੇਖਦਾ ਹਾਂ ਤਾਂ ਮੈਨੂੰ ਮੇਰਾ ਦੇਸ਼ ਆਜ਼ਾਦ ਨਹੀਂ ਬਲਕਿ ਹਾਲੇ ਵੀ ਗੁਲਾਮ ਹੀ ਲਗਦਾ ਹੈ |

 

Thanx for sharing Sunil ! jio,,,

31 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਜਾਤੀਵਾਦ ਨੂੰ ਹੋਲੀ ਹੋਲੀ ਫਰਕ ਪੈ ਰਿਹਾ ਹੈ.
31 May 2012

vicky hans
vicky
Posts: 2
Gender: Male
Joined: 01/Jun/2012
Location: mission
View All Topics by vicky
View All Posts by vicky
 

ਹੁਣ ਲੋਕ ਪੜਨ ਲਿਖਣ ਲਗ ਪਏ ਨੇ .
ਹੁਣ ਜਾਤੀਵਾਦ ਘਟ ਗਯਾ ਹੈ.

31 May 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

 

http://www.youtube.com/watch?v=CxSdru59NVs&feature=youtube_gdata_player

31 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Harpinder Veer g... shi kiha a g tuci ...


desh tan ajeh vi gulam hi hai .. Dharm da, Caste Da, paise da... par ik din sayad eh sab badal jave....



Jagdev te Vicky Veer g: shi kiha g ... padhe likhe lokan kr ke kujj fark tan pai riha hai g...


arinder veer .. thnx for sharing this link... bnt singh is realy hero.


31 May 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

pata ni desh nu kadon ਸੁਰਤ aogi

10 Jun 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

gulvir ... kde tan aau ...


Change is the main moto of life...


kabhi to dunia bdlegi...

10 Jun 2012

Showing page 1 of 2 << Prev     1  2  Next >>   Last >> 
Reply