Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
ਜੇ ਤੂੰ ਮੈਨੂੰ ਜਾਣ ਲੈਂਦੀ

ਜੇ ਤੂੰ ਮੈਨੂੰ ਜਾਣ ਲੈਂਦੀ
ਮੈਨੂੰ ਆਪਣਾ ਬਣਾ ਲੈਂਦੀ
ਮੈਨੂੰ ਗਲ ਨਾਲ ਲਾ ਲੈਂਦੀ
ਸਮਝਾ ਆਪਣੇ ਤੂੰ  ਰਿਸ਼ਤੇ ਨਾਤੇ
ਸਾਂਝ ਮੇਰੇ ਨਾਲ ਪਾ ਲੈਂਦੀ
ਜੇ ਤੂੰ ਮੈਨੂੰ ਜਾਣ ਲੈਂਦੀ.......

 


ਸਮਝ ਸਕੇ ਜੇ ਦਰਦੇ ਮੁਹੱਬਤ
ਜਜਬਾਤਾਂ ਨੂੰ ਤੁਣਕਾ ਲੈਂਦੀ
ਵਕਤ ਆਪਣੇ ਦੇ ਕੁਛ ਹਿੱਸੇ ਚੋ'
ਦਿਲ ਦੀ ਗੱਲ ਸੁਣਾ ਲੈਂਦੀ
ਜੇ ਤੂੰ ਮੈਨੂੰ ਜਾਣ ਲੈਂਦੀ.......


ਕਦਮ ਮੋੜ ਕੇ ਰਸ਼ਤੇ ਵਿਚੋਂ
ਰਾਹ ਮੇਰੇ ਵੱਲ ਪਾ ਲੈਂਦੀ
ਭੁੱਖ  ਜੇ ਤੋੜੇ ਏਸ ਸਫ਼ਰ ਵਿਚ
ਮਾਸ ਜਿਸਮ ਦਾ ਖਾ ਲੈਂਦੀ
ਜੇ ਤੂੰ ਮੈਨੂੰ ਜਾਣ ਲੈਂਦੀ.......

 
ਗਮ ਕੋਈ ਹਿਜਰ ਦਾ ਟੁੱਕੇ ਤੈਨੂੰ
ਮਨ ਆਪਣਾ ਸਮਝਾ ਲੈਂਦੀ

 ਫੇਰ ਵੀ ਕਿੱਧਰੇ ਕਮੀ ਰਹਿ ਗਈ
ਗੀਤ ਗੁਰਦੀਪ' ਦਾ ਗਾ ਲੈਂਦੀ

  

ਜੇ ਤੂੰ ਮੈਨੂੰ ਜਾਣ ਲੈਂਦੀ
ਮੈਨੂੰ ਗਲ ਨਾਲ ਲਾ ਲੈਂਦੀ
ਮੈਨੂੰ ਆਪਣਾ ਬਣਾ ਲੈਂਦੀ | 
...............................

 

ਵਾਹ ਤੇਰਾ ਪਿਆਰ
ਹੁਣ  ਕਰ ਇੰਤਜਾਰ
ਤੂੰ ਵੀ ਭਾਲਦਾ ਏ ਦਿਲਾ ਪਤਝੜ ਚ ਬਹਾਰ
ਹੁਣ ਚੈਨ ਨਹੀਓਂ ਆਉਣਾ ਪੈਣਾ ਸੀਨੇ ਐਸਾ ਸਾੜ
ਹੁਣ ਹੌਲੀ ਹੌਲੀ ਮੁੱਕੂ  ਤੇਰੇ ਹੰਝੂਆਂ ਚੋ' ਖਾਰ
ਦਿਲਾ ਹੌਲੀ ਹੌਲੀ ਮੁੱਕੂ  ਤੇਰੇ ਹੰਝੂਆਂ ਚੋ' ਖਾਰ

 

(ਗੁਰਦੀਪ ਬੁਰਜੀਆ)

 

23 Jun 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਖੂਬ ਜੀ !!!!!!!!!

23 Jun 2012

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 
sohna likheya
23 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

 

thnx !! ਸੀਰਤ ਤੇ ਬਿੱਟੂ ਜੀ

23 Jun 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 
bahut sohna likhia veer ji
23 Jun 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

vadiyaa..awww...g...

23 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 
23 Jun 2012

Shammi Bains
Shammi
Posts: 206
Gender: Male
Joined: 21/Mar/2012
Location: Tauranga
View All Topics by Shammi
View All Posts by Shammi
 

veer ji tu c bhut sohna likheya hai keep it up te thanks for sharing on punjabizm...

 

23 Jun 2012

ਗੁਰਦੀਪ ਬੁਰਜੀਆ /ਦੀਪ/
ਗੁਰਦੀਪ ਬੁਰਜੀਆ
Posts: 201
Gender: Male
Joined: 06/Oct/2011
Location: Abbotsford
View All Topics by ਗੁਰਦੀਪ ਬੁਰਜੀਆ
View All Posts by ਗੁਰਦੀਪ ਬੁਰਜੀਆ
 

ਧਨਵਾਦ shammi veer

23 Jun 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
nyc ♥

..............

23 Jun 2012

Showing page 1 of 2 << Prev     1  2  Next >>   Last >> 
Reply