ਜੀਣਾ ਔਖਾ ਏ
ਸੌ ਗਜ ਪਾਟਾ ਕਪੜਾ ਹੋਵੇ, ਸੀਣਾ ਸੌਖਾ ਏ,
ਪਰ ਮਾੜੇ ਦਾ ਇਸ ਧਰਤੀ ਤੇ ਜੀਣਾ ਔਖਾ ਏ |
ਦੋ ਡੰਗਾਂ ਦੀ ਰੋਟੀ ਬਦਲੇ, ਵਕਤ ਨਮੋਸ਼ੀ ਦਾ
ਜਿੰਨਾ ਜ਼ਹਿਰ ਪਿਆਵੇ, ਉੰਨਾਂ ਪੀਣਾ ਔਖਾ ਏ |
ਜਗਜੀਤ ਸਿੰਘ ਜੱਗੀ
Short and sweet, Sir... Jio...
Bhut sahi hai sir...near to reality
hats off to you sir .........extremely fabulous sharing ...jio
Shaaandaar.....
ਵਾਹ !
ਸ਼ਾਨਦਾਰ
ਬਹੁਤ ਖੂਬ !