Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
"ਜਿਨ੍ਹਾਂ ਕੰਧਾਂ 'ਚ ..." :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
"ਜਿਨ੍ਹਾਂ ਕੰਧਾਂ 'ਚ ..."
"ਜਿਨ੍ਹਾਂ ਕੰਧਾਂ 'ਚ ..."

ਜਿਨ੍ਹਾਂ ਕੰਧਾਂ 'ਚ ਵੱਜ ਕੇ
ਆਵਾਜ਼ ਮੁੜ ਰਹੀ ਏ
ਬਦਲ ਰਹੀਆਂ ਨੇ
ਆਵਾਜ਼ ਦੀ ਸ਼ਕਲ ਉਹ

ੳੇੁਹ ਤਾਂ ਠਹਾਕੇ ਸੀ
ਹਾਸਿਆਂ ਦੇ ਪਤਾਸੇ ਸੀ
ਪਰ ਮੁੜੇ ਜਦੋਂ ਕੰਧਾਂ ਤੋਂ
ਪਤਾ ਨੀ ਕਿਵੇਂ ਲੈ ਆਏ
ਦਰਦਾਂ ਦੀ ਸ਼ਕਲ ਉਹ

ਮੁੜੀਆਂ ਨਾ ਜੋ ਹੁਣ ਤੱਕ
ਘਰੋਂ ਗਈਆਂ ਆਵਾਜ਼ਾਂ
ਭਟਕੀਆਂ ਜ਼ਰੂਰ ਏ
ਪਰ ਜਿੳੁਂਦੀਆਂ ਨੇ ਹਾਲੇ
ਹਾਲੇ ਭੁੱਲੀਆਂ ਨਹੀਂ ਏ
ਹੋਈਆਂ ਨਹੀਂ ਬੇ-ਅਕਲ ਉਹ

ਜੋ-ਜੋ ਵੀ ਬੋਲਾਂ ਜਿਹੀਆਂ
ਚੀਕਾਂ ਹੂਕਾਂ ਆਵਾਜ਼ਾਂ
ਤੁਸੀ ਸੋਚਿਆ ਗਈਆਂ
ਟਕਰਾਉਣਗੀਆਂ ਜਦੋਂ ਕਿਤੇ
ਮੁੜਨਗੀਆਂ ਸਗਲ ਉਹ

ਮੂਹੋਂ ਜੋ ਕੱਢ ਰਿਹਾ
ਬੋਲ ਤੂੰ ਫਿੱਕੇ-ਫਿੱਕੇ
ਖੁਸ਼ੀਆਂ 'ਚ ਰੰਗ ਦੇ
ਮੁਹੱਬਤ 'ਚ ਰੰਗ ਕੇ
ਭੇਜ ਤੂੰ ਅੰਬਰਾਂ ਨੂੰ
ਮੁੜਨਗੇ ਕਿ ਪਤਾ ਨਹੀਂ
ਪਰ ਅਗਰ ਆਉਣਗੇ
ਲੈ ਕੇ ਆਉਣਗੇ
ਹਾਸੇ ਜਿਹੀ ਸ਼ਕਲ ਉਹ ॥

-: ਸੰਦੀਪ 'ਸੋਝੀ'
21 Oct 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਹਾਂ ਜੀ ਇਸਦੀ ਹੀ ਲੋੜ ਸੀ !
ਇਹ ਹੈ ਜਾਦੂ ਦੀ ਅਸਲੀ ਟੁਕੜੀ ਜੋ ਫੋਰਮ ਤੇ ਰੌਣਕ ਮੋੜ ਲਿਆਈ ਹੈ...

ਬਹੁਤ ਸੁੰਦਰ ਕਾਵਿ ਰਚਨਾ ਸੰਦੀਪ ਬਾਈ ਜੀ ! ਕੁਝ ਨਵਾਂ ਜਿਹਾ, ਫਲਸਫੇ ਦੀ ਪੁਠ ਨਾਲ ਸੁਸੱਜਿਤ, ਪੜ੍ਹ ਕੇ ਆਨੰਦ ਆ ਗਿਆ !

ਸ਼ੇਅਰ ਕਰਨ ਲਈ ਧੰਨਵਾਦ !
22 Oct 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਵਕਤ ਕੱਢ ਕੇ ਰਚਨਾ ਤੇ ਆਪਣੇ ਕੀਮਤੀ ਵਿਚਾਰ ਦੇਣ ਲਈ ਤੇ ਹੋਸਲਾ ਅਫਜਾਈ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜਗਜੀਤ ਸਰ ,

ਬਾਕੀ ਕੋਸ਼ਿਸ਼ ਕਰਦੇ ਰਹਾਂਗੇ ਤਾਂ ਜੋ ਰੋਣਕ ਰੋਣਕ ਮੁੜ ਆ ਜਾਵੇ,

ਸ਼ੁਕਰੀਆ ਸਰ ।
25 Oct 2015

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਸੋਹਣੀ ਰਚਨਾ ਸੰਦੀਪ ਜੀ ।☬।☬

 

ਸਦਾ ਨੂੰ ਬੜੀ ਸੋਹਣੀ ਅਦਾ ਨਾਲ ਰੂਪਮਾਨ ਕਰ ਕੇ ਸਾਰਥਿਕ ਸੁਨੇਹਾ ਦੇ ਰਹੀ ਇਹ ਰਚਨਾ ਬਹੁਤ ਪਸੰਦ ਆਈ , ਇੱਕ ਦਿਨ ਸੁਣ ਰਿਹਾ ਸੀ ਲੋਚੀ ਸਾ'ਬ ਨੂੰ : ਕਿਸੇ ਵੀ ਧਰਤ ਤੇ ਜਾ ਕੇ ਬਸੇਰਾ ਕਰ ਲਵੇ ਬੰਦਾ, ਸਦਾ ਸਮ੍ਰਿਤੀ ਵਿੱਚ ਰਹਿੰਦੀਆਂ ਨੇ ਘਰ ਦੀਆਂ ਕੰਧਾਂ

13 Nov 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਮਾਵੀ ਸਰ ਤੁਸੀ ਵਕਤ ਕੱਢ ਕੇ ਇਸ ਨਿਮਾਣੀ ਨਿਹੀ ਰਚਨਾ ਤੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ ਤੇ ਹੌਸਲਾ ਅਫਜਾਈ ਕੀਤੀ ਜਿਸ ਲਈ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਜੀ ।
13 Nov 2015

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

Ik khyal nu kina Sohna likhea  hai sandeep  g...  Bahut 2 shukriya sanjea krn lai ..Likhde Raho kujh alag.. !

15 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

i have no words,................Brilliant poetry,............deep depth in thoughts as well as in ur words,...........great feel in touch.

 

jeo sir,..............God Bless you,............This is an another great poetry from a Great Punjabi writer "Sandeep" veer g.

 

As a reader i always feel so proud to read your amazing poetries.............Thanks

 

ਧੰਨਵਾਦ  Punjabizm also

 

Sukhpal**

 

 

 

29 Nov 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਰਾਜਵਿੰਦਰ ਜੀ ਤੁਹਾਡਾ ਫੋਰਮ ਤੇ ਆ ਕੇ ੲਿਸ ਰਚਨਾ ਨੂੰ ਪੜ੍ਹਨ ਲਈ ਤੇ ਹੋਸਲਾ ਅਫਜਾਈ ਲਈ ਬਹੁਤ -ਬਹੁਤ ਸ਼ੁਕਰੀਆ ਜੀ ॥
16 Dec 2015

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 
amazing
16 Dec 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੁਖਪਾਲ ਵੀਰ ਜੀ, ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡੀ ਹੋਸਲਾ ਅਫਜਾਈ ਲਈ, ਤੁਸੀ ਸ਼ਦਾ ਤੋਂ ਹੀ ਰੈਗੂਲਰਲੀ ਰਚਨਾਵਾਂ ਪੜ੍ਹਦੇ ਆਏ ਹੋ ਤੇ ਦਾਦਾ ਦਿੰਦੇ ਰਹੇ ਹੋ, ਕਦੇ -ਕਦੇ ਤੇ ਰਚਨਾ ਨਿੱਕੀ ਜਾਪਦੀ ਏ ਤੁਹਾਡੇ ਸੋਹਣੇ ਕਮੈਂਟ੍‍ਸ ਅੱਗੇ,

ਜਿੳੁਂਦੇ ਵਸਦੇ ਰਹੋ ਜੀ ।
21 Dec 2015

Reply