Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਿਉਂਦੀ ਲਾਸ਼ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਜਿਉਂਦੀ ਲਾਸ਼

 

ਬੁਝਾ ਕੇ ਮੈਨੂ ਓਹ ਜੋ ਰੋਸ਼ਨ  ਹੋਇਆ ਹੈ 
ਕਾਲਖ ਤਾਂ ਓਹਦੇ ਬੀ ਲੱਗੀ ਹੋਣੀ 
ਵਾਲਕੇ ਦੀਵਾ ਜੋ ਸਿਰਹਾਣੇ ਸੋਇਆ ਹੈ .
ਮਾਤਮ ਹੁੰਦਾ ਨਹੀ ਸਿਰਫ ਬੰਦੇ ਮੋਇਆਂ ਦਾ 
ਓਹ ਭਲਾਂ ਕੀਕਣ ਚੁਪ ਬਹਿ ਜਾਵੇ 
ਕ਼ਤਲ ਜਿਸਦੇ ਅਰਮਾਨਾ ਦਾ ਹੋਇਆ ਹੈ .
ਓਹ ਵਾਂਗਰ ਦਰਿਆ ਸੀ ਓਸਦੇ ਆਪਣੇ ਰਸ਼ਤੇ 
ਓਹਦੀ ਕਹਿੜੀ ਹੋਣੀ ਹੈ ਮੰਜਿਲ 
ਜੋ ਖੂਹਾਂ ਵਾਂਗਰਾਂ ਇੱਕ ਥਾਂ ਖਲੋਇਆ ਹੈ .
ਨਾ ਫੁੱਲ ਸਨ ਮੇਰੇ ਨਾ ਖਾਰ ਹੀ ਮੇਰੇ 
ਮੈਂ ਆਸ਼ਿਕ਼ ਉਜੜੇ ਚਮਨਾ ਦਾ 
ਏਹੋ ਮੇਰੇ ਹਿੱਸੇ ਆਇਆ ਹੈ 
ਇਹ ਵਕ਼ਤ ਦੇ ਆਪਣੇ ਉਸੂਲ ਨੇ 
ਗਿਆ ਜੋ ਇੱਕ ਵਾਰੀ ਨਹੀ ਮੁੜਕੇ ਪਿਛਾਂ ਵੇਂਦਾ 
ਗਾਏ ਵਾਕ਼ਤਾਂ ਨੂ ਪ੍ਰੀਤ ਬਹੁਤ ਰੋਇਆ ਹੈ 

ਬੁਝਾ ਕੇ ਮੈਨੂ ਓਹ ਜੋ ਰੋਸ਼ਨ  ਹੋਇਆ ਹੈ 

ਕਾਲਖ ਤਾਂ ਓਹਦੇ ਬੀ ਲੱਗੀ ਹੋਣੀ 

ਵਾਲਕੇ ਦੀਵਾ ਜੋ ਸਿਰਹਾਣੇ ਸੋਇਆ ਹੈ .

 

ਮਾਤਮ ਹੁੰਦਾ ਨਹੀ ਸਿਰਫ ਬੰਦੇ ਮੋਇਆਂ ਦਾ 

ਓਹ ਭਲਾਂ ਕੀਕਣ ਚੁਪ ਬਹਿ ਜਾਵੇ 

ਕ਼ਤਲ ਜਿਸਦੇ ਅਰਮਾਨਾ ਦਾ ਹੋਇਆ ਹੈ .

 

ਓਹ ਵਾਂਗਰ ਦਰਿਆ ਸੀ ਓਸਦੇ ਆਪਣੇ ਰਸ਼ਤੇ 

ਓਹਦੀ ਕਹਿੜੀ ਹੋਣੀ ਹੈ ਮੰਜਿਲ 

ਜੋ ਖੂਹਾਂ ਵਾਂਗਰਾਂ ਇੱਕ ਥਾਂ ਖਲੋਇਆ ਹੈ .

 

ਨਾ ਫੁੱਲ ਸਨ ਮੇਰੇ ਨਾ ਖਾਰ ਹੀ ਮੇਰੇ 

ਮੈਂ ਆਸ਼ਿਕ਼ ਉਜੜੇ ਚਮਨਾ ਦਾ 

ਏਹੋ ਮੇਰੇ ਹਿੱਸੇ ਆਇਆ ਹੈ 

 

ਇਹ ਵਕ਼ਤ ਦੇ ਆਪਣੇ ਉਸੂਲ ਨੇ 

ਗਿਆ ਜੋ ਇੱਕ ਵਾਰੀ ਨਹੀ ਮੁੜਕੇ ਪਿਛਾਂ ਵੇਂਦਾ 

ਗਾਏ ਵਾਕ਼ਤਾਂ ਨੂ ਪ੍ਰੀਤ ਬਹੁਤ ਰੋਇਆ ਹੈ 

 

 

 

19 Aug 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written veer,........hor vi khubb likho,

 

likhde raho,..........parhde raho,......

 

zindabaad

22 Dec 2015

Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Awesome lines
04 Jan 2016

Reply