Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜੋ ਜ਼ਹਿਰ ਦਾ ਘੁੱਟ ਮੈੰ ਪੀਤਾ ਸੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
ਜੋ ਜ਼ਹਿਰ ਦਾ ਘੁੱਟ ਮੈੰ ਪੀਤਾ ਸੀ
ਜਜ਼ਬਾਤ ਮੇਰੇ ਨਾ ਸਮਝੇ ਤੂੰ
ਜੋ ਮਾਰ ਦਿੱਤੀ ਅੱਜ ਠੋਕਰ ਤੂੰ,
ਮੈੰ ਤਾੰ ਅੱਗੇ ਲੰਘ ਜਾਉੰਗਾ
ਪਰ ਮੇਰਾ ਇੰਤਜ਼ਾਰ ਕਰੇੰਗੀ ਰੋਕਰ ਤੂੰ,
ਮੈੰ ਤਾੰ ਹੋਰ ਕਿਸੇ ਦਾ ਹੋ ਜਾਉੰਗਾ
ਇਸ ਗੱਲ ਦਾ ਮੈਨੂੰ ਗ਼ਮ ਨਹੀੰ,
ਪਰ ਤੂੰ ਉਸ ਦੀ ਨਾ ਹੋ ਸਕੇੰਗੀ
ਉਹਦੀ ਬਾਹਾੰ ਵਿੱਚ ਵੀ ਹੋਕਰ ਤੂੰ,

ਮੁਸ਼ਕਿਲ ਹੋ ਜਾਊ ਜੀਣਾ ਤੇਰਾ,
ਆਪਣੇ ਕੀਤੇ 'ਤੇ ਪਛਤਾਵੇੰਗੀ,
ਆਖ਼ਰ ਨੂੰ ਤੂੰ ਕੋਲ਼ ਮੇਰੇ
ਮੁੜ੍ਹ ਫਿਰ ਦੁਬਾਰਾ ਆਵੇੰਗੀ,

ਤਦ ਮੈੰ ਤੈਨੂੰ ਠੁਕਰਾਊੰਗਾ,
ਉਹੀ ਸਮਾੰ ਫਿਰ ਆਵੇਗਾ,
ਜਿੰਨਾੰ ਜ਼ਖ਼ਮ ਸੀ ਮੈਨੂੰ ਹੋਇਆ
ਉੰਨਾੰ ਹੀ ਤੈਨੂੰ ਹੋ ਜਾਵੇਗਾ,

ਉੰਨਾੰ ਦੁੱਖ ਫਿਰ ਤੂੰ ਹੈ ਸਹਿਣਾ
ਜਿੰਨਾ ਮੈੰ ਸਹਿਨ ਕੀਤਾ ਸੀ,
ਉਹੀ ਫਿਰ ਤੈਨੂੰ ਪੀਣਾ ਪੈਣਾ
ਜੋ ਜ਼ਹਿਰ ਦਾ ਘੁੱਟ ਮੈੰ ਪੀਤਾ ਸੀ

ਨਿਤਿਨ
02 Apr 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Emotions expressed in words,.............its good to write the pain in words if someone feels it,..........jio veer

04 Apr 2018

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Shukriya veer ji!!
04 Apr 2018

Reply