Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਪਰਜੀਵੀ / ਚਿੱਚੜ ਜਾਂ ਜੋਕਾਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਪਰਜੀਵੀ / ਚਿੱਚੜ ਜਾਂ ਜੋਕਾਂ


ਪਰਜੀਵੀ ( ਕਿਸੇ ਦੇ ਖੂਨ ਤੇ ਪਲਣ ਵਾਲੇ ਚਿੱਚੜ ਜਾਂ ਜੋਕਾਂ) ਲੋਕਾਂ ਨੂੰ ਸਿਮਰਨ ਦਾ ਛੁਣਛੁਣਾ ਤਾਂ ਦੇ ਦਿੰਦੇ ਹਨ ਕੋਈ ਸਾਧ ਇਹ ਆਪਣੇ ਪੈਰੋਕਾਰਾਂ ਨੂੰ ਇਹ ਨਹੀਂ ਕਹਿੰਦਾ ਕਿ ਆਪਣੇ ਮਾਂ ਬਾਪ ਦੀ ਸੇਵਾ ਕਰੋ। ਇਹ ਹੀ ਤੁਹਾਡੇ ਅਸਲੀ ਤੀਰਥ ਅਸਥਾਨ ਹਨ। ਮਾਂ ਬਾਪ ਨੂੰ ਇਹ ਨਹੀਂ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਵਧੀਆ ਤਾਲੀਮ ਅਤੇ ਸਿਖਿਆ ਦਿਓ। ਇਹ ਤੁਹਾਡੀ ਅਸਲੀ ਜਾਇਦਾਦ ਹਨ। ਸਗੋਂ ਕਹਿੰਦੇ ਹਨ ਕਿ ਇਹ ਦੁਨਿਆਵੀ ਰਿਸ਼ਤੇ ਸਭ ਝੂਠੇ ਹਨ। ਆਪ ਪਤਾ ਨਹੀਂ ਕਿੰਨੀਆਂ ਔਰਤਾਂ ਨਾਲ ਰਿਸ਼ਤੇ ਬਣਾ ਕੇ ਰਖਦੇ ਹਨ।


ਨਾਮ ਜਪੋ, ਕਿਰਤ ਕਰੋ , ਵੰਡ ਛਕੋ ਦਾ ਉਪਦੇਸ਼ ਦੇਣ ਵਾਲੇ ਨਾ ਕਿਰਤ ਕਰਦੇ ਹਨ ਅਤੇ ਨਾ ਹੀ ਵੰਡ ਕੇ ਛਕਦੇ ਹਨ।

ਜਦ ਮਰਨ ਪਿਛੋਂ ਸਾਧਾਂ ਦੇ ਡੇਰਿਆਂ( ਜਿਵੇਂ ਸਾਈਂ ਬਾਬੇ ਦੇ) ਕੁਇੰਟਲਾਂ ਸੋਨਾ ਨਿਕਲਦਾ ਹੈ ਤਾਂ ਕੋਈ ਇਹ ਨਹੀਂ ਪੁਛਦਾ ਇਹਨੇ ਇਹ ਸੋਨਾ ਵੰਡਿਆ ਕਿਉਂ ਨਹੀਂ।60- 60 ਲੱਖ ਦੀਆਂ ਗੱਡੀਆਂ ਤੇ ਰਹਿਣ ਵਾਲੇ ਗਰੀਬਾਂ ਦੇ ਬੱਚਿਆਂ ਨੂੰ ਸਾਈਕਲ ਹੀ ਵੰਡ ਦਿਆ ਕਰਨ।  
ਪਰ ਲੋਕ ਫਿਰ ਵੀ ਐਨੇ ਲਾਈਲੱਗ ਅਤੇ ਮੂਰਖ ਹਨ ਇਹਨਾਂ ਦੇ ਚਰਨ ਧੋਕੇ ਪੀਣੋ ਨਹੀਂ ਹਟਦੇ

 
ਅਸੀਂ ਮੁਲਕ 'ਚ ਇਨਕਲਾਬ ਦੀ ਆਸ ਕਿਵੇਂ ਕਰ ਸਕਦੇ ਹਾਂ ਜਿਹੜਾ ਇਹਨਾਂ ਸ਼ਾਤਰ ਸਾਧਾਂ ਦੇ ਪੈਰੋਕਾਰਾਂ ( ਪਸ਼ੂਆਂ) ਨਾਲ ਭਰਿਆ ਪਿਆ ਹੈ--


source : taraksheel Society Bharat's fb status update

09 Feb 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਖੂਬ.....ਬਿਲਕੁਲ ਸਹੀ......tfs......

09 Feb 2013

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

Last line does not make sense, if everything is good and perfect then there is no need of revolution.

10 Feb 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Thanks J. 22 je and Arinder jee


@Arinder veere according to this article there is nothing that is Good/Perfect so in my opinion there is need for it, but the artical says how it is possible when people are busy in above mentioned activities ?

18 Feb 2013

Reply