|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਜੁਦਾਈ ਦੀ ਹਵਾ |
ਕੁੱਜ ਕਰ ਰੱਬਾ ..... ਇਸ ਉਦਾਸੀ ਨੂੰ ਦੁਰ ਕਰਦੇ ... ਮੈਨੂ ਬੁਲਾ ਲੈ ਆਪਣੇ ਕੋਲ ... ਜਾਂ ਮੇਰੇ ਤੇ ਓਹਦਾ ਨੂਰ ਕਰਦੇ.... ਚੁਪ ਬੈਠਾਂ ਹਾਂ ਕਦੋਂ ਤੋਂ... ਉਹਦੀ ਉਡੀਕ ਵਿਚ... ਮਿਲਾ ਦੇ ਮੈਨੂੰ ਓਹਦੇ ਨਾਲ ... ਜਾਂ ਮੇਰੀ ਮੋਤ ਮੰਜੂਰ ਕਰਦੇ .... ਫੂਲ ਵਾਂਗੂ ਖਿੜਿਆ ਸੀ ਕਦੇ... ਡਿੱਗੇ ਪੱਤੇ ਵਾਂਗੂ ਹਾਲ ਹੋ ਗਿਆ... ਮੇਰੇ ਦਿਲ ਦੇ ਜਖਮ ਨੂੰ ਖਤਮ ਕਰ .. ਜਾਂ ਉਸਨੂੰ ਪੂਰਾ ਨਾਸੂਰ ਕਰਦੇ... ਵਾਂਗ ਦੀਵੇ ਬਲਦਾ ਹਾਂ ਹਵਾ ਤੋਂ ਡਰ ਡਰ ਕੇ... ਜੁਦਾਈ ਦੀ ਹਵਾ ਬੰਦ ਕਰ... ਜਾਂ ਮੈਨੂੰ ਇਸ ਤੁਫਾਨ ਚ ਚੂਰ ਚੂਰ ਕਰ ਦੇ |
ਸੁਨੀਲ ਕੁਮਾਰ (261212)
|
|
26 Dec 2012
|
|
|
|
|
ਬਹੁਤ ਖ਼ੂਬ ਸੁਨੀਲ ਜੀ ... TFS
|
|
26 Dec 2012
|
|
|
|
|
|
|
Mandeep vir.. Bittu Vir .... sukria ji ... likhat nu time den lai
|
|
26 Dec 2012
|
|
|
|
|
ਵਾਂਗ ਦੀਵੇ ਬੱਲਦਾ ਹਾਂ ਹਵਾ ਤੋਂ ਡਰ ਡਰ ਕੇ...... ਬਹੁਤਖੂਬ.......
|
|
26 Dec 2012
|
|
|
|
|
|
|
|
|
|
|
|
|
pardeep vir ....
Jassa Vir....
sukria ji
|
|
31 Dec 2012
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|