Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਜੁਗ-ਜੁਗ ਵਸੇਦੀਆਂ ਰਹਿਵਣ

ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪਿੰਡ ਦੀਆਂ ਕੁੜੀਆਂ ਨੇ ,
ਬਾਬਲ ਹਥੀਂ ਕਾਜ਼ ਰਚਾਈਆਂ, ਕੁੱਲ-ਸ਼ਰੀਕੇ ਹਥੋਂ ਤੁਰੀਆਂ ਨੇ ,

ਜੰਮੀਆਂ ਵਿਹੜੇ ਦੀ ਰੌਣਕ ਬਣਕੇ, ਲਾਡ ਲੜਾਏ ਲਾਡੋ ਬਣਕੇ ,
ਨਿਵ੍ਕੇ ਹਰ ਹੁਕਮ ਵਜਾਇਆ , ਕਦੇ ਨਾ ਕੀਤੀਆਂ ਤੜੀਆਂ ਨੇ, 

ਬਾਪ ਦੀ ਪਗੜੀ, ਵੀਰ ਦੀ ਰਖੜੀ , ਮਾਂ ਦੀ ਚੁੰਨੀ, ਧੀਆਂ ,
ਕਿਉਂ ਹਰ ਭਠੀ ਵਿਚ, ਇਹੀ, ਤਪੀਆਂ - ਸੜੀਆਂ ਨੇ,
ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪਿੰਡ ਦੀਆਂ ਕੁੜੀਆਂ ਨੇ,
ਅੱਜ ਹਿਮਾਲਾ ਛੋਟਾ ਹੋ ਗਿਆ, ਇਹਨਾਂ ਦਾ ਚੰਨ 'ਤੇ ਜਾਣਾ ਹੋ ਗਿਆ, 
ਬਣਕੇ ਰਾਣੀ ਲਛਮੀ ਬਾਈ , ਹਰ ਮੈਦਾਨੇ ਲੜੀਆਂ ਨੇ ,
ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪਿੰਡ ਦੀਆਂ ਕੁੜੀਆਂ ਨੇ ,
ਇੱਕ ਘਰ ਦਾ ਮਾਣ ਇਹ ਹੋਈਆਂ, ਦੂਜੇ ਘਰ ਦਾ ਤਾਜ ਨੇ ਮੋਈਆਂ,
ਇਹ ਸਾਂਝਾ ਨਾਲ ਸਲੀਕੇ, ਪਿਆਰ ,ਇਤਫਾਕ ਦੇ ਜੁੜੀਆਂ ਨੇ ,
ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪਿੰਡ ਦੀਆਂ ਕੁੜੀਆਂ ਨੇ,
ਤੀਆਂ, ਤ੍ਰਿਝਨਾਂ, ਖੂਹ ਤੇ ਮੇਲੇ, ਮਧਾਣੀ ਰਿੜਕੇ, ਕਿੱਕਲੀ ਖੇਲੇ, 
ਨਾਜ਼, ਨਖਰੇ, ਸ਼ਰਮ-ਹਿਯਾ ਤੇ ਸੀਰਤ, ਸਭ ਨਾਲ ਇਹ ਜੁੜੀਆਂ ਨੇ,    

ਕਿਵੇਂ ਰੁਖਾਂ ਨੂੰ ਬਚਾਉਣ ਏ, ਕਿਵੇਂ ਪਾਣੀ ਨੂੰ ਬਚਾਉਣ ਏ ,ਐ ਧਰਤੀ,
ਕਿਵੇਂ ਧੀਆਂ ਬਚਣਗੀਆਂ,ਇਹੀ ਗੱਲਾ ਚੌਹੀਂ ਪਾਸੀਂ ਤੁਰੀਆਂ ਨੇ ,

ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਸਹਿਰ ਦੀਆਂ ਕੁੜੀਆਂ ਨੇ ,
ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪੰਜਾਬ  ਦੀਆਂ ਕੁੜੀਆਂ ਨੇ ,

ਮਾਈ ਭਾਗੋ ਦਾ ਰੂਪ ਮੈਦਾਨੇ ਰਾਣੀ ਲਛਮੀ ਵਾਂਗੂੰ ਲੜੀਆਂ ਨੇ, 

ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪਿੰਡ ਦੀਆਂ ਕੁੜੀਆਂ ਨੇ ,

ਕਿਵੇਂ ਰੁਖਾਂ ਨੂੰ ਬਚਾਉਣ ਏ, ਕਿਵੇਂ ਪਾਣੀ ਨੂੰ ਬਚਾਉਣ ਏ ,ਐ ਧਰਤੀ,

ਕਿਵੇਂ ਧੀਆਂ ਬਚਣਗੀਆਂ,ਇਹੀ ਗੱਲਾ ਚੌਹੀਂ ਪਾਸੀਂ ਤੁਰੀਆਂ ਨੇ ,

ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪਿੰਡ ਦੀਆਂ ਕੁੜੀਆਂ ਨੇ ,

ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਸਹਿਰ ਦੀਆਂ ਕੁੜੀਆਂ ਨੇ ,

ਜੁਗ-ਜੁਗ ਵਸੇਦੀਆਂ ਰਹਿਵਣ, ਮੇਰੇ ਪੰਜਾਬ  ਦੀਆਂ ਕੁੜੀਆਂ ਨੇ ,

                                         jass brar(15sept2011)

18 Sep 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਇਹ ਕੁਝ ਸ਼ਬਦ ਤੇ ਖਿਆਲ ਲਿਖਣ ਦੀ ਕੋਸ਼ਿਸ਼ ਕੀਤੀ ਹੈ .......ਕਿਉਂਕਿ ਕੰਮ ਦਾ ਬੋਝ ਹੀ ਇੰਨਾ ਕੁ ਹੈ ਕਿ ਸਮਾ ਨਹੀ ਦੇ ਪਾ ਰਿਹਾ ........ਸ਼ਬਦ-ਜੋੜ ਤੇ ਹੋਰ ਕਈ ਖਾਮੀਆਂ ਹੋਣਗੀਆਂ .......ਸੁਝਾਹ ਸਿਰ - ਮਥੇ........ਜਿਥੇ ਗਲਤ ਹਾਂ , ਜਰੂਰ ਚਾਨਣ ਪਾਉਣਾ ਜੀ

18 Sep 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਜੱਸ ਵੀਰੇ ਬਹੁਤ ਹੀ ਵਧੀਆ,,,,,,,,,,,,,,,ਬਹੁਤ ਖੂਬਸੂਰਤ ਲਿਖਿਆ ਹੈ,,,
ਪਰ ਇੱਕ ਥਾਂ ਤੇ ਆਪ ਨੇ ਝਾੰਸੀ ਵਾਲੀ ਰਾਣੀ ਲਖਸ਼ਮੀ ਬਾਈ ਦਾ ਜ਼ਿਕਰ ਕੀਤਾ ਹੈ,,,ਮੇਰੇ ਖਿਆਲ ਮੁਤਾਬਿਕ " ਮਾਈ ਭਾਗੋ ਜੀ " ਵਾਰੇ ਲਿਖ ਦੇਂਦੇ ਤਾਂ ਹੋਰ ਵੀ ਜਿਆਦਾ ਚੰਗਾ ਹੋਣਾ ਸੀ,,,ਕਾਰਣ,,,ਇੱਕ ਤਾਂ ਮਾਈ ਭਾਗੋ ਜੀ ਇਤਿਹਾਸ ਵਿਚ ਲਖਸ਼ਮੀ ਬਾਈ ਨਾਲੋਂ ਪੇਹ੍ਲਾਂ ਹੋਏ ਹਨ,,,ਤੇ ਦੂਜਾ ਓਹ੍ਹ ਸਾਡੇ ਵਡੇਰੇ ਸਨ ਤੇ ਓਹਨਾ ਨੂੰ ਚੇਤੇ ਕਰਨਾ ਸਾਡਾ ਫਰਜ਼ ਵੀ ਬਣ ਜਾਂਦਾ ਹੈ,,,
ਬਾਕੀ ਵੀਰ ਜੀ ਇਹ ਮੇਰੇ ਨਿਜ਼ੀ ਵਿਚਾਰ ਹਨ,,,ਆਪ ਜੀ ਦੀ ਰਚਨਾ ਵਿਚ ਕੋਈ ਕਮੀ ਨਹੀਂ ਹੈ,,,ਜਿਓੰਦੇ ਵਸਦੇ ਰਹੋ,,,

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
waah bai ji....!!!!!!!

No words..... lived up to the expectations.... as always....... :)

Keep writing n keep sharing bai ji......!!

18 Sep 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
Bahut khoob jass 22 ji
kudiyan baare bahut hi suchajiyan gall kitian ne, ese tarah hi khoobsoorat ehsaasa nu shabda ch pironde rho jio
hasde vasde rho. , .

19 Sep 2011

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 
bahut sohni rachna jass bai ji....likhde raho veer ji....

19 Sep 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 
sohni rachna hai jass ji.....

19 Sep 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਵਾਹ ਜੀ ਵਾਹ ਜੱਸ ਵੀਰੇ ਵਧੀਆ ਵਿਸ਼ੇ ਨੂੰ ਛੋਹਿਆ ਏ ਤੁਸੀਂ..ਵਧਾਈ ਦੇ ਪਾਤਰ ਹੋ...ਸ਼ੁਕਰੀਆ ਸਾਡੇ ਸਭ ਨਾਲ ਸਾਂਝਿਆਂ ਕਰਨ ਲਈ..!!

20 Sep 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 
jug-jug vasendian rehvan....vah jass ji kia khub khial ne

20 Sep 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
@ਹਰਪਿੰਦਰ .........ਬਿਲਕੁਲ ਵੀਰ ਜੀ ......ਮੈਂ ਜਦੋਂ ਇਹ ਪੋਸਟ ਕੀਤੀ ਸੀ ਤਾਂ ਇਹ ਗੱਲ ਮੇਰੇ ਧਿਆਨ  'ਚ ਆਈ ਸੀ .........ਪਰ ਸੋਚ ਰਿਹਾ ਸੀ ਕੀ ਲਿਖਾਂ .......ਅੱਜ ਤੁਹਾਡੇ ਸੁਝਾਹ ਨੂੰ ਸਿਰ-ਮਥੇ ਲਾਉਂਦਿਆਂ .....ਓਹਨਾਂ ਬਾਰੇ ਜਿੰਨੀ ਤੌਫੀਕ਼ ਹੈ , ਅਨੁਸਾਰ ਲਿਖ ਰਿਹਾ ਹਾਂ.......ਕਬੂਲ ਕਰੋ ਜੀ ......

21 Sep 2011

Reply