Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਾਜ ਸਰਕਾਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਰਾਜ ਸਰਕਾਰ

ਵਡ ਲਿਆ ਝੋਨਾ ਦੇਬੂ ਤੇ ਮੇਹਰੂ ਜਟ ਨੇ ..

ਦੀਵਾਲੀ ਬਣਾ ਲਈ ਖਾਸੀ ਮੇਸੀ ਲਾਲੇ ਦੀ ਹਟ ਨੇ ...

ਹੁਣ ਨਿਕਾ ਬਾਦਲ ਖੇਡੇ ਰਾਜਨੀਤੀ ਯਾਰੋ ਕਬਡੀ ਦੇ ਪਟ ਤੇ ..

ਰਾਜਾ ਲਾਵੇ ਮਲਮਾ ਆਪੇ ਮਾਰ ਫੂਕਾ ਸਾਡੀ ਸਟ ਤੇ ..

ਮਨਪ੍ਰੀਤ ਕਰੇ ਬੜਾ ਮਾਣ ਚਿਰ ਪਿਛੋ ਹੁਣ ਸਰਦਾਰ ਭਗਤ ਤੇ ..

ਬੁਢਾ ਬਾਦਲ ਨੀ ਰਜਿਆ ਭਾਵੇ ਕਿਨੇ ਟੀਚਰ ਅਖਾ ਸਾਵੇ ਕੁਟ ਤੇ ..

ਬਰਨਾਲਾ ਫਿਰੇ ਤੜਫਦਾ ਜਿਵੇ ਮੱਛੀ ਬਿਨ ਪਾਣੀ ਤਟ ਤੇ ..

ਜਾਲੀ ਸੀਗੇ ਕੁਜ ਕਾਮਰੇਡ ਜੋ ਖੜੇ ਨਾ ਆਪਣੀ ਲਤ ਤੇ ..

ਜਿਤ ਜਾਣਾ ਕੰਜਰ ਇਕ ਪਕਾ, ਫਿਰ ਰੋਣਾ ਪੈਣਾ ਬੇਰੁਜਗਾਰਾ ਖੜ ਚੋ- ਰਸਤੇ ...

ਲਬਣਾ ਨੀ ਏਨਾ ਵਿਚੋ ਇਕ ਵੀ ਕੋਈ ਸਾਲਾ ..ਐਪਰ ਰੋਜ ਲਭਨੀਆ ਲਾਸ਼ਾ 'ਬੇਅੰਤ' ਆਪਣੇ ਪਿੰਡ ਵਟ ਤੇ ...

09 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

bitter bt true...

09 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Gallan ta Kujh Hadd takk sahi ne par ehde ch kujh Kavita warga laggia ni . . . . . . . . . J mehnat karde ta kafi vadhia ho sakdi si . . . . . .

09 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

vadhia jajbaat ne ,,,,,

09 Nov 2011

Reply