ਅੱਜ ਲੋੜ੍ ਹੈ ਆਜਾਦੀ ਦੀ ਸੋਚ ਅਤੇ ਦਿਲਾਂ ਨੂੰ,
ਬੰਨਿਆ ਈਰਖਾ ਅਤੇ ਗੁੱਸੇ ਨੇ ਜੰਜੀਰਾਂ ਨਾਲ ਜਿਸਨੂੰ,
ਹੋ ਗਏ ੬੩ ਸਾਲ ਮਿਲੇ ਆਜਾਦੀ ਨੂੰ,
ਪਰ ਫੇਰ ਵੀ ਇਹ ਢਾਂਚਾ ਕੁਝ ਹੋਰ ਕਹਿੰਦਾ ਹੈ,
ਭ੍ਰਸ਼ਟਾਚਾਰ ਅਤੇ ਭਰੂਣ ਹੱਤਿਆ ਵਰਗੇ ਕੋਹੜਾਂ ਨੂੰ ਵੱਢਣਾ ਹੈ,
ਦਿਲਾਂ ਚ ਸਾਂਝ ਪਾ ਕੇ ਅੱਗੇ ਅਸੀ ਵਧਣਾ ਹੈ,
ਆਉ ਮਿਲ ਕੇ ਪ੍ਰਣ ਲਈਏ ਅੱਜ ਇਸ ਦਿਹਾੜੇ ਤੇ,
ਬਦਲਨਾ ਦੇਸ਼ ਨੂੰ ਨਹੀਂ ਆਪਣੇ ਆਪ ਨੂੰ ਹੈ,
ਜਦ ਹਰ ਕੋਈ ਹੈ ਖੁਸ਼ਹਾਲ, ਉਦੋਂ ਹੀ ਦੇਸ਼ ਖੁਸ਼ਹਾਲ ਹੈ ||
..ਦੀਪ..
just a feeling..........well expressed.
keep writing n keep sharing!!!!!!!!!
thnx aman ji .. :)
Just a feeling is gud feeling bt nt nt a just feeling.its a g8 feeling
shukriya rajinder ji... meharbani :)
g8 job deepak. g.....keep sharing
shukriya rajvinder ji... :)
Nice feeling but I did not get the meaning of first line there seems to be some kinda typo...
u mean the meaning or some spelling.... ?
never mind, i read in different flow and put comma at wrong place... nice one