|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਜਦੋ ਕੋਈ ਗਲ ਦਿਲ ਤੇ ਲਗ ਜਾਵੇ ਆਮਦ ਤਦ ਆਵੇ |
ਕੋਮ ਦੇ ਹੀਰੇ ਕੋਮ ਤੋ ਖੋਹ ਲੇਂਦੇ ਨੇ ,ਬਰੀ ਲਗਦੀ ਚੋਟ ਕਰਾਰੀ ਏ ,
ਘਟ ਗਿਣਤੀ ਨਾਲ ਇਨਸਾਫ਼ ਨਹੀ,ਇਨਾ ਹਰ ਵਾਰ ਸਿਖ ਕੋਮ ਹੀ ਫਾਂਸੀ ਚਾਰੀ ਏ,
ਅੱਸੀ ਕੀਨੁ ਕਹਿਏ ਜਾ ਕੇ , ਸਾਡੀ ਕੋਮ ਦੇ ਲੀਡਰਾਂ ਦੀ ਆਪਣੀ ਹੀ ਨੀਤ ਮਾਰੀ ਏ ,
ਪਰ ਸੂਰਮੇ ਵੀ ਨਹੀ ਟਲਦੇ ,ਇਹ ਸਿਰ ਦੇ ਕੇ ਕਰਦੇ ਸਰਦਾਰੀ ਏ ,
Soniya ,Adwaani,ਤੇ Badal ਸਬ ਰਲੇ ਕਬੂਤਰ ਨੇ ਤਾਹੀ ਆਯੀ ਫਿਰ ਇਕ ਵਾਰ ਫੇਰ Badal ਦੀ ਵਾਰੀ ਏ ,
ਸਾਡੇ ਗੁਰੂ ਬਚੇਯਾ ਸੀ ਧਰਮ ਜੇਹਰਾ ਸੀਸ ਵਾਰ ਕੇ,ਓਦੇ ਬਦਲੇ ਚ ਇਨਾ ਸਿਖੀ ਦੀ ਤਸਵੀਰ ਸਾਰੀ ਏ ,
ਪਹਲਾ BAHAGT singh ਫੇਰ jarnail singh ,Shammi ਹੁਣ ਇਹ ਕਹੰਦੇ ਕੇ Rajoane ਦੀ ਤਯਾਰੀ ਏ ,
ਮੈਂ ਕਰ ਨਹੀ ਕੁਜ ਸਕਦਾ ਬੁਸ hun ਲਾਯੀ ਕਲਮ ਦੀ ਚੋਟ ਕ੍ਰ੍ਰਾਰੀ ਏ ,
Main kr nhi kuj sakda bus hun layi klam di chot krrari e,
ਕੋਮ ਦੇ ਹੀਰੇ ਕੋਮ ਤੋ ਖੋਹ ਲੇਂਦੇ ਨੇ ,ਬਰੀ ਲਗਦੀ ਚੋਟ ਕਰਾਰੀ ਏ ,
ਘਟ ਗਿਣਤੀ ਨਾਲ ਇਨਸਾਫ਼ ਨਹੀ,ਇਨਾ ਹਰ ਵਾਰ ਸਿਖ ਕੋਮ ਹੀ ਫਾਂਸੀ ਚਾਰੀ ਏ,
ਅੱਸੀ ਕੀਨੁ ਕਹਿਏ ਜਾ ਕੇ , ਸਾਡੀ ਕੋਮ ਦੇ ਲੀਡਰਾਂ ਦੀ ਆਪਣੀ ਹੀ ਨੀਤ ਮਾਰੀ ਏ ,
ਪਰ ਸੂਰਮੇ ਵੀ ਨਹੀ ਟਲਦੇ ,ਇਹ ਸਿਰ ਦੇ ਕੇ ਕਰਦੇ ਸਰਦਾਰੀ ਏ ,
Soniya ,Adwaani,ਤੇ Badal ਸਬ ਰਲੇ ਕਬੂਤਰ ਨੇ ਤਾਹੀ ਆਯੀ ਫਿਰ ਇਕ ਵਾਰ ਫੇਰ Badal ਦੀ ਵਾਰੀ ਏ ,
ਸਾਡੇ ਗੁਰੂ bchayea ਸੀ ਧਰਮ ਜੇਹਰਾ ਸੀਸ ਵਾਰ ਕੇ,ਓਦੇ ਬਦਲੇ ਚ ਇਨਾ ਸਿਖੀ ਦੀ ਤਸਵੀਰ ਸਾਰੀ ਏ ,
ਪਹਲਾ BAHAGT singh ਫੇਰ jarnail singh ,Shammi ਹੁਣ ਇਹ ਕਹੰਦੇ ਕੇ Rajoane ਦੀ ਤਯਾਰੀ ਏ ,
ਮੈਂ ਕਰ ਨਹੀ ਕੁਜ ਸਕਦਾ ਬੁਸ hun ਲਾਯੀ ਕਲਮ ਦੀ ਚੋਟ ਕ੍ਰ੍ਰਾਰੀ ਏ ,
Main kr nhi kuj sakda bus hun layi klam di chot krrari e,
|
|
22 Mar 2012
|
|
|
|
| just my words |
ਕੀਤਾ ਸੀ ਪਿਆਰ ਜੀਨੂ ,ਬਰੀ ਹੀ ਆਸਾਨੀ ਨਾਲ ਵਿਸ਼ਵਾਸ ਮੇਰਾ ਤੋਰ ਗਯੀ , ਦਿਲ ਮੰਗੇਯਾ ਸੀ ਜਿਸਨੇ ਦਿਲ ਦੇ ਟੁਕਰੇ ਕਰ ਕੇ mor ਗਈ, ਜੇਹਰੀ ਗਲ ਲਗ ਮਿਲਦੀ ਸੀ ਅੱਜ ਦੂਰੋ ਹੀ ਹਥ ਜੋਰ ਗਈ , ਜੀਦਾ ਦਿਲ ਸੀ ,ਨਾ ਓਦਾ ਹੀ ਲਾ ਕੇ ,ਕਰਕੇ ਟੁਕਰੇ ਓਨੁ ਹੀ ਮੋਰ ਗਯੀ, ਆਪ ਹੀ ਫਰਾਏਯਾ ਦਿਲ ਸ਼ੰਮੀ ਬੇਕਦਰਾਂ ਦੇ ਹਥ, ਕਯੋਂਕੀ ਦਿਲ ਨੂ ਇਕ ਸਚੀ ਪ੍ਰੀਤ ਦੀ ਲੋਰ ਸੀ ਪਰ ਦਿਲ ਫੇਰ ਵੀ ਚੰਦਰਾ ,ਓਨੁ ਭੁਲਦਾ ਨਹੀ ,ਭਾਵੇ ਓਹ ਸੁਚੇ ਦਿਲਾਂ ਦੀ ਚੋਰ ਸੀ,,
|
|
22 Mar 2012
|
|
|
|
|
ਬਹੁਤ ਸੋਹਣਾ ਲਿਖਿਆ ਹੈ ....ਸ਼ੰਮੀ ਵੀਰ...ਪਰ ਸਪੇਲਿੰਗ ਮਿਸਟੇਕ ਬਹੁਤ ਹੈ
ਕੋਈ ਗਲ ਨਹੀ ਹੇਠ ਲਿਖੇ ਲਿੰਕ ਤੇ ਜਾਕੇ ਸਪੇਲਿੰਗ ਮਿਸਟੇਕ ਠੀਕ ਕਰ ਲਾਓ..........
http://kaulonline.com/uninagari/gurumukhi/
|
|
23 Mar 2012
|
|
|
|
|
|
|
|
|
|
|
|
 |
 |
 |
|
|
|