Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੀ ਹੋਈ ਜਾਂਦਾ ਹੈ ਅੱਜ ਦੀ ਜਵਾਨੀ ਨੂ ... :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 
ਕੀ ਹੋਈ ਜਾਂਦਾ ਹੈ ਅੱਜ ਦੀ ਜਵਾਨੀ ਨੂ ...

ਕਿਸੇ social Networking ਦੀ site ਉੱਤੇ ਲਾ ਕੇ ਕਿਸੇ ਅਨਜਾਣ ਮੁੰਡੇ ਨਾਲ ਯਾਰੀ ...
ਨਵੇ ਨਵੇ ਸਜਾਉਣ ਲੱਗ ਜਾਂਦੀ ਹੈ ਸੁਪਨੇ ਓਹ ਕੁੜੀ ਕੁਵਾਰੀ...
ਮਿਲਾਗੇ ਘੁਮਾਗੇ ਫਿਰਾਂਗੇ ਕਰਾਂਗੇ ਕੁਝ ਗਲਾਂ ਸਾਂਝਿਆ ਦਿਲ ਦੀਆਂ..
ਹੋਊ ਮੁਲਾਕਾਤ ਨਵੇ ਸਜਣਾ ਨਾਲ ਨਹੀ ਇਹੋ ਜਿਹੀ ਘੜੀਆ ਵਾਰ ਵਾਰ  ਹੁੰਦਿਆ ਮਿਲ ਦੀਆਂ..

ਸੁਪਨੇ ਸਜਾਉਂਦਾ ਮੁੰਡਾ ਵੀ ਵੇਖ ਵੇਖ ਕੇ ਪ੍ਰੋਫਿਲੇ ਫੋਟੋ ਵਾਲੀ ਨੂ ...
ਸੋਚਦਾ ਹੀ ਰਹੰਦਾ ਕੇ ਕੀ ਪੁੰਨ ਕੀਤੇ ਹੋਣੇ ਓਹਨੇ
ਜੋ ਰੱਬ ਨੇ ਹੈ ਮਲਾਇਆ ਐਨੀ ਸੋਹਣੀ ਸੂਰਤ ਵਾਲੀ ਨੂ..

ਮਿਲਣੇ ਦਾ ਫਿਰ ਲਿਆ time ਬਨ ਦੋਵਾ ...
ਹੋ ਗੀ shopping ਵੀ ਮਿਲਣ ਵਾਲੇ ਦਿਨ ਲਈ..
ਚਾਅ ਦੋਵਾਂ ਹੀ ਦਿਲਾਂ ਦੇ ਅੰਦਰ ਇਕੋ ਜਿਹੇ ..
ਕਹਲੇ ਪੈਣ ਲੱਗੇ ਜੀਅ ਇੱਕ ਦੂਜੇ ਲਈ..

4 ਕੁ ਦਿਨਾ ਚ ਹੀ ਕਹੰਦੇ ਸਾਨੂ ਹੋ pyar ਸੀ ਗਿਆ ...
ਜਦੋ ਮਿਲੇ ਇੱਕ ਦੂਜੇ ਨੂ ਤਾਂ pyar 4  ਦਿਨ ਵਾਲਾ ਓਹ ਗਿਆ ਓਹ ਗਿਆ ...
ਰੌਲਾ ਪੈ ਗਿਆ profile ਵਾਲੀ ਲਾਈ ਗੀ pic ਦਾ...
ਇਕ ਪਾਸੇ ਕੁੜੀ ਦੂਜੇ ਪਾਸੇ ਮੁੰਡਾ ਪਿਟਦਾ ...

ਕੀ ਹੋਈ ਜਾਂਦਾ ਹੈ ਅੱਜ ਦੀ ਜਵਾਨੀ ਨੂ ...
ਕੋਈ ਸਮਝ ਕੇ ਕੁੜੀ propose ਕਰੀ ਜਾਂਦਾ phone ਉੱਤੇ ਓਹਦੀ 70 ਸਾਲਾਂ ਦੀ ਨਾਨੀ ਨੂ ....

17 Nov 2010

rashmeet sandhu
rashmeet
Posts: 14
Gender: Female
Joined: 29/Oct/2010
Location: chandigarh
View All Topics by rashmeet
View All Posts by rashmeet
 

bahut vadhiya likhaya param ji tusi.thank u 4 sharing

 

27 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

nice one

27 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Funny  &  Nice....tfs

27 Nov 2010

Reply