Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਂਡ ਲ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਲ

 

ਲਟੋਰ ਨਿੰਬਲ ਨਭ 'ਚੋਂ ਦਬੋਚ ਕੇ ਧਰਤੀ 'ਤੇ ਆ ਗਿਆ; ਉਸ ਦੇ ਚੁੰਗਲ਼ 'ਚ ਸਹਿਆ ਫਸ ਗਿਆ। ਪਲਕ ਝਪਕਦੀ 'ਚ ਉੱਡ ਗਿਆ। ਸਹਿਆ ਪਲ ਪਹਿਲਾਂ ਜੰਗਲ ਦੀ ਝੱਲ 'ਚ ਖਲੋਤਾ ਸੀ। ਹੁਣ ਉੱਥੇ ਗਿਆਨ ਅਤੇ ਵਿਵੇਕ ਖੜ੍ਹੇ ਸਨ। ਆਲ਼ੇ ਦੁਆਲ਼ੇ ਪਰਤੱਖ ਪ੍ਰਮਾਣ ਸੀ ਕਿ ਬਾਹਰਲੇ ਸ਼ਿਕਾਰੀ ਇੱਥੇ ਆਏ ਸੀ।

ਵੈਨ 'ਚੋਂ ਜੋ ਲੱਭਿਆ, ਪੜ੍ਹ ਦੇਖ ਕੇ ਹੁਣ ਦੋਨੋਂ ਤਿਆਰ ਸਨ। ਤਿਆਰ ਸੀ, ਨਾਕਾਬਲੇ ਕਬੂਲ ਕਰਨ। ਇਸ ਵੇਲ਼ੇ ਹਿਮਾਚਲ ਪਰਦੇਸ 'ਚ ਹੀ ਸਨ। ਸ਼ਿਕਾਰੀਆਂ ਦਾ ਆਖਰੀ ਜਤਨ ਸੀ ਸ਼ੈਤਾਨ ਨੂੰ ਫੜਨ ਦਾ ਜੋ ਆਸ ਪਾਸ ਹੀ ਸੀ। ਫੰਧਾ ਇੱਕ ਰੁੱਖ ਨਾਲ਼ ਬੰਨ੍ਹਿਆ ਸੀ, ਇੱਕ ਥਾਂ 'ਤੇ ਕੜਿੱਕੀ ਸੀ, ਇੱਕ ਥਾਂ ਧਰਤੀ 'ਚ ਟੋਆ ਪੱਟਿਆ ਸੀ। ਸ਼ਾਹਦਾਂ ਕਰਕੇ ਅਤੇ ਪੁਲਸ ਦੀ ਮਦਦ ਨਾਲ਼ ਇਸ ਥਾਂ ਪਾਹੁੰਚ ਗਏ ਸਨ। ਜਾਲ਼ ਖਿਲਾਰਨ ਵਾਲ਼ੇ ਤਾਂ ਚੰਪਤ ਹੋ ਗਏ ਸਨ। ਗੱਲ ਸੀ ਕਿੱਧਰ? ਓਂਕਾਰ ਦੇ ਖ਼ਤਾਂ ਦੇ ਹਿਸਾਬ ਨਾਲ਼ ਉਹ ਪੰਜਾਬ 'ਚ ਵੜ ਗਏ ਸਨ। ਪਾਠਕ ਦੀ ਮੌਤ ਬਾਅਦ ਰੇਂਜਰਾਂ ਨੂੰ ਪਤਾ ਨਾ ਲੱਗੇ ਕਿ ਸ਼ੇਰ ਦੋਸ਼ੀ ਸੀ ਜਾਂ ਸ਼ਿਕਾਰ ਖੁਦ। ਪੁਲਸ ਨੇ ਤਾਂ ਜਿਹੜੇ ਤਿੰਨ ਪੁਲ਼ਸੀਏ ਮਾਰੇ ਸੀ ਅਨੀਲ ਉੱਤੇ ਊਜ ਲਾਈ। ਪਰ ਸਾਫ਼ ਦਿਸਦਾ ਸੀ ਕਿ ਇਹ ਤਾਂ ਸ਼ੇਰ ਨੇ ਕੀਤਾ। ਬਾਅਦ 'ਚ ਪੁਲਸ ਸ਼ੇਰ ਨੂੰ ਮਾਰਨੀ ਚਾਹੁੰਦੀ ਸੀ। ਪਰ ਗਿਆਨ ਨੇ ਰੋਕਿਆ। ਜੇ ਇਲਜ਼ਾਮ ਕਿਤੇ ਲਾਉਣਾ ਸੀ, ਸ਼ਿਕਾਰਾਂ 'ਤੇ ਲਾਉਣਾ ਸੀ। ਇਸ ਗੱਲ ਅਖਬਾਰਾਂ 'ਚ ਛਪਵਾ ਦਿੱਤੀ।

ਪੁਲ਼ਸ ਅੱਗੇ ਤੁਰ ਪਈ ਸੀ। 'ਕੱਲੇ ਰੇਂਜਰ ਹੀ ਖੜ੍ਹੇ ਰਹੇ ਗਏ। ਉਹ ਸਭ ਕੁੱਝ ਧਿਆਨ ਨਾਲ਼ ਦੇਖ ਰਹੇ ਸੀ।

ਗਾਹਾ ਪੜੋ

http://5abi.com/dharavahak/urra-onkar/33-lalla-onkar-dhillon-291012.htm

01 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thanks.......Roop ji......

02 Nov 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Relaunching Baagi Batti and inviting writers

11 Nov 2012

Reply