Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਂਡ ਫ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਫ

ਕਾਂਡ 

 

 

 ਫਿਕਰ ਨਾਲ਼ ਕਾਲੀ ਗੱਡੀ'ਚ ਚੁੱਪ ਚਾਪ ਓਂਕਾਰ ਅਤੇ ਸੀਮਾ ਪੰਜਾਬ ਵੱਲ ਜਾ ਰਹੇ ਸਨ। ਸੀਮਾ ਨੂੰ ਡਰ ਸੀ ਕਿ ਕਿਤੇ ਸ਼ਿਕਾਰ ਕਰਨ ਵਾਲਿਆਂ ਨੂੰ ਜਾਂ ਪੁਲਸ ਨੂੰ ਪਤਾ ਨਾ ਲੱਗ ਜਾਵੇ ਕਿ ਵੈਨ ਛੱਡ ਕੇ ਗੋਰਾਇਆ ਵੱਲ ਕਾਲੀ ਗੱਡੀ'ਚ ਚੱਲੇ ਗਏ ਸਨ। ਓਂਕਾਰ ਦੀ ਰੱਤ ਸੁੱਕਦੀ ਸੀ ਕਿਉਂਕਿ ਉਹ ਚਿੰਤਾ ਕਰਦਾ ਸੀ ਸ਼ੇਰ ਰੂਪ'ਚ ਪੈ ਕੇ ਜਿੱਦਾਂ ਪਹਿਲੀਆਂ ਜਨਾਨੀਆਂ ਨੂੰ ਮਾਰਿਆ, ਜਾਂ ਡਰਾਇਆ, ਇੰਝ ਸੀਮਾ ਨਾਲ਼ ਹੋ ਜਾਵੇ।

ਉਹ ਰਾਤ ਨੂੰ ਹੀ ਪੈਂਡਾ ਮਾਰਦੇ ਸੀ। ਦਿਨੇ ਕਿਤੇ ਨਾ ਕਿਤੇ ਠਹਿਰਨਾ ਪੈਂਦਾ ਸੀ। ਜਦ ਗੜ੍ਹਸ਼ੰਕਰ ਪਹੁੰਚੇ, ਰਾਤ ਹੋ ਚੁੱਕੀ ਸੀ। ਓਂਕਾਰ ਨੇ ਗੱਡੀ ਇੱਕ ਆਦਮੀ ਨਾਲ਼ ਵੱਟ ਲਈ ਸੀ। ਉਸ ਬੰਦੇ ਦੀ ਗੱਡੀ ਬਹੁਤ ਪੁਰਾਣੀ ਸੀ। ਇਸ ਕਰਕੇ ਓਂਕਾਰ ਬਹੁਤ ਖ਼ੁਸ਼ ਸੀ। ਸੀਮਾ ਪਰ੍ਹਾਂ ਰਹੀ। ਉਸ ਬੰਦੇ ਨੂੰ ਸੀਮਾ ਬਾਰੇ ਪਤਾ ਨਹੀਂ ਲੱਗਿਆ।

....

link vekho

http://5abi.com/dharavahak/urra-onkar/27-fafa-onkar-dhillon-050812.htm

05 Aug 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਤੁਹਾਡੇ ਹਰ ਕਾਂਡ ਦੇ ਅਖੀਰ ਵਿਚ ਜੋ ਇੱਕ ਸਸ੍ਪੇੰਸ ਬਰਕਰਾਰ ਰਹਿੰਦਾ ਹੈ ਓਹ੍ਹ ਕਬੀਲੇ ਤਾਰੀਫ਼ ਹੈ...ਇਹ ਜਿਘਿਆਸਾ ਹਰਦਮ ਬਾਨੀ ਰਿਹੰਦੀ ਹੈ ਕੀ ਇਸ ਦਾ ਅੱਗੇ ਕੀ ਅੰਜਾਮ ਹੋਣਾ ਹੈ...ਮੇਰੇ ਥੋੜੀ ਜੇਹੀ ਵਕ਼ਤ ਦੀ ਕਿੱਲਤ ਕਰਨ ਸਾਰੇ ਕਾਂਡ ਨਹੀ ਪੜੇ ਗਏ but ਜੋ ਪੜੇ ਨੇ ਓਹਨਾ ਦਾ ਕੋਈ ਜਵਾਬ ਨਹੀ ਏੰਡ ਮੈਨੂ ਯਕੀਨ ਹੈ ਜੋ ਨਹੀ ਪੜੇ ਓਹ ਵੀ ਇੱਦਾ ਹੀ ਉਚ ਕੋਟੀ ਦੇ ਹੀ ਹੋਣਗੇ....ਸਾਂਝਾ ਕਰਨ ਲਈ ਬਹੁਤ ਬਹੁਤ ਸ਼ੁਕਰੀਆ...!!!

06 Aug 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

ਬਹੁਤ ਧਨਵਾਦ ਨਵਦੀਪ ਭਾਜੀ, ਤੁਹਾਡੀ ਗੱਲ ਪੜ੍ਹ ਕੇ ਹੋਂਸਲਾ ਵਧ ਗਿਆ

07 Aug 2012

Reply