Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਂਡ ਰ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਰ

 

ਰਹਿ ਗਈ ਗੱਲ ਕਿਵੇਂ ਹਾਨ ਦਾ ਟੋਲਾ ਓਂਕਾਰ ਕੋਲ਼ ਪਹੁੰਚ ਗਿਆ ਸੀ। ਮੈਂ ਤੁਹਾਨੂੰ ਪਹਿਲਾਂ ਵਚਨ ਦਿੱਤਾ ਸੀ ਕਿ ਤੁਹਾਨੂੰ ਦੱਸਿਆ ਜਾਵੇਗਾ। ਪਾਠਕ ਨੂੰ ਮਾਰਨ ਤੋਂ ਬਾਅਦ ਇੰਨ੍ਹਾਂ ਨੇ ਵੈਨ ਦੀ ਤਲਾਸ਼ੀ ਲਈ। ਇਸ ਤੋਂ ਪਤਾ ਲੱਗ ਗਿਆ ਸੀ ਕਿ ਸ਼ੈਤਾਨ ਗੋਰਾਇਆ ਵੱਲ ਜਾ ਰਿਹਾ ਸੀ। ਪਰ ਹਾਨ ਦੀ ਲੁੱਚ ਮੰਡਲ਼ੀ ਦੇ ਮਗਰ ਹੁਣ ਪੁਲਸ ਸੀ ਅਤੇ ਰੇਂਜਰ ਵੀ। ਇਸ ਕਰਕੇ ਸੜਕਾਂ ਉੱਤੇ ਖੁੱਲ੍ਹਕੇ ਨਹੀਂ ਚੱਲ ਸਕਦੇ ਸੀ। ਕੱਪੜੇ-ਲੀੜੇ ਹੁਣ ਦੇਸੀ ਪਾਏ ਹੋਏ ਸਨ। ਓਲ੍ਹੇ ਓਲ੍ਹੇ ਜੰਗਲ'ਚ ਰਾਤ ਨੂੰ ਤੁਰਦੇ ਅਤੇ ਦਿਨੇ ਅੱਡ ਅੱਡ ਚੱਲਕੇ ਪੰਜਾਬ ਦੀ ਸਰਹੱਦ ਟੱਪ ਲਈ।
Hello all
Below is link to the latest chapter of O. Also I am due to be interviewed at Desi Radio at 11am GMT about my book Bharind on the 25th October 2012, Thursday. DO listen in.
Chunga
Roop

 

 

22 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Thnx.....4.....sharing......

26 Oct 2012

Reply