http://www.5abi.com/dharavahak/urra-onkar/18-dadda-onkar-dhillon-1803212.htm
ਕਾਂਡ ਡ
ਡੰਝ ਮਿਟਾਉਣ ਲਈ ਰਘੇ ਨੇ ਪਾਣੀ ਦਾ ਗਲਾਸ ਪੀਤਾ। ਖ਼ੁਸ਼ ਨਹੀਂ ਸੀ ਕਿਉਂਕਿ ਅਖਬਾਰ’ਚ ਟੋਲੇ ਬਾਰੇ ਜੱਗੀ ਸਰੂਪ ਪਾਠਕ ਨੇ ਲਿਖਿਆ ਸੀ। ਪਹਿਲਾਂ ਪਤਾ ਨਹੀਂ ਸੀ ਕਿ ਇਹ ਅਖਬਾਰ ਨਵੀਸ ਨੇ ਸ਼ੈਤਾਨ ਬਾਰੇ ਦਫ਼ਾ ਲਿਖੀਆਂ ਸਨ। ਅੱਜ ਪਤਾ ਲੱਗ ਗਿਆ ਕਿਉਂਕਿ ਸਾਰੇ ਇਕ ਢਾਬੇ’ਚ ਬੈਠੇ ਸਨ ਅਤੇ ਟ੍ਰਿਬਿਊਨ ਦੀ ਕਾਪੀ ਪਈ ਸੀ। ਚੱਕ ਕੇ ਸਾਰਿਆ ਨੂੰ ਪੜ੍ਹ ਕਿ ਸੁਣਾਇਆ: