Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Kaand N :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
Kaand N

ਕਾਂਡ 


 ਨਿੱਤ ਨਿੱਤ ਜੰਗਲ'ਚ ਜਾ ਕੇ ਛੋਟੇ ਚੂਚੇ ਢੇਰ ਮਾਰਦਾ ਸਾਂ, ਬਿੱਜੂਆਂ ਤਿੱਤਰਾਂ ਅਤੇ ਖਰਗੋਸ਼ਾਂ ਨੂੰ ਮਾਰਦਾ ਸਾਂ। ਪਹਿਲਾਂ ਪਹਿਲਾਂ ਮੈਂ ਨਿਕੇ ਜਾਨਵਰਾਂ ਨੂੰ ਖਤਮ ਕਰਦਾ ਸੀ। ਦਰਖ਼ਤ ਦੀ ਛਾਂ'ਚ ਲੁਕ ਕੇ ਉਨ੍ਹਾਂ ਦਾ ਕੱਚਾ ਮਾਸ ਚੱਟ ਕਰ ਜਾਂਦਾ ਸੀ"। ਓਂਕਾਰ ਨੇ ਸੀਮਾ ਵੱਲ ਜਾਂਚਦੀਆਂ ਅੱਖਾਂ ਨਾਲ ਝਾਕਿਆ। ਸੀਮਾ ਨੇ ਕੁੱਝ ਨਹੀਂ ਕਿਹਾ। ਉਸ ਦੇ ਮੁਖ ਤੋਂ ਓਂਕਾਰ ਨੂੰ ਪਤਾ ਨਹੀਂ ਲੱਗਦਾ ਸੀ ਇਸ ਵੇਲੇ ਕੀ ਸੋਚਦੀ ਹੋਵੇਗੀ। ਕੀ ਪਤਾ ਹਾਲੇ ਜੋਤੀ ਬਾਰੇ ਹੀ ਸੋਚਸੀ ਸੀ? ਪਹਿਲਾਂ ਤਾਂ ਐਵੇਂ ਲੱਗਾ ਕਿ ਹਮਦਾਰਦੀ ਜੋਤੀ ਨਾਲ ਸੀ। ਬੇਵਫ਼ਾ ਤਾਂ ਓਂਕਾਰ ਹੀ ਸੀ। ਸੀਮਾ ਦਾ ਧਿਆਨ ਬਿਲੋ ਵੱਲ ਕਰਨਾ ਹੈ, ਓਂਕਾਰ ਨੇ ਸੋਚਿਆ।

"ਇਸ ਵੇਲੇ ਮੈਨੂੰ ਪਤਾ ਨਹੀਂ ਸੀ ਕਿ ਬਿਲੋ ਅਕਾਲ ਚਲਾਣਾ ਜੋਤੀ ਦੀ ਚਾਲ ਸੀ। ਮੇਰੀਆਂ ਅੱਖਾਂ ਸਾਹਮਣੇ ਨੌਕਰ ਸ਼ਿਕਾਰ ਲੱਗਦੇ ਸਨ। ਕਚੀਚੀ ਆਉਂਦੀ ਸੀ, ਉਨ੍ਹਾਂ ਨੂੰ ਵੇਖਕੇ...ਮਾਰ ਕੇ ਖਾਣਾ ਚਾਹੁੰਦਾ ਸੀ, ਪਰ ਮੈਂ ਆਪਣੇ ਆਪ ਨੂੰ ਸੰਭਾਲਿਆ। ਮਾਰਕੇ ਸੱਸਿਆਂ ਦੇ ਥਾਂ ਹੁਣ ਮਂੈ ਵੱਡੇ ਸ਼ਿਕਾਰ ਮਗਰ ਗਿਆ। 

 

 

Ethe Kalik karo sara kaand parhan

 

http://www.5abi.com/dharavahak/urra-onkar/25-nana-onkar-dhillon-060612.htm

 

06 Jun 2012

ajay kumar
ajay
Posts: 17
Gender: Male
Joined: 10/Jun/2012
Location: MAUR MANDI
View All Topics by ajay
View All Posts by ajay
 

very  nice 22 g

11 Jun 2012

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

bahut khoob veer ji...!!!

12 Jun 2012

jagdeep mann
jagdeep
Posts: 1
Gender: Male
Joined: 12/Jun/2012
Location: barnala
View All Topics by jagdeep
View All Posts by jagdeep
 

nyc veer g ...

 

14 Jun 2012

Reply