Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਂਡ ਣ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਣ

ਕਾਂਡ 


“ ਣਾਣਾ”, ਪੈਂਤੀ ਦੇ ਵੀਹਵੇਂ ਅੱਖਰ ਬਾਅਦ, ਕੁੜੀ ਦਾ ਉਪਨਾਮ ਰੱਖਿਆ ਸੀ। ਕੁੜੀ ਦੀ ਖਿੱਲੀ ਉਡਾਉਣ ਲਈ ਇਹ ਨਾਂਅ ਰੱਖਿਆ ਸੀ, ਕਿਉਂਕਿ ਵਿਚਾਰੀ ਤੋਂ ਆਵਦਾ ਨਾਂ ਸਹੀ ਤਰਾ ਕਹਿਣਾ ਨਹੀਂ ਆਉਂਦਾ ਸੀ। ਜਦ ਬੋਲੇ ਉਹ ਤੁਤਲਾਉਂਦੀ ਸੀ, ਇਸ ਕਰਕੇ ਕਈ ਸ਼ਬਦ ਕਹਿ ਨਹੀਂ ਸਕਦੀ ਸੀ। ਥੱਥ ਕਰਕੇ ਦਇਆ ਕਰਨੀ ਚਾਹੀਦੀ ਸੀ, ਪਰ ਲੋਕ ਸਿਤਮੀ ਆਦਤ ਦੇ ਹੁੰਦੇ ਨੇ। ਕੁੜੀ ਜਾਹਲ ਜਨਮ ਦੀ ਸੀ। ਇਸ ਕਰਕੇ ਉਸ ਤੋਂ ਆਵਦਾ ਨਾਂ ਵਿਅਕਤ ਨਹੀਂ ਹੁੰਦਾ ਸੀ। ਉਸਦਾ ਅਸਲੀ ਨਾਂ ਨਾਣਾ ਸੀ। ਇਹ ਨਾਂ ਉਸਦੇ ਕਬੀਲੇ ਦਾ ਵੀ ਸੀ। ਪੂਰਾ ਨਾਂ ਤਾਂ ਬੀਨਾ ਨਾਣਾ ਸੀ, ਪਰ ਕਿਉਂਕਿ ਦੂਜਾ ਨਾਂ ਕਹਿ ਨਹੀਂ ਸਕਦੀ ਸੀ, ਅਹੀ ਤਹੀ’ਚ “ ਣਾਣਾ” ਪਕਾ ਹੋ ਗਿਆ। ਬੀਨਾ ਸ਼ੇਰ ਵੇਖਕੇ ਮੂਰਛਿਤ ਹੋ ਗਈ ਸੀ।

ਜਦ ਬੀਨਾ ਨੂੰ ਹੋਸ਼ ਆਇਆ, ਸ਼ੇਰ ਚੱਲੇ ਗਿਆ ਸੀ। ਵਿਚਾਰੀ ਦੇ ਸਾਹਮਣੇ ਉਹ ਦ੍ਰਿਸ਼ ਸੀ, ਜਿਹੜਾ ਉਸ ਨੂੰ ਦੇਖਣਾ ਨਹੀਂ ਚਾਹੀਦਾ ਸੀ। ਜੰਗਲ ਉਸ ਨੂੰ ਸੁੰਨ ਮਸਾਨ ਲੱਗਿਆ। ਅਤੇ ਕਿਉਂ ਨਹੀਂ? ਸਾਹਮਣੇ ਪੁਲਸੀ ਦੀ ਲਾਸ਼ ਪਈ ਸੀ, ਸੀਸ ਕੱਟਿਆ। ਕਲਮ ਕਰਨ ਵਾਲਾ ਕੇਹਰ ਤਾਂ ਉੱਡ ਗਿਆ ਸੀ, ਪਰ ਬੀਨਾ ਨੂੰ ਡਰ ਲੱਗਦਾ ਸੀ ਵਾਪਸ ਨਾ ਆ ਜਾਵੇ। ਲਾਸ਼ ਲਹੂ ਨਾਲ਼ ਲਿਬੜੀ ਸੀ। ਕੱਪੜੇ ਰੱਤ’ਚ ਭਿੱੱਜੇ ਸੀ; ਜਿਥੇ ਗਰਦਨ’ਤੇ ਸਿਰ ਮਿਲਦਾ ਸੀ, ਸੀਰ ਫੁੱਟਦੀ ਸੀ। ਖੂਨ ਰੇਜ਼ੀ ਦਾ ਸੀਨ ਸੀ। ਸਿਰ ਖੂਨ ਵਿਚ ਲਤਪਤ ਹੋਇਆ ਸੀ। ਦਰਅਸਲ ਬੀਨਾ ਨੂੰ ਸਿਰ ਨਹੀਂ ਲੱਗਿਆ, ਪਰ ਮਾਸ ਦਾ ਟੁਕੜਾ ਲੱਗਦਾ ਸੀ। ਸ਼ੇਰ ਨੇ ਪਲਚ ਦਿੱਤਾ ਸੀ। ਖ਼ੌਫ ਨਾਲ਼ ਭਾਰ ਗਈ। ਬਦਹਵਾਸੀ ਹਾਲ’ਚ ਉਸ ਵਿਕਰਾਲ ਥਾਂ ਤੋਂ ਦੌੜ੍ਹ ਗਈ। ਮਨ ਦੇ ਵਿੱਚੋਂ ਇਕ ਸੋਚ ਬਾਹਰ ਆਈ...ਸ਼ੇਰ ਨੇ ਤੇਰਾ ਭਲਾ ਕਰ ਦਿੱਤਾ, ਉਸ ਦਾਨਵ ਨੂੰ ਮਾਰ ਕੇ! ਰੱਬਾ ਦੂਜਿਆਂ ਦਾ ਵੀ ਐਸਾ ਹਾਲ ਹੋਵੇ! ਪਰ ਇਸ ਸੋਚ ‘ਤੇ ਬੀਨਾ ਨੇ ਪਰਦਾ ਪਾ ਦਿੱਤਾ। ਖ਼ੁਸ਼ ਵੀ ਸੀ, ਪਰ ਡਰਦੀ ਵੀ ਸੀ। ਔਖੀ ਔਖੀ ਆਵਦੇ ਹੰਝੂ ਪੀ ਗਈ। ਨੱਠ ਕੇ ਜੰਗਲ ਦੇ ਕੇਂਦਰ ਪਹੁੰਚ ਗਈ। ਆਲੇ ਦੁਆਲੇ ਝਾਕਣ ਲੱਗੀ। ਹੰਭ ਕੇ ਹੁੱਸ ਗਈ। ਨੇੜੇ ਇਕ ਰੁੱਖ ਸੀ। ਸ਼ੇਰ ਹਾਲੇ ਵੀ ਇਥੇ ਕਿਥੇ ਹੋਵੇਗਾ। ਦਰਖਤ ਚੜ੍ਹ ਕੇ ਉੱਚੇ ਥਾਂ ਬਹਿ ਗਈ। ਸਾਹ ਲੈ ਕੇ ਸੋਚਣ ਲੱਗ ਪਈ, ਮੈਂ ਇਥੇ ਕਿਵੇਂ ਪਹੁੰਚੀ?

ਬੀਨਾ ਲਈ ਕਲ੍ਹ ਰਾਤ ਸਭ ਕੁੱਝ ਸ਼ੁਰੂ ਹੋਇਆ। ਉਸਦਾ ਵੀਰਾ ਅਨਿਲ ਕੋਈ ਇਨਕਲਾਬੀ ਪਾਰਟੀ’ਚ ਦਾਖਲ ਹੋ ਗਿਆ, ਜਿਸ ਦੇ ਨਾਲ਼ ਸ਼ਾਸਕ ਦਲ ਜੁੱਧ ਕਰਦਾ ਹੈ। ਪੁਲਸ ਨੂੰ ਪਤਾ ਲੱਗਿਆ ਕਿ ਅਨਿਲ ਉਨ੍ਹਾਂ ਲਈ ਸੁੰਧਕ ਲੈਂਦਾ ਹੈ। ਜਦ ਅਨਿਲ ਨੂੰ ਪਤਾ ਲੱਗਿਆ, ਪੁਲਸ ਉਸਦੇ ਮਗਰ ਸੀ, ਅਨਿਲ ਦਾ ਥੁਹ ਟਿਕਾਣਾ ਪਤਾ ਲੈਣ ਉਸਦੇ ਘਰ ਪਹੁੰਚ ਗਏ। ਘਰ ਕੇਵਲ ਭੈਣ, ਬੀਨਾ ਸੀ। ਬਾਪ ਬਾਹਰ ਗਿਆ ਸੀ, ਮਾਂ ਦਾ ਤਾਂ ਅੰਤ ਆ ਚੁੱਕਿਆ ਸੀ। ਕੁੜੀ ਘਰ’ਕੱਲੀ ਸੀ। ਪੁਲਸ ਨੇ ਦਰਵਾਜ਼ਾ ਖੜਕਾਇਆ। ਡਰਦੀ ਨੇ ਖੋਲ੍ਹਿਆ ਨਹੀਂ। ਪਰ ਪੁਲਸ ਝਿੜਕਾਂ ਮਾਰਕੇ ਸ਼ੋਰ ਮਚੋਂਦੀ ਸੀ। ਬੀਨਾ ਨੇ ਚਿਟਕਣੀ ਲਾਹ ਦਿੱਤੀ। ਦੋ ਪੁਲਸੀ ਅੰਦਰ ਵੜੇ। ਇਕ ਹਵਾਲਦਾਰ ਸੀ, ਦੂਜਾ ਸਿਪਾਹੀ ਸੀ।

 

 

 

 

 

ਇਥੇ ਕਲਿਕ ਕਰੋ ਹੋਰ ਪੜ੍ਹਨ

 

 

http://www.5abi.com/dharavahak/urra-onkar/20-nnanna-onkar-dhillon-050412.htm

 

06 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc......thnx.....roop ji.....

07 Apr 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

thnax 4 sharin g ....nice

 

but i think  k jad  tak pura na pard lwa ih adhoora hi hai m lyi....islyi jada smjh nhi pyi.....!

09 Apr 2012

BS Dhaliwal Balwinder Singh
BS Dhaliwal
Posts: 5
Gender: Male
Joined: 14/Oct/2011
Location: Mansa
View All Topics by BS Dhaliwal
View All Posts by BS Dhaliwal
 

nice g

 

09 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਉਂਝ ਇਕ ਸੁਆਲ ਹੈ ਤੁਹਾਡੇ ਸਭ ਲਈ , ਮੈ ਆਵਦੀ ਬਹੁਤ ਕੋਸ਼ਿਸ਼ ਕੀਤੀ ਹੈ ਗਲਤੀਆਂ ਕਢਨ ਅਤੇ ਇਕਬਾਲ ਨੇ ਵੀ ਪ੍ਰੂਫ਼ ਰੀਡ ਕੀਤ

Thank you. 

 

 

09 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਉਂਝ ਇਕ ਸੁਆਲ ਹੈ ਤੁਹਾਡੇ ਸਭ ਲਈ , ਮੈ ਆਵਦੀ ਬਹੁਤ ਕੋਸ਼ਿਸ਼ ਕੀਤੀ ਹੈ ਗਲਤੀਆਂ ਕਢਨ ਅਤੇ ਇਕਬਾਲ ਨੇ ਵੀ ਪ੍ਰੂਫ਼ ਰੀਡ ਕੀਤ

ਫਿਰ ਵੀ ਕਿਸੇ ਨੇ ਮੈਨੂ ਈ ਮੇਲ ਭੇਜੀ ਹੈ ਜਿਸ ਵਿਚ ਕਿਆਹ ਹੈ ਕੇ beshumaar ਗਲਤੀਆਂ ਹਾਲੇ ਵੀ ਹਨ

ਤੁਸੀਂ ਮੈਨੂੰ ਸਚ ਦਸ ਸਕਦੇ ਹੋ?  ਕੀ ਹਾਲੇ ਬਹੁਤ ਗਲਤੀਆਂHan ਜਾਂ ay ਆਦਮੀ ਗਲ ਵਾਧੋੰਦਾ? 
09 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Main kain dee koshish kar riaah sach much galtian Han jaan ay aadmi gal vadhonda? Kee khihaal e?

09 Apr 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਰੂਪ ਜੀ......ਠੰਡਾ ਮਤਲਵ ਕੋਕਾ ਕੋਲਾ, ਠੰਡਾ ਪਿਓ , ਚਿਲ ਰਹੋ.....ਇਕਾ ਦੂਕਾ ਗਲਤੀਆਂ ਹਨ.....ਪਰ ਇਹ ਮੇਰੇ ਹਿਸਾਬ ਨਾਲ ਗਿਣਤੀ ਚ ਨਹੀ ਆਉਨੀਆ ਚਾਹੀਦੀਆ......

10 Apr 2012

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 

Thanks so generall would you guys say it is still full of many errors ( ie stopping your enjoyment of reading), or hardly any,, jaan adhay raah dee gal hai/

10 Apr 2012

Parminder Singh
Parminder
Posts: 58
Gender: Male
Joined: 29/Feb/2012
Location: Barcelona
View All Topics by Parminder
View All Posts by Parminder
 
Appreciate

Nice One, Sorry I couldn't Read your message, because i was busy some past days in my office work, i appreciate

21 Apr 2012

Reply