Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
ਕਾਸ਼
ਕਾਸ਼ ਮੈਂ ਉਹਨੂੰ ਕਹਿ ਜਾਂਦਾ,
ਨਾ ਸੁਪਨਾ ਅਧੂਰਾ ਰਹਿ ਜਾਂਦਾ,
ਸਾਰੇ ਸੁੱਖ ਤਾੰ ਉਹਦੇ ਹੀ ਸੀ,
ਹਰ ਦੁੱਖ ਮੈੰ ਉਹਦਾ ਸਹਿ ਜਾੰਦਾ,

ਹੁਣ ਵੱਖ ਉਹ ਮੈਥੋਂ ਹੋ ਗਈ ਹੈ,
ਮੇਰੇ ਦਿਲ ਦੀ ਰਾਣੀ ਓਹ ਗਈ ਹੈ,
ਜਾਣਾ ਤਾਂ ਉਹਨੇ ਸੀ ਪਰ ਜਾਉੰਦੇ ਹੋਏ,
ਮੇਰੀਆੰ ਅੱਖਾੰ ਅੱਗੇ ਰੋ ਗਈ ਹੈ,

ਪਰੀਖਿਆ ਜਿਹਨੇ ਲਿੱਤੀ ਸੀ,
ਬਦਦੁਆ ਮੈੰ ਉਹਨੂੰ ਦਿੱਤੀ ਸੀ,
ਮਾੜ੍ਹਾ ਸੀ ਬਾੜ੍ਹਾ ਉਹ ਦਿਨ,
ਤਕਦੀਰ ਹੀ ਉਦੋੰ ਜਿੱਤੀ ਸੀ,

ਜਿਸ ਦਿਨ ਸੀ ਉਹ ਗਈ,
ਉਸ ਰਾਤ ਰੱਜ ਕੇ ਸੀ ਮੈੰ ਰੋਇਆ,
ਅੱਖ ਸੀ ਮੇਰੀ ਭਰੀ,
ਇੱਕ ਪਲ ਵੀ ਨਹੀੰ ਸੀ ਸੋਇਆ,

ਹੁਣ ਬਸ ਯਾਦ ਹੈ ਉਹਦੀ ਆਉੰਦੀ,
ਇਸ ਜਿੰਦ ਨੂੰ ਹੈ ਰੁਵਾਉੰਦੀ,
ਕਾਸ਼ ਕਦੇ ਵੀ ਉਹਨੂੰ,
ਹੋਵੇ ਮੇਰੀ ਯਾਦ ਸਤਾਉੰਦੀ

Nitin
22 Sep 2017

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

no words,...........ik dard da ehsaas beyaan kar gaye aap g de harf veer,...........

 

Shiv kumar batalvi saab ji dian likhian kujh lines yaad ah gayian,

 

ਜਾਚ  ਮੈਨੂੰ ਆ ਗਈ ਗ਼ਮ ਖਾਣ ਦੀ 

 

ਹੋਲੀ ਹੋਲੀ ਰੋ ਕੇ ਜੀ ਪਰਚਾਣ ਦੀ  

23 Sep 2017

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Bhut bhut dhanwaad veer ji!!! Mainu khushi hai ki meri poems aap ji nu pasand aa rhiaan ne
24 Sep 2017

Reply