Home > Communities > Punjabi Poetry > Forum > messages
beautiful craetion..!!
bahut hi jyada sohna likheya hai veer ji..ik-ik line moohon boldi hai te ehna vichon sachayi v bakhoobi jhalkadi hai...kamaal de ehsaas paroye han tusi es rachna vich..
rabb tuhadi es kalaa nu charhdi kalaa ch rakhhe...thankx for sharing here...
26 Apr 2011
simply great....
bahut hi sohna kalambadh kita hai veer ji..sariyan satran bahut kamaal han...good job..
thankx for sharing....god bless !!
simply great....
bahut hi sohna kalambadh kita hai veer ji..sariyan satran bahut kamaal han...good job..
thankx for sharing....god bless !!
Yoy may enter 30000 more characters.
26 Apr 2011
ਬਹੁਤ ਹੀ ਸੋਹਣਾ ਲਿਖਿਆ ਹੈ ਬਾਈ ਜੀ..ਵਧਾਈ ਦੇ ਪਾਤਰ ਹੋਂ.... ਲਿਖਦੇ ਰਹੋ ਤੇ ਸਾਂਝਿਆਂ ਕਰਦੇ ਰਹੋ
26 Apr 2011
ਬਾਈ ਜੀ ਕੀ ਕਹਿਣੇ ਮਿੰਦਰ ਸਿਆਂ ਤੇਰੇ ....ਤੇਰੀ ਸੋਚ ਨਾਲ ਕਲਮ ਦੇ ਸੁਮੇਲ ਦੇ ......ਬਸ ਇਦਾਂ ਹੀ ਰੱਬ ਤੁਹਾਨੂੰ ਬਲ ਬਖਸ਼ਦਾ ਰਹੇ ....ਲਿਖਤ ਦੀ ਖੇਤੀ ਕਰਵਾਉਂਦਾ ਰਹੇ ਤੇ ਸਾਡੀ ਝੋਲੀ ਖੈਰ ਪਵਾਉਂਦਾ ਰਹੇ ......ਸਦਾ ਖੁਸ਼ ਰਹੋ .....
26 Apr 2011
ਮਣਾਂਮੂਹੀਂ ਪਿਆਰ ਬਖਸ਼ਣ ਲਈ ਮੇਰੇ ਰੱਬ ਵਰਗੇ ਸੱਜਣਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਮਿੱਤਰੋ ਤੁਹਾਡਾ ਪਿਆਰ ਹੀ ਹਥ ਫੜ ਕੇ ਲਿਖਾਉਂਦਾ ਬੰਦਾ ਤਾਂ ਮਿੱਟੀ ਤੋਂ ਵੀ ਮਾੜਾ ਏ
27 Apr 2011
ਕਾਸ਼ ! ਉਸਨੁ ਵੀ ਐਨਾ ਖਿਆਲ ਹੁੰਦਾ... ਪਿਆਰ ਸੁਰਤਾ ਨਹੀ ਸੀਰਤਾ ਦੇ ਨਾਲ ਹੁੰਦਾ.... ਵਾਹ ਜੀ ਵਾਹ ਮਿੰਦਰ ਵੀਰ ਜੀ ਬੋਹੁਤ ਹੀ ਸੋਹਣਾ ਲਿਖਿਆ ........ ਬੋਹੁਤ ਖੂਬ ...............
27 Apr 2011
ik ik likhat kamaal veer tuhadi....
hamesha umeed te kharey uttarde hon......
i wonder ... how can one write so well back to back... amazing creation.. keep writing.. n keep sharing.... :)
29 Apr 2011
beautiful creation...
bahut hi sohna likheya ji tusi te tuhadiyan sabh rachnava vaang eh v bahut hi lajawaab hai....awesome
thankx for sharing here
beautiful creation...
bahut hi sohna likheya ji tusi te tuhadiyan sabh rachnava vaang eh v bahut hi lajawaab hai....awesome
thankx for sharing here
Yoy may enter 30000 more characters.
29 Apr 2011
1st class veer jee....amazing!! wonderful!!...
waheguru tuahnu har khushi naal niwajan......
jeo!!!
30 Apr 2011
Copyright © 2009 - punjabizm.com & kosey chanan sathh