Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਾਸ਼ ! ਰੱਬ ਹੁੰਦਾ...Taraksheel Society Bharat :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਕਾਸ਼ ! ਰੱਬ ਹੁੰਦਾ...Taraksheel Society Bharat

ਅੱਜ ਫੇਸਬੁੱਕ ਤੇ ਤਰਕਸ਼ੀਲ ਸੁਸਾਇਟੀ ਭਾਰਤ ਦਾ ਸਟੇਟਸ ਪੜ੍ਹਿਆ ਜੋ ਕਿ ਮੈਨੂੰ ਬਹੁਤ ਸਹੀ ਲੱਗਾ ਤੇ ਮੈਂ ਹੂ-ਬਹੂ ਆਪ ਨਾ ਸਾਂਝਿਆਂ ਕਰਨ ਜਾ ਰਿਹਾ ਹਾਂ.....

 

 

ਸਾਡਾ ਕਿਹੜਾ ਰੱਬ ਨਾਲ ਪਾਣੀ ਦੀ ਵਾਰੀ ਦਾ ਰੌਲਾ”। ਸਗੋਂ ਅਸੀਂ ਤਾਂ ਕਹਿੰਦੇ ਹਾਂ ਕਾਸ਼ ! ਰੱਬ ਹੁੰਦਾ ਤਾਂ ਸਮਾਜ 'ਚ ਕਾਣੀ ਵੰਡ ਅਤੇ ਜਾਤ, ਪਾਤ ਨਾ ਹੁੰਦੀ। ਬੇ-ਇਨਸਾਫੀ ਅਤੇ ਬਲਾਤਕਾਰ ਨਾ ਹੁੰਦੇ। ਮਾਦਾ ਭਰੂਣ ਹੱਤਿਆ ਨਾ ਹੁੰਦੀ, ਮਾੜੇ ਕੰਮ ਕਰਨ ਵਾਲਿਆਂ ਨੂੰ ਰੱਬ ਮੌਕੇ 'ਤੇ ਹੀ ਸਜ਼ਾ ਦੇਦਿਆ ਕਰਦਾ, ਪਰ ਹੁਣ ਤਾਂ ਰੱਬ ਦੇ ਪੈਰੋਕਾਰ ਉਲਟੀ ਗੰਗਾ ਵਹਾ ਰਹੇ ਹਨ ਬੁਰੇ ਕੰਮ ਕਰਕੇ ਸ਼ਾਮ ਨੂੰ ਬਖਸ਼ਾਂ ਲੈਂਦੇ ਹਨ ਉਨ•ਾਂ ਰੱਬ ਨੂੰ ਭ੍ਰਿਸ਼ਟਾਚਾਰੀ ਥਾਣੇਦਾਰ ਦਾ ਦਰਜ਼ਾ ਦੇ ਦਿੱਤਾ ਹੈ, ਕਿ ਦੋ ਨੰਬਰ ਰਾਹੀਂ ਕਾਲਾ ਧਨ ਕਮਾਓ ਉਸ ਵਿੱਚੋਂ ਕੁਝ ਹਿੱਸਾ ਰੱਬ ਨੂੰ ਦਿਓ ਅਤੇ ਸੁਰਖਰੂ ਹੋ ਜਾਓ। ਹਿੰਦੁਸਤਾਨ ਵਿੱਚ ਹਸਪਤਾਲ ਅਤੇ ਸਕੂਲ 14 ਲੱਖ ਹਨ ਜਦੋਂ ਕਿ ਧਾਰਮਿਕ ਸਥਾਨਾਂ ਦੀ ਗਿਣਤੀ 16 ਲੱਖ ਹੈ। ਹੁਣ ਕੀਹਦੇ-ਕੀਹਦੇ ਪੈਰੀਂ ਹੱਥ ਲਾਈਏ, ਸਾਧਾਂ ਦੇ ਵੱਗ ਫਿਰਦੇ।
ਬਕੌਲ ਸ਼ਾਇਰ
“ਬੰਦੇ ਨਾ ਹੋਂਗੇ, ਜਿਤਨੇ ਖੁਦਾ ਹੈਂ ਖੁਦਾਈ ਮੇਂ,
ਕਿਸ-ਕਿਸ ਖੁਦਾ ਕੇ ਸਾਹਮਣੇ ਸਜ਼ਦਾ ਕਰੇ ਕੋਈ।

14 Apr 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਸਚ ਹੈ ਵੀਰ .......ਆਹ ਹੁਣ ਲੁਧਿਆਣੇ ਵਾਲੇ ਨਿਰਮਲ ਬਾਬੇ (ਨਿਰਮਲਜੀਤ   ਨਰੂਲਾ )ਬਾਰੇ ਜੋ ਅੱਜ ਕੱਲ ਬਹਿਸ ਛਿੜੀ ਹੈ ਵੇਖੋ ਕਿਸ ਅੰਜਾਮ 'ਤੇ ਜਾ ਕੇ ਰੁੱਕਦੀ ਆ ....ਸ਼ਾਇਦ ਲੋਕਾਂ ਨੂੰ ਥੋੜੀ ਅਕਲ ਹੋਰ ਆ ਜਾਵੇ ......

14 Apr 2012

Reply