Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
ruby heer
ruby
Posts: 151
Gender: Female
Joined: 20/Apr/2011
Location: Abbotsford
View All Topics by ruby
View All Posts by ruby
 
ਕੱਚੀਆਂ ਤੰਦਾਂ
ਕੁਛ ਵੀ ਨਹੀ ਬਚਿਆ
ਝੂਠ ਦੀ ਹਨੇਰੀ ਅੱਗੇ
ਪੱਤਿਆਂ ਦੀ ਢੇਰ ਜਿਹੇ
ਵਿਸ਼ਵਾਸ ਉੱਡ ਗਏ
ਉਂਝ ਤਾਂ ਬਥੇਰੇ ਲੋਕ
ਆਉਂਦੇ ਜਾਂਦੇ ਜਿੰਦਗੀ ਚ
ਪਰ ਬੜਾ ਦੁੱਖ ਹੋਇਆ
ਜਦ ਕਈ ਖਾਸ ਛੁੱਟ ਗਏ
ਕੋਸ਼ਿਸ਼ ਤਾਂ ਬਥੇਰੀ ਕੀਤੀ
ਸਾਂਭ ਸਾਂਭ ਰਖਣੇ ਦੀ
ਪਰ ਕੱਚੀ ਤੰਦ ਨਾਲ ਬਝੇ
ਸਾਡੇ ਸਾਕ ਟੁੱਟ ਗਏ
26 Apr 2015

Reply