Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਦੋਂ ਸੀ ਦਿਵਾਲੀ ਪਟਾਕਿਆਂ ਦੀ... :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 
ਕਦੋਂ ਸੀ ਦਿਵਾਲੀ ਪਟਾਕਿਆਂ ਦੀ...

ਕਦੋਂ ਸੀ ਦਿਵਾਲੀ ਪਟਾਕਿਆਂ ਦੀ...


ਜਦੋਂ ਰਾਜਾ ਰਾਮ ਘਰ ਆਇਆ ਸੀ

ਤਾਂ ਆਯੋਧਿਆ ਵਾਸੀਆਂ ਨੇ

ਰਾਹ ਰੌਸ਼ਨਾਇਆ ਸੀ...


ਉਦੋਂ ਵੀ ਹੋਇਆ ਸੀ ਚਾਨਣ

ਜਦ ਬੰਦੀਛੋੜਿਆਂ ਨੇ

52 ਰਾਜਿਆਂ ਨੂੰ ਰਿਹਾਅ ਕਰਵਾਇਆ ਸੀ...


ਕਦੋਂ ਸੀ ਦਿਵਾਲੀ ਪਟਾਕਿਆਂ ਦੀ...

ਦਿਵਾਲੀ ਨੇ ਤਾਂ ਸਮਾਜ ਨੂੰ ਚੰਗੇ ਰਾਹ ਪਾਇਆ ਸੀ......


ਅੱਗ ਲਾਕੇ ਆਤਿਸ਼ਬਾਜੀਆਂ ਨੂੰ...

ਅਸਮਾਨਾਂ 'ਚ ਨਜਾਰੇ ਤੱਕ ਦੇ...

ਲਾਕੇ ਅੱਗ ਨੋਟਾਂ ਦੀ ਲੜੀ ਨੂੰ ...

ਘਰ ਆਵੀ ਲਛਮੀ ਦਰਵਾਜੇ ਖੁਲੇ ਰੱਖ ਦੇ


ਪੂਜ ਹੱਟੜੀ ਪੈਸੇ ਮਿਲ ਦੇ

ਆਵੇ ਜਾਂਚ ਸਾਭਣੇ ਦੀ ਰਹਿੰਦੇ ਗਿਣ ਦੇ

ਰਿਵਾਜ ਇਹ ਬਜੁਰਗਾਂ ਨੇ ਪਾਇਆ ਸੀ


ਕਦੋਂ ਸੀ ਦਿਵਾਲੀ ਪਟਾਕਿਆਂ ਦੀ...

ਦਿਵਾਲੀ ਨੇ ਤਾਂ ਸਮਾਜ ਨੂੰ ਚੰਗੇ ਰਾਹ ਪਾਇਆ ਸੀ......


ਬਾਲ ਕੇ ਲੜੀਆਂ ਰੰਗ-ਬਿਰੰਗੀ ਰੌਸ਼ਨੀ ਅਸਮਾਨੀ ਚਾੜਤੀ,

ਫਿਰ ਕਹਿਣ ਬਠਿੰਡੇ ਨੂੰ ਥਰਮਲ ਦੀ ਗਰਮੀ ਮਾਰਦੀ.....

ਗਲੋਬਲ ਵਾਰਮਿੰਗ ਦਾ ਵੀ ਸਾਇੰਸਦਾਨ ਵਾਹਵਾ ਰੌਲਾ ਪਾਇਆ ਸੀ


ਕਦੋਂ ਸੀ ਦਿਵਾਲੀ ਪਟਾਕਿਆਂ ਦੀ...

ਦਿਵਾਲੀ ਨੇ ਤਾਂ ਸਮਾਜ ਨੂੰ ਚੰਗੇ ਰਾਹ ਪਾਇਆ ਸੀ......


ਅਰਜ਼ ਏ ਆਖੀਰ:-


"ਪੰਜਾਬਇਜ ਦੇ ਨਾਮ ਦਾ ਦੀਵਾ ਇੱਕ ਇੱਕ ਜਗਾ ਦਿਓ...
ਪੰਜਾਬੀਅਤ ਨੂੰ ਪਿਆਰ ਕਰਨ ਵਾਲਿਓ ....

ਪਟਾਕਿਆਂ ਦਾ ਪ੍ਦੂਸ਼ਣ ਘਟਾ ਦਿਓ..

ਦੇਸ਼ ਦੇ ਬੁਹ-ਮੁੱਲੇ ਸਰੋਤਾਂ ਨੂੰ ਬਚਾ ਲਿਓ......"




 

23 Oct 2011

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

 

ਬਾਈ ਜੀ ਬਹੁਤ ਹੀ ਵਾਦਿਯਾ ਉਪਰਾਲਾ ਕੀਤਾ ਹੈ ਤੁਸੀਂ ਏਸ ਰਚਨਾ ਦੇ ਮਾਧ੍ਯਮ ਨਾਲ ਸ਼ਾਯਦ ਸਾਡਾ ਸਮਾਜ ਸੁਦਰ ਜਾਵੇ ਏਹੋ ਦੁਆ ਕਰਦਾਂ ਹਾਂ,

 

 

 

Bandi Chhorh Divas

Sikhs celebrate Diwali after celebration of Bandi Chhorh Divas.

Sikhs celebrate Bandi Chhorh Divas to mark the return of the Sixth Guru, Guru Hargobind Ji, who was freed from imprisonment and also managed to release 52 Hindu Kings (political prisoners) at the same time from the famous fort of Gwalior by making clever use of Emperor Jahangir's orders to allow any who could hold on to the Gurus coat tails to leave the fort with the Guru (October, 1619).

And so the Kings/rajahs were freed and the Guru became known popularly as the "Bandi Chhor" (Deliverer from prison). He arrived at Amritsar on the Diwali day and the HarMandar (also known as the "Golden Temple") was lit with hundreds of lamps to celebrate his return and hence the day came to be known as the "Bandi Chhor Divas" (the day of freedom).

23 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

ਬਿਲਕੁਲ ਸਹੀ ਗੱਲ ਕੀਤੀ ਏ ਸਿੱਧੂ ਜੀ

 

ਪਟਾਕੇ ਤੇ ਨੋਟਾਂ ਨੂੰ ਅੱਗ ਲਾਉਣ ਵਾਲੀ ਗੱਲ ਹੈ ਤੇ ਉੱਪਰੋਂ ਪੈਦਾ ਹੋਏ ਧੂੰਏ ਨਾਲ ਵਧਦਾ ਪ੍ਦੂਸ਼ਣ, ਸਾਨੂੰ ਸਭ ਨੂੰ ਇਸ ਪਾਸੇ ਧਿਆਨ ਦੇਣ ਚਾਹੀਦਾ ਹੈ

23 Oct 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਿਲਕੁਲ ਸਿਧੂ ਸਾਹਿਬ .......ਸਮਾ ਵੀ ਹੁਣ ਇਹੀ ਅਵਾਜਾ ਦੇ ਰਿਹਾ ਕਿਤੇ  ਇਹ ਵੀ ਹਥੋਂ ਨਾ ਨਿਕਲ ਜੇ ਸੋ ਜਾਗੋ , ਜਿਮੇਵਾਰ ਬਣੀਏ, ਆਪਣੇ ਕਰਤਵ ਨਿਭਾਈਏ , ਇਸ ਵਧ ਰਹੇ ਪ੍ਰਦੂਸ਼ਨ ਨੂੰ ਘਟਾਈਏ , ਆਉਣ ਵਾਲੀ ਪੀੜੀ ਨੂੰ ਸਾਫ਼-ਸੁਧਰਾ ਆਲਾ-ਦੁਆਲਾ ਤੇ ਚੌਗਿਰਦਾ ਤੇ ਸਾਫ਼ ਹਵਾ 'ਚ ਸਾਹ ਲੈਣਾ ਯਕੀਨੀ ਬਣਾਈਏ .........ਆਪਣੀ ਹੋਂਦ ਨੂੰ ਬਚਾਈਏ ......ਧੁਨੀ ਪ੍ਰਦੂਸ਼ਣ ਤੇ ਹਵਾ ਨੂੰ ਗੰਧਲਾ ਹੋਣੋ ਬਚਾਈਏ , ਮਿਲਾਵਟੀ ਸਮਾਂ ਤੇ ਖਾਨ-ਪੀਣ ਵਾਲੀਆ ਵਸਤਾਂ ਪ੍ਰਤੀ ਸੁਚੇਤ ਹੋਈਏ ........ਆਪਣੇ ਨੰਨੇ -ਮੁੰਨਿਆਂ ਦੇ ਭਵਿਖ ਨੂੰ ਧਿਆਨ 'ਚ ਰਖ ਕੇ ਇਹ ਦਿਵਾਲੀ ਮਨਾਈਏ .......ਖੁਸ਼ੀਆਂ  ਵੰਡੀਏ , ਸੰਸਾਰ ਬਚਾਈਏ ..........ਦਿਵਾਲੀ ਸ਼ੁਭ ਹੋਵੇ ....ਸਵਸਥ ਹੋਵੇ

23 Oct 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

nice one Sidhu g......tfs


23 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਸਿਧੂ ਸਾਬ ਨਜ਼ਾਰਾ ਆ ਗਿਆ ਪੜ ਕੇ ਤੇ ਸੋਲਾ ਆਨੇ ਸਚ ਕਿਹਾ ਹੈ .
ਆਪਾਂ ਨੂ ਧਿਆਨ ਦੇਣਾ ਚਾਹਿਦਾ ਹੈ ਸੂਜਵਾਨ ਲੋਕਾਂ ਨੂ ਤੇ ਦੁਜੇਆ ਨੂ ਬ ਸਮਜਾਉਣ ਚਾਹਿਦਾ ਕੀ ਪਟਾਕੇ ਤੇ ਪੈਸੇ ਖਰਾਬ ਕਰਕੇ ਕੋਈ ਜਾਦਾ ਦਿਵਾਲੀ ਨਹੀ ਮੰਨਦੀ ਸਗ੍ਗੋ ਕਿਸੇ ਵੇਸਾਹਾਰਾ ਲੋਕਾਂ ਦੀ ਸੇਵਾ ਕਰਨੀ ਚਾਹਿਦਾ ਹੈ ਤੇ ਗੁਰੂਆਂ ਨੂ ਯਾਦ ਕਰਨਾ ਚਾਹਿਦਾ ਹੈ 

ਸਿਧੂ ਸਾਬ ਨਜ਼ਾਰਾ ਆ ਗਿਆ ਪੜ ਕੇ ਤੇ ਸੋਲਾ ਆਨੇ ਸਚ ਕਿਹਾ ਹੈ .

ਆਪਾਂ ਨੂ ਧਿਆਨ ਦੇਣਾ ਚਾਹਿਦਾ ਹੈ ਸੂਜਵਾਨ ਲੋਕਾਂ ਨੂ ਤੇ ਦੁਜੇਆ ਨੂ ਬ ਸਮਜਾਉਣ ਚਾਹਿਦਾ ਕੀ ਪਟਾਕੇ ਤੇ ਪੈਸੇ ਖਰਾਬ ਕਰਕੇ ਕੋਈ ਜਾਦਾ ਦਿਵਾਲੀ ਨਹੀ ਮੰਨਦੀ ਸਗ੍ਗੋ ਕਿਸੇ ਵੇਸਾਹਾਰਾ ਲੋਕਾਂ ਦੀ ਸੇਵਾ ਕਰਨੀ ਚਾਹਿਦਾ ਹੈ ਤੇ ਗੁਰੂਆਂ ਨੂ ਯਾਦ ਕਰਨਾ ਚਾਹਿਦਾ ਹੈ 

 

                       DIWALI TE VANDI CHOD DIVAS DIYAN MUBARKAN

 

24 Oct 2011

Reply