Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈ ਕਈ ਸਾਲਾਂ ਬਾਦ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Gippy bal
Gippy
Posts: 31
Gender: Male
Joined: 17/Jan/2013
Location: Kapurthala
View All Topics by Gippy
View All Posts by Gippy
 
ਮੈ ਕਈ ਸਾਲਾਂ ਬਾਦ

ਮੈ ਕਈ ਸਾਲਾਂ ਬਾਦ ਇੰਡੀਆ ਆਇਆ, ਇਕ ਦਿਨ ਬਾਜ਼ਾਰ ਤੋ ਸਬਜੀ ਖ਼ਰੀਦਨ ਗਿਆ ਤਾ ਦੇਖਿਆ ਕੀ ਇਕ ਸਰਦਾਰ ਜੀ, ਸਿਰ ਤੇ ਪਾਟਾ ਜਿਹਾ ਪਰਨਾ ਬਣਿਆ, ਤੇ ਰੇਹੜੀ ਤੇ ਧਨੀਆ, ਮੂਲੀਆਂ, ਮੇਥੇ ਤੇ ਆਲੂ ਵੇਚ ਰਹੇ ਸਨ!

ਮੇਨੂ ਪਤਾ ਨਹੀ ਕਿਓਂ ਲੱਗਾ ਕੀ ਮੈ ਇਹਨਾ ਨੂ ਕੀਤੇ ਦੇਖਿਆ ਹੈ, ਸੋਚਿਆ ਮਨ ਦਾ ਵਹਿਮ ਹੋਊ, ਭੁਲੇਖਾ ਹੋਊ … ਪਰ ਨਹੀਂ!

ਜਦ ਮੈਂ ਓਹਨਾ ਵਾਲ ਗੋਰ ਨਾਲ ਵੇਖਿਆ ਤਾ ਓਹ ਮੇਰਿਆ ਅਖਾਂ ਚ ਅਖਾਂ ਪਾ ਕੇ ਬੋਲੇ, ” ਲੈ ਜਾ ਭਾਈ ਸਬਜੀ ਥੋੜੀ ਜਹੀ, ਮੈ ਤਾ ਸਵੇਰ ਦੀ ਬੋਨੀ ਵੀ ਨਹੀ ਕੀਤੀ”

ਅਵਾਜ਼ ਸੁਨ ਕੇ ਮੈਨੂੰ ਇਕ ਦਮ ਯਾਦ ਆਇਆ ਕੀ ਇਹਨਾ ਦੀ ਤਾ ਆੜ੍ਹਤ ਦੀ ਦੁਕਾਨ ਹੁੰਦੀ ਸੀ ਬਹੁਤ ਵੱਡੇ ਆੜ੍ਹਤੀ ਸਨ ਇਹ ਤਾ..

ਮੈਂ ਪੁਛਿਆ ਸਰਦਾਰ ਜੀ, ਇਹ ਸਬ ਕਿਵੇ ਹੋ ਗਿਆ?

ਓਹਨਾ ਦੀਆ ਅਖਾਂ ਚੋ ਪਾਣੀ ਵੇਖ ਮੇਰਿਆ ਵੀ ਅਖਾਂ ਭਰ ਆਇਆ ਤੇ ਮੈਨੂੰ ਗਲ ਨਾਲ ਲਾ ਕੇ ਕਹਿੰਦੇ, ” ਕੁਝ ਨਹੀ ਪੁੱਤ, ਨਿਆਣੇ ਵੱਡੇ ਹੋ ਗਏ ਨੇ

22 May 2013

Gurpreet maaN
Gurpreet
Posts: 72
Gender: Male
Joined: 28/Nov/2012
Location: chandigarh
View All Topics by Gurpreet
View All Posts by Gurpreet
 

kuj nai niane wadde ho gye..:(

22 May 2013

Deepak Arora
Deepak
Posts: 108
Gender: Male
Joined: 17/Feb/2010
Location: Mumbai
View All Topics by Deepak
View All Posts by Deepak
 

touchy !!!

24 Jul 2013

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਜੋਕੀ ਪੀੜ੍ਹੀ ਦੇ ਰਿਸ਼ਤਿਆਂ ਪ੍ਰਤੀ ਵਤੀਰੇ ਅਤੇ ਸਮੇਂ ਦੀ ਬਦਲਦੀ ਰਮਜ਼ ਦਾ ਸਮਾਜ ਤੇ ਵਿਨਾਸ਼ਕਾਰੀ ਪ੍ਰਭਾਵ ਨਹੀਂ ਤੇ ਹੋਰ ਕੀਹ ਹੈ ?
                                                    ... ਜਗਜੀਤ ਸਿੰਘ ਜੱਗੀ 

ਛੂਹ ਗਈ ਦਿਲ ਨੂੰ | ਸੁਪਰ ਸੰਵੇਦਨਸ਼ੀਲ | ਅਜੋਕੀ ਪੀੜ੍ਹੀ ਦੇ ਰਿਸ਼ਤਿਆਂ ਪ੍ਰਤੀ ਵਤੀਰੇ ਅਤੇ ਸਮੇਂ ਦੀ ਬਦਲਦੀ ਰਮਜ਼ ਦਾ ਮਨੁਖ ਦੇ ਜੀਵਨ ਤੇ ਵਿਨਾਸ਼ਕਾਰੀ ਪ੍ਰਭਾਵ ...

ਬਹੁਤ ਹੀ ਵਧੀਆ | ਦੁਆਵਾਂ ਬਾਈ ਜੀ |

 

                                                   ... ਜਗਜੀਤ ਸਿੰਘ ਜੱਗੀ 

28 Jul 2013

Reply