Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਲਮ ਦਾ ਦਰਦ (ਇਕ ਕਹਾਣੀ ) :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 2 << Prev     1  2  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਕਲਮ ਦਾ ਦਰਦ (ਇਕ ਕਹਾਣੀ )

ਕਲਮ ਦਾ ਦਰਦ (ਇਕ ਕਹਾਣੀ )

 

ਮੈ ਕਲਮ ਹਾਂ , ਮੈ ਜਿਸ ਦੇ ਵੀ ਹੱਥ ਵਿਚ ਗਈ ਹਨ ,ਉਸ ਦਾ ਹੀ ਹੁਕਮ ਮੰਨਿਆ ਹੈ ਮੈਂ ਕਦੇ ਕਿਸੇ ਲੇਖਕ ਤੋਂ ਪੁੱਛਿਆ ਹੀ ਨਹੀ ਕੀ ਓਹ ਕੀ ਲਿਖਵਾਉਣਾ ਚਾਹੁੰਦਾ ਹੈ ਮੇਰੇ ਕੋਲੋ , ਜੇ ਮੈ ਮੇਜ਼ ਤੇ ਪਈ ਹਾਂ ਤਾ ਬੇਜਾਨ ਹਾ ਤੇ ਜੇ ਹੱਥ ਵਿੱਚ ਆ ਗਈ ਤਾਂ ਕਿਸੇ ਦੀ ਬਖਸ਼ੀ ਹੋਈ ਜਾਨ ਹਾਂ

 

ਮੈਥੋ ਕਈ ਲੋਕ ਬਹੁਤ ਚੰਗਾ ਲਿਖਵਾਉਂਦੇ ਨੇ, ਜਿਵੇ ਕੀ ਸ਼ੇਅਰ,ਕਵਿਤਾਵਾ ,ਕਹਾਣੀਆ ਵਗੈਰਾ, ਤੇ ਕਦੇ ਤਾਂ ਮੈ ਭਵਿੱਖ ਬਣਾਉਣ ਵਿੱਚ ਵੀ ਸਹਾਈ ਹੋਈ ਹਾਂ,  ਪਰ ਕੁੱਝ ਕੁ ਮੇਰੀ ਸ਼ਰੀਫੀ ਤੇ ਬੇਜਾਨ ਹੋਣ ਦਾ ਫਾਇਦਾ ਚੱਕ ਕੇ ਇਹੋ ਜਿਹਾ ਲਿਖਵਾਉਦੇ ਕਿ ਮੈ ਤੁਹਾਨੂੰ ਬਿਆਨ ਨਹੀ ਕਰ ਸਕਦੀ,

 

ਜੇ ਕੋਈ ਚੰਗਾ ਲਿਖਦਾ ਹੈ ਤਾਂ ਉਹ ਉਸਦੀ ਸੋਚ ਨਾਲ ਵਿਚਾਰਿਆ ਜਾਂਦਾ ਹੈ ,ਪਰ ਜੇ ਕੋਈ ਮਾੜਾ ਲਿਖਦਾ ਹੈ ਤਾਂ ਕਲਮ ਮਾੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ,  ਕਿਉ? ਇਸ ਦਾ ਜਵਾਬ ਮੈਨੂੰ ਅੱਜ ਤੱਕ ਕਿਸੇ ਨਹੀ ਦਿੱਤਾ

 

ਮੈ ਆਪਣੀ ਭੈਣ ਪੈਨਸਿਲ ਨੂੰ ਵੀ ਪੁੱਛਿਆ ਕੀ ਇਸ ਤਰਾ ਕਿਉ ਹੁੰਦਾ , ਤਾਂ ੳਹ ਕਹਿੰਦੀ ਕਿ ,ਮੇਰੀ ਜਿੰਦਗੀ ਤਾਂ ਤੈਥੋ ਵੀ ਮਾੜੀ ਹੈ ,ਮੈਨੂੰ ਇਹ ਵੀ ਨਹੀ ਪਤਾ ਹੁੰਦਾ ਕਿ ਜੋ ਲਕੀਰਾ ਮੈ ਪਿੱਛੇ ਛੱਡ ਕੇ ਆਈ ਹਾਂ ਉਹ ਜਿਉਂਦੀਆ ਰਹੀਆ ਵੀ ਜਾਂ ਚਿੱਟੀ ਰਬੜ ਨੇ ਗੰਦਗੀ ਸਮਝ ਸਾਫ ਕਰ ਦਿੱਤੀਆ

 

ਮੈ ਕਲਮ ਅੱਜ ਵੀ ਦਰਦ ਨਾਲ ਕੁਰਲਾ ਰਹੀ ਹਾਂ ਪਰ  ਕਿਸੇ ਨੇ ਮੇਰੀ ਆਵਾਜ ਨਹੀ ਸੁਣੀ ,ਹੁਣ ਮੈ ਜਾ ਰਹੀ ਹਾ ਮੇਰੇ ਮਾਲਿਕ ਦੇ ਦਫਤਰ ਤੋ ਆਉਣ ਦਾ ਟਾਇਮ ਹੋ ਗਿਆ ਹੈ ਜੇ ਜਿਉਦੀ ਰਹੀ ਤਾਂ ਫਿਰ ਮਿਲਾਂਗੀ

20 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

niceee.....kalam vala vichaar bohat vadiya si....n pencil te rubber vali line tan vakai kabile tareef hai.....keep writing....i feel thoda hor elaborate kar sakde si kalam da dard.....ja keh sakde ho mera story padan da lalch eh kuhva reha hai mere kolo :) ....keep writing n keep sharing

20 Jan 2011

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

superb imagination!

 

tuhadi rachna bahut vdiya c.........te kalam de dard nu sachi bahut vdiya beyaan kita hai

20 Jan 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

arsh .....good piece of work....keep it up

20 Jan 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

nice sharing..keep up the good work.

20 Jan 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

bhut vadiya arsh bai...

20 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

aap sab friends di bahut bahut meharbani ji

 

opinions den layi

20 Jan 2011

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
nice oneeee..!!


ਬਹੁਤ ਹੀ ਸੋਹਣਾਂ ਲਿਖਿਆ ਅਰਸ਼ ਬਾਈ,,ਕਲਮ ਦੇ ਦੁੱਖ ਨੂੰ ਬਹੁਤ ਸੰਜ਼ੀਦਗੀ ਨਾਲ ਬਿਆਨ ਕੀਤਾ ਹੈ..ਸਾਝਿਆਂ ਕਰਨ ਲਈ ਮੇਹਰਬਾਨੀ

20 Jan 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

meharbani nimar 22 g

20 Jan 2011

ਇੱਕ (ਚੋਰ)
ਇੱਕ
Posts: 66
Gender: Male
Joined: 20/Jan/2011
Location: Doha
View All Topics by ਇੱਕ
View All Posts by ਇੱਕ
 
kaim aa 22 ji

bohat kaim aa bai ji "kalam da dard"........

20 Jan 2011

Showing page 1 of 2 << Prev     1  2  Next >>   Last >> 
Reply