|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਕਲਮ ਦਾ ਵੇਗ |
ਜਦ ਸੋਚ ਨੂੰ ਖੰਭ ਲਗਦੇ ਨੇ ਦੂਰ ਦੂਰ ਅੰਬਰਾ ਦੇ ਕੋਨੀ ਜਾ ਕੇ ਅੱਖਰ ਲੱਭ ਕੇ ਲਿਆਂਉਦੀ ਏ ਤਾਂ ਮੈਂ ਇਸ ਪ੍ਰ੍ਵਾਹ ਨੂੰ ਜਿਉਂ ਦਾ ਤਿਉਂ ਕਲਮ ਦੇ ਵੇਗ ਵਿੱਚ ਤਬਦੀਲ ਕਰਦਾ ਹਾਂ ਮੈਂ ਨਹੀਂ ਬਣਦਾ ਕਲਮ ਤੇ ਸੋਚ ਦੇ ਵਿਚਲਾ ਬੰਨ ਮੈਨੂੰ ਤਾਂ ਕਹਲ਼ੀ ਹੁੰਦੀ ਹੈ ਕੇ ਸੋਚਾਂ ਦਾ ਇਹ ਦਰਿਆ ਛੇਤੀ ਤੋਂ ਛੇਤੀ ਸ਼ਬਦਾ ਦੀ ਧਰਤੀ ਤੋਂ ਲੰਘ ਕੇ ਕਾਗਜ਼ ਦੇ ਸਮੁੰਦਰ ਨੂੰ ਮਿਲੇ...
Arinder
|
|
24 May 2011
|
|
|
|
|
ਮੈਂ ਨਹੀਂ ਬਣਦਾ ਕਲਮ ਤੇ ਸੋਚ ਦੇ ਵਿਚਲਾ ਬੰਨ
Wah Arinder....as usual TOO GOOD...keep writing & sharing..!!
|
|
24 May 2011
|
|
|
|
|
ley esse kaise
sochan wala dimag thoda
likhan wale hath thode:P
lolzz......good going doc...thnx for sharing
|
|
24 May 2011
|
|
|
|
|
ਵਾਹ ਜੀ ਵਾਹ ਅਰਿੰਦਰ ਵੀਰ ਜੀ
ਤੁਸੀਂ ਬਿਲਕੁਲ ਓਹ ਸਮੇ ਤੋ ਮੁਖਾਤਿਬ ਕੀਤਾ ਹੈ ਜੋ ਇਕ ਲੇਖਕ ਦੇ ਤੇ ਓਦ੍ਸੀ ਕਲਮ ਤੇ ਦਿਲ ਦੇ ਫਾਂਸਲੇ ਬਿਆਨ ਕਰਦਾ ਹੈ .....
ਇਕ ਤਲਬ ਹੀ ਹੁੰਦੀ ਹੈ ਓਸ ਵੇਲੇ ਜੋ ਆਪਣੇ ਦਿਲ ਦੀਆ ਸੋਚਾਂ ਨੂ ਸ਼ਬਦਾ ਦੀ ਮਾਲਾ ਚ ਪਰੋ ਕੇ ਮਿਆਰੀ ਰੂਪ ਦੇਣ ਦੀ
ਬੋਹੁਤ ਖੂਬ ਜੀ
ਮੇਹਰਬਾਨੀ ਜੀ ਸਾਂਝਾ ਕਰਨੇ ਲਈ
|
|
24 May 2011
|
|
|
|
|
ਸ਼ਬਦਾਂ ਦੀ ਧਰਤੀ ਤੋਂ ਕਾਗਜ਼ ਦੇ ਸਮੁੰਦਰ ਤੱਕ ..
ਸ਼ਬਦਾਂ ਦੀ ਧਰਤੀ ਤੋਂ ਕਾਗਜ਼ ਦੇ ਸਮੁੰਦਰ ਤੱਕ ..
What a Marvelous creation Arinder ji ! Ultimate stuff..
|
|
24 May 2011
|
|
|
|
|
|
|
too good Arinder ji....
bahut sohni rachna and sensitive and sensual creation...
wow !!!
|
|
24 May 2011
|
|
|
|
|
|
|
ਜਿਸ ਤਰਾਂ ਆਤਮਾ ਤੇ ਪਰਮਾਤਮਾ ਵਿਚਕਾਰ ਇਕ ਸੂਖਮ ਬਿੰਦੁ ਹੁੰਦਾ ਹੈ....ਜੋ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਂਦਾ ਹੈ....
ਏਹੇ ਤਰਾਂ ਤੁਸੀਂ ਸ਼ਬਦ-ਕਮਲ-ਕਾਗਜ਼ ਦੇ ਵਿਚਕਾਰ ਵਾਲੇ ਬਿੰਦੁ ਨੂੰ ਬਹੁਤ ਸੋਹਣੇ ਢੰਗ ਨਾਲ ਪੇਸ਼ ਕੀਤਾ ਹੈ......ਸ਼ੁਕ੍ਰਿਯਾ ਸ਼ੇਯਰ ਕਰਨ ਲਈ
|
|
24 May 2011
|
|
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|