Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੁਰ ਗਿਆ ਕਲੀਆਂ ਦਾ ਬਾਦਸ਼ਾਹ ..... :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Showing page 2 of 2 << First   << Prev    1  2   Next >>     
Karanbir Grewal
Karanbir
Posts: 25
Gender: Male
Joined: 06/Nov/2011
Location: Perth
View All Topics by Karanbir
View All Posts by Karanbir
 

 

sachmuch kde ghaat ni poori honi Manak Sahib di......simranjit veer ji bahut nighi shardhaanjli ditti hai tusin..parmatma ohna di aatma nu shaanti bakhshe..

08 Dec 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਅੱਜ ਬਾਈ ਕੁਲਦੀਪ ਮਾਣਕ ਜੀ ਦੀ ਅੰਤਿਮ ਅਰਦਾਸ ਸੀ ......ਪਰ ਇਹ ਨਾ ਹੋਵੇ ਕਿ ਇਹ ਸਮਾ ਵੀ ਆਖਰੀ ਹੋਵੇ , ਜਿਸ ਤੋਂ ਬਾਅਦ ਕੋਈ ਮਾਣਕ ਨੂੰ ਯਾਦ ਹੀ ਨਾ ਕਰੇ ....ਸਿਰਫ ਮਾਣਕ ਆਪ ਹੀ ਇੱਕ ਗੁਆਚ ਗੀਤ ਬਣਕੇ ਰਹਿ ਜਾਵੇ .......ਓਸ ਬੁਲੰਦ ਆਵਾਜ਼ ਨੂੰ ਹਮੇਸ਼ਾਂ ਗੂੰਜਦਾ ਰਖਿਓ ...... ਦਿਲੋਂ ਨਾ ਭੁਲਾਇਓ.......
ਮਾਣਕ ਮੇਰੇ ਦਾਦੇ ਦਾ ਮਾਣਕ ਸੀ , ਮਾਣਕ ਮੇਰੇ ਪਿਤਾ ਦਾ ਮਾਣਕ ਸੀ .....ਮਾਣਕ ਮੇਰਾ ਵੀ ਮਾਣਕ ਸੀ ......ਮੈਂ ਜਰੂਰ ਕੋਸ਼ਿਸ਼ ਕਰਾਂਗਾ ਕਿ ਮਾਣਕ ਮੇਰੇ ਬੱਚਿਆਂ ਦਾ ਵੀ ਮਾਣਕ ਹੋਵੇ |

ਅੱਜ ਬਾਈ ਕੁਲਦੀਪ ਮਾਣਕ ਜੀ ਦੀ ਅੰਤਿਮ ਅਰਦਾਸ ਸੀ ......ਪਰ ਇਹ ਨਾ ਹੋਵੇ ਕਿ ਇਹ ਸਮਾ ਵੀ ਆਖਰੀ ਹੋਵੇ , ਜਿਸ ਤੋਂ ਬਾਅਦ ਕੋਈ ਮਾਣਕ ਨੂੰ ਯਾਦ ਹੀ ਨਾ ਕਰੇ ....ਸਿਰਫ ਮਾਣਕ ਆਪ ਹੀ ਇੱਕ ਗੁਆਚ ਗੀਤ ਬਣਕੇ ਰਹਿ ਜਾਵੇ .......ਓਸ ਬੁਲੰਦ ਆਵਾਜ਼ ਨੂੰ ਹਮੇਸ਼ਾਂ ਗੂੰਜਦਾ ਰਖਿਓ ...... ਦਿਲੋਂ ਨਾ ਭੁਲਾਇਓ.......

 

ਮਾਣਕ ਮੇਰੇ ਦਾਦੇ ਦਾ ਮਾਣਕ ਸੀ , ਮਾਣਕ ਮੇਰੇ ਪਿਤਾ ਦਾ ਮਾਣਕ ਸੀ .....ਮਾਣਕ ਮੇਰਾ ਵੀ ਮਾਣਕ ਸੀ ......ਮੈਂ ਜਰੂਰ ਕੋਸ਼ਿਸ਼ ਕਰਾਂਗਾ ਕਿ ਮਾਣਕ ਮੇਰੇ ਬੱਚਿਆਂ ਦਾ ਵੀ ਮਾਣਕ ਹੋਵੇ |

 

08 Dec 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

waah jass veere.... asi vi ehi koshish karange..

08 Dec 2011

Navkiran Kaur Sidhu
Navkiran
Posts: 43
Gender: Female
Joined: 20/Mar/2011
Location: calgery
View All Topics by Navkiran
View All Posts by Navkiran
 

 

kde na poora hon vala ghata punjabiyan lyi....bahut nighi tribute diti hai tusi grewal ji....parmatma ohna di aatma nu shaanti bakhshe...

12 Dec 2011

Simreet kaur dhillon
Simreet
Posts: 267
Gender: Female
Joined: 18/Aug/2010
Location: Jalandhar
View All Topics by Simreet
View All Posts by Simreet
 

 

bilkul shi keha simran veer ji ne te jass veer ji ne...parmatma ohna di aatma nu shaanti bakhshe..

14 Dec 2011

Gurpreet Singh
Gurpreet
Posts: 17
Gender: Male
Joined: 27/Aug/2011
Location: Malerkotla
View All Topics by Gurpreet
View All Posts by Gurpreet
 

ਮਾਣਕ ਜੀ ਦੇ ਵਿਛੋੜੇ ਨਾਲ ਪੰਜਾਬੀ ਗਾਇਕੀ ਨੂੰ ਕਦੇ ਨਾਲ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰ ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਕੁਝ ਵੀ ਅਮਿੱਟ ਨਹੀਂ ਹੈ, ਇੱਕ ਨਾ ਇੱਕ ਦਿਨ ਹਰ ਕਿਸੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਹੈ. ਸੋ ਪਰਮਾਤਮਾ ਪਰਿਵਾਰ ਨੂੰ ਤੇ ਮਾਣਕ ਜੀ ਦੇ ਚਹੇਤਿਆਂ ਨੂੰ ਭਾਣਾ ਸਵੀਕਾਰ ਕਰਨ ਦਾ ਬਲ ਬਖਸ਼ੇ ਤੇ ਮਾਣਕ ਜੀ ਦੀ ਆਤਮਾ ਨੂੰ ਸ਼ਾਂਤੀ ਦੇਵੇ. ਮਾਣਕ ਜੀ ਦੇ ਗਾਏ ਹੋਏ ਅਨਮੋਲ ਗੀਤ ਸਾਡੇ ਹਿਰਦਿਆਂ ਵਿਚ ਹਮੇਸ਼ਾਂ ਓਹਨਾ ਦੀ ਯਾਦ ਤਾਜ਼ਾ ਰਖਣਗੇ.

15 Dec 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

 

ਸਹੀ ਕਿਹਾ ਜੱਸ ਵੀਰੇ..ਸਾਡੀ ਵੀ ਇਹੀ ਕੋਸ਼ਿਸ਼ ਰਹੂਗੀ |

19 Dec 2011

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 

 

sachmuch punjabi gayki da vehda sunna ho gya...parmatma ohna nu aapne chrna vich nivaas bakhshan..

29 Dec 2011

Showing page 2 of 2 << First   << Prev    1  2   Next >>     
Reply