Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
ਕੱਲ ਨੂੰ ਜੇ ਮੈੰ ਨਾ ਰਵਾੰ
ਕੱਲ ਨੂੰ ਜੇ ਮੈਂ ਨਾ ਰਵਾੰ,
ਕੋਈ ਦੁੱਖ ਨਾ ਮਨਾਇਓ ਉਸ ਰਾਤ ਦਾ,
ਬਸ ਮਾਫ਼ ਕਰ ਦਿਓ ਮੈਨੰੂ,
ਜੇ ਮੇਰੀ ਲੱਗਾ ਬੁਰਾ ਕਿਸੇ ਬਾਤ ਦਾ,

ਆਏ ਸੀ ਤਾੰ ਹੁਣ ਜਾਣਾ ਵੀ ਹੈ,
ਉਸ ਰੱਬ ਨੂੰ ਮੂੰਹ ਦਿਖਾਣਾ ਵੀ ਹੈ,
ਗਲਤੀਆੰ ਬਥੇਰੀ ਕੀਤੀਆੰ,
ਜਾਕੇ ਉਹਨੂੰ ਮਨਾਣਾ ਵੀ ਹੈ,

ਦੁਨੀਆ ਤੋ ਤੁਰ ਜਾਵਾੰਗਾ,
ਯਾਦ ਤੁਹਾਨੂੰ ਆਵਾੰਗਾ,
ਭੁੱਲ ਨਹੀਂ ਸਕੋਗੇ ਤੁਸੀੰ,
ਇੰਨਾ ਮੈੰ ਕਰ ਜਾਵਾੰਗਾ,

ਦਿਲ ਵਿੱਚ ਹੈ ਕੋਈ ਗੱਲ,
ਤਾੰ ਘੱਲੋ ਮੇਰੇ ਵੱਲ,
ਅੱਜ ਨੂੰ ਹੀ ਹੈ ਮੌਕਾ,
ਕੀ ਪਤਾ ਰਵਾੰ ਨਾ ਮੈੰ ਕੱਲ

-ਨਿਤਿਨ
28 Sep 2017

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

I read this poetry from my mobile phone few hours before,........now writing my views through computer,............it's marvalous,.........a beautiful poetry,...........very well written,.......jio nitin veer,........duawaan

02 Oct 2017

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Bhut bhut dhanwaad veer ji...!!!
02 Oct 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Vadiya Veerji.........Very Well Written........

02 Oct 2017

Nitin Kharbanda
Nitin
Posts: 14
Gender: Male
Joined: 25/Jun/2017
Location: Jalandhar
View All Topics by Nitin
View All Posts by Nitin
 
Shukriya veer ji..!!!
03 Oct 2017

Reply