Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਮਲਾ ਦਿਲ ਤੇ ਦੁਖ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
JAGJEET SINGH
JAGJEET
Posts: 13
Gender: Male
Joined: 13/Nov/2012
Location: LUDHIANA
View All Topics by JAGJEET
View All Posts by JAGJEET
 
ਕਮਲਾ ਦਿਲ ਤੇ ਦੁਖ
ਕਮਲਿਆ ਦਿਲਾ ਕਿਓਂ ਗਮ ਕਰਦਾ ਏ ਓਹਦੇ ਜਾਣ ਦਾ
Soft Bed ਨਹੀਂ ਤੇਰੀ ਕਿਸਮਤ 'ਚ ਮੰਜਾ ਏ ਬਾਣ ਦਾ
"ਦਿਲ" ਵਿਚ ਉਠਦੇ ਵਾਵਰੋਲੇ ਨੂੰ ਕਾਬੂ ਕਰ ਕੇ ਰਖ
ਰੁਖ ਮੋੜਨਾ ਮੁਸ਼ਕਿਲ ਹੋ ਜਾਂਦਾ ਫਿਰ ਇਸ ਤੂਫਾਨ ਦਾ
ਇਹ ਜ਼ਰੂਰੀ ਨਹੀਂ ਕਿ ਜਿੰਨਾ ਤੁਸੀਂ ਕਰੋ, ਓਨਾਂ ਹੀ ਤੁਹਾਨੂੰ ਮਿਲੇ
ਲੈ ਕੇ ਭੁੱਲ ਜਾਣਾ ਵੀ ਇੱਕ ਦਸਤੂਰ ਹੈ ਇਸ ਜਹਾਨ ਦਾ
ਯਾਦਾਂ ਦਾ ਤਾਂ ਕੱਮ ਈ ਆ ਤੰਗ ਕਰਨਾ ਤੇ ਸਤਾਓਣਾ ਦਿਲ ਨੂੰ
ਝੱਲੇ ਹੱਸ ਕੇ ਸਭ ਕੁਝ, ਇਹੀ ਜਵਾਬ ਹੁੰਦਾ ਏ ਦਿਲ ਭਲਵਾਨ ਦਾ
ਦਿਲਾਂ ਦੇ ਮੇਲੇ ਤਾਂ ਸੱਬਬੀ ਹੁੰਦੇ ਨੇ "ਜੀਤ" ਰੱਬ ਤੋਂ ਪੁਛ
ਜਦ ਓਹ ਕਦੇ ਤੇਰੀ ਨਹੀਂ ਸੀ, ਫਿਰ ਦੁਖ ਕੀ ਅਣਜਾਣ ਦਾ
14 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

VERY GOOD  !!!!!!!!!!!!

14 Dec 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
very nyc...
14 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

last line si super...


so nice vire  ... tfs

14 Dec 2012

Reply