Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਬ ਕਾਮੇ ਹਨ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
gagandeep singh
gagandeep
Posts: 27
Gender: Male
Joined: 18/Aug/2011
Location: chandigarh
View All Topics by gagandeep
View All Posts by gagandeep
 
ਸਬ ਕਾਮੇ ਹਨ

ਮਾੱਸਕੋ ਯੂਰੋਪ ਦੀਆਂ ਸਾਰੀਆਂ ਰਾਜਧਾਨੀਆਂ 'ਚੋ ਸਾਫ਼-ਸੁਥਰੀ ਹੈ । ਪਰ ਇਥੋਂ ਦੀਆਂ ਗਲੀਆਂ 'ਚ ਲੋਕ ਵੇਖਣ ਨੂੰ ਸੁਹਣੇ ਨਹੀਂ ।ਕੋਈ ਵੀ ਕਾਹਲੀ -ਕਾਹਲੀ ਨਹੀਂ ਤੁਰਦਾ...ਇਹ ਸਬ ਕਾਮੇ ਹਨ ..ਇਥੋਂ ਦੀ ਹਰ ਜਗ੍ਹਾ ਕਾਮਿਆਂ ਦੀ ਹੈ । ਇਥੋ ਦੇ ਲੋਕ ਅਮੀਰਾਜ਼ਾਦਿਆਂ ਦੇ ਸਾਏ ਹੇਠ ਨਹੀਂ ਜਿਉਂਦੇ। ਜੋ ਸਦੀਆਂ ਤੀਕਰ ਪਿਛਾਂਹ ਸੁੱਟੇ ਗਏ ਸਨ ;ਅੱਜ ਖੁੱਲ ਕੇ ਅੱਗੇ ਆ ਗਏ ਹਨ । ਮੈਨੂੰ ਆਪਣੇ ਦੇਸ਼ ਦੇ ਮਜਦੂਰਾਂ ਤੇ ਕਿਸਾਨਾਂ ਦਾ ਖਿਆਲ ਆਇਆ । ਇਹ ਕਿਸੇ "ਅਲਾਦੀਨ ਦੇ ਚਿਰਾਗ ਦੇ ਜਿੰਨ" ਦਾ ਕੰਮ ਲਗਦਾ ਹੈ । ਅਜੇ ਕੁਝ ਦਹਾਕੇ ਪਹਿਲਾਂ ਇਥੋ ਦੇ ਲੋਕ ਅਨਪੜ੍ਹ ,ਗਰੀਬ , ਨਕਾਰਾ ਤੇ ਭੁੱਖੇ ਸਨ ਸਾਡੇ ਵਾਂਗਰ । ਮੇਰੇ ਵਰਗੇ ਬਦਕਿਸਮਤ ਹਿੰਦੋਸਤਾਨੀ ਨਾਲੋਂ ਜ਼ਿਆਦਾ ਹੈਰਾਨ ਹੋਰ ਕੌਣ ਹੋ ਸਕਦਾ ਇਹ ਵੇਖ ਕੇ ਕਿ ਕਿਵੇਂ ਇਹਨਾ ਲੋਕਾਂ ਨੇ ਕੁਝ ਕੁ ਸਾਲਾਂ 'ਚ ਹਨੇਰੇ ਅਤੇ ਨਿਰਬਲਤਾ ਦੇ ਪਹਾੜ ਡੇਗ ਦਿੱਤੇ ਹਨ "" ਰਬਿੰਦਰ ਨਾਥ ਟੈਗੋਰ ; ਸਤਾਲਨੀ ਸੋਵੀਅਤ ਯੂਨੀਅਨ 'ਚੋਂ 193o ਵਿੱਚ (ਜ਼ਰੀਆ NCERT ਕਿਤਾਬ )

18 Aug 2011

jujhar singh
jujhar
Posts: 413
Gender: Male
Joined: 01/Feb/2011
Location: abohar
View All Topics by jujhar
View All Posts by jujhar
 

great.....ਇਤਿਹਾਸ ਦੇ ਪੰਨਿਆਂ ਚੋਂ ਖੂਬਸੂਰਤ ਜਾਣਕਾਰੀ

18 Aug 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

grt wrk

21 Aug 2011

Reply