|
 |
 |
 |
|
|
Home > Communities > Punjabi Poetry > Forum > messages |
|
|
|
|
|
ਕਣ ਕਣ ਵਿਚ ਜਦ ਰੱਬ ਵਸੈ |
ਮੰਦਰ ਮਸਜਿਦ ਗੁਰੂਦੁਵਾਰੈ
ਆਖਣ ਰੱਬ ਦੇ ਹੈ ਦੁਆਰੇ
ਕਣ ਕਣ ਵਿਚ ਜਦ ਰੱਬ ਵਸੈ
ਕਹਿਦੇ ਲ਼ਈ ਇਹ ਮਹਿਲ ਮੁਨਾਰੇ
ਇਥੇ ਤਾਂ ਰੱਬ ਦੀ ਮੂਰਤ ਹੈ
ਬੰਦਾ ਹੀ ਰੱਬ ਦੀ ਸੂਰਤ ਹੈ
ਅਪਣੈ ਆਪ ਨੂੰ ਪਾਕ ਬਣਾ
ਮੁਹਬਤ ਦੇ ਤੂੰ ਚਿਰਾਗ ਜਗਾ
ਰੱਬ ਤਾਂ ੲਿਹ ਹੀ ਆਖੈ
ਬੇਘਰ ਦੇ ਸਿਰ ਤੇ ਛੱਤ ਬਣਾਓ
ਭੁੱਖਿਆਂ ਦੇ ਮੂੰਹ ਰੋਟੀ ਪਾਓ
ਨਫਰਤ ਵਾਲੀ ਅੱਗ ਬੁਝਾਓ
ਲ਼ੋੜ ਨਹੀ ਮੈਨੂੰ ਮਹਿਲ ਮੁਨਾਰੇੇ
ਇਥੇ ਨਾ ਮੈ ਤੈਨੂੰ ਮਿਲਣਾ
ਜਹਿੜੇ ਫੁੱਲ ਨੇ ਮੈਨੂੰ ਮਿਲਣਾ
ਇਸ਼ਕ ਤੇ ਬੂਟੇ ਤੇ ਹੀ ਖਿਲਣਾ
|
|
02 Apr 2014
|
|
|
|
ਇਨਸਾਨੀਅਤ ਦਾ ਸੁਨੇਹਾ ਦਿੰਦੀ ਸੰਜੀਵ ਵੀਰ,...... ਆਪ ਜੀ ਦੀ ਇਹ ਕਵਿਤਾ ਬਹੁਤ ਹੀ ਕਾਬਿਲੇ ਤਾਰੀਫ ਹੈ ,.............ਇੰਝ ਹੀ ਸੰਵੇਦਨਸ਼ੀਲ ਵਿਸ਼ਿਆਂ ਤੇ ਲਿਖਦੇ ਰਹੋ ,.........ਪੜ੍ਹਦੇ ਰਹੋ ,...........ਇਨਸਾਨੀਅਤ ਦਾ ਧਰਮ ਜਗਾਈ ਰੱਖੋ ,...........ਦੁਆਵਾਂ
|
|
07 Jan 2018
|
|
|
|
ਬਿਲਕੁਲ ਸਹੀ ਸੰਜੀਵ ਬਾਈ ਜੀ...੧੦੦% ਸੱਚ ਬਿਆਨਿਆ ਗਿਆ ਹੈ ਆਪਦੀ ਇਸ ਕਿਰਤ ਵਿਚ I
ਅਸੀਂ ਇਨਸਾਨ ਅਤੇ ਇਨਸਾਨੀਅਤ ਦੀ ਕਦਰ ਤਾਂ ਕਰਦੇ ਨਹੀਂ ਜਿਸ ਵਿਚ ਰੱਬ ਰਵਦਾ ਹੈ... ਬਾਕੀ ਦੀਆਂ ਗੱਲਾਂ ਤਾਂ ਫਿਰ ਆਡੰਬਰ ਹੀ ਜਾਪਦੀਆਂ ਹਨ I
ਬਹੁਤ ਸੁੰਦਰ ਜੀ !
ਬਿਲਕੁਲ ਸਹੀ ਸੰਜੀਵ ਬਾਈ ਜੀ...100% ਸੱਚ ਬਿਆਨਿਆ ਗਿਆ ਹੈ ਆਪਦੀ ਇਸ ਕਿਰਤ ਵਿਚ I
ਅਸੀਂ ਇਨਸਾਨ ਅਤੇ ਇਨਸਾਨੀਅਤ ਦੀ ਕਦਰ ਤਾਂ ਕਰਦੇ ਨਹੀਂ ਜਿਸ ਵਿਚ ਰੱਬ ਰਵਦਾ ਹੈ... ਬਾਕੀ ਦੀਆਂ ਗੱਲਾਂ ਤਾਂ ਫਿਰ ਆਡੰਬਰ ਹੀ ਜਾਪਦੀਆਂ ਹਨ I
ਬਹੁਤ ਸੁੰਦਰ ਜੀ !
|
|
08 Jan 2018
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|