ਸੁਣ ਵੇ ਅੜਿਆ ਤੈਨੂ ਇਹ ਦਰਦ ਸੁਨਾਈਏ,
ਭਾਵੇਂ ਕਰਦਾ ਪਿਆਰ ਕੋਈ ਸਾਨੂ ਜ਼ਖਮ ਫੇਰ ਬੀ ਲਾਈਏ,
ਓਸਦੇ ਹੀ ਪੈਰੀਂ ਖੁੱਬ ਜਾਈਏ ਜੋ ਬੀ ਬੂਹੇ ਟੰਗੇ,
ਕਿਉਕਿ ਅਸੀਂ ਹਾਂ ਕੰਡੇ ,ਕਿਉਕਿ ਅਸੀਂ ਹਾਂ ਕੰਡੇ
ਨਾ ਕੋਈ ਸਾਨੂ ਫੁੱਲਾਂ ਵਾਂਗੂ ਪੀਰਾਂ ਦਰ੍ਰ ਚੜਾਵੇ ,
ਨਾ ਕੋਈ ਸਾਨੂ ਚੰਗਾ ਸੰਨ੍ਝੇ ,ਸਗੋ ਖਾਰਾਂ ਖਾਵੇ ,
ਨਾ ਕੋਈ ਸਾਡੇ ਵਦਨ ਦੀਆਂ ਰੱਬ ਤੋਂ ਖੈਰਾਂ ਮੰਗੇ ,
ਕਿਉਕਿ ਅਸੀਂ ਹਾਂ ਕੰਡੇ ,ਕਿਉਕਿ .........
ਹਰ ਵੇਲੇ ਹਾਂ ਕਰਦੇ ਰਹੰਦੇ ਫੁੱਲਾਂ ਦੀ ਰਖਵਾਲੀ ,
ਕੰਡਿਆਂ ਦੀ ਕੋਈ ਬਾਤ ਨਾ ਪੁਛੇ ਫੁੱਲ ਤੋੜ ਦੇ ਮਾਲੀ ,
ਹਰ ਕੋਈ ਚੋਣ ਚੂਕ ਹੈ ਸੁਟਦਾ ਜੋ ਬੀ ਉਥੋਂ ਲੰਗੇ,
ਕਿਉਕਿ ਅਸੀਂ ਹਾਂ ਕੰਡੇ ,ਕਿਉਕਿ .............
ਫੁੱਲ ਕਦੇ ਨਾ ਕਰਨ ਵਾਫਾਮਾਂ ਕੰਡੇ ਸਦਾ ਨਿਬਾਉਂਦੇ ,
ਫੁੱਲ ਹਮੇਸ਼ਾ ਮਾਤ ਨੇ ਪਾਉਂਦੇ ਕੰਮ ਕੰਡੇ ਹੀ ਆਉਂਦੇ ,
ਫਿਰ ਸਾਨੂ ਮਾੜਾ ਆਖਣ ਨਾ ਕੋਈ ਆਖੇ ਚੰਗੇ ,
ਕਿਉਕਿ ਅਸੀਂ ਹਾਂ ਕੰਡੇ ,ਕਿਉਕਿ ...............
ਪ੍ਰੀਤ ਤੋ ਬੀ ਭੁਲ ਹੋਈ ਕਿ ਫੁੱਲਾਂ ਦੇ ਨਾਲ ਲਾ ਬੈਠਾ ,
ਕਾਂਡਾਂ ਤੋ ਜੋ ਬਚਦਾ ਸੀ,ਫੁੱਲਾਂ ਤੋ ਜ਼ਖਮ ਲਵਾ ਬੈਠਾ ,
ਜਿਨਾ ਤੋ ਸੀ ਮੁਖ ਮੋੜਿਆ ਕੰਮ ਆਏ ਓ ਕੰਡੇ ,
ਕਿਉਕਿ ਅਸੀਂ ਹਾਂ ਕੰਡੇ ,ਕਿਉਕਿ ਅਸੀਂ ਹਾਂ ਕੰਡੇ .