|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕੰਧਾਂ |
|
ਉਮੀਦ ਸੀ
ਚੁੱਪੀ ਤੋੜੇਂਗੀ
ਪਰ ਤੂੰ ਤੇ
ਮੂੰਹੋਂ ਕੁਝ
ਫੁੱਟੀ ਹੀ ਨਹੀ
ਮੈਂ ਤਾਂ
ਲਫਜ਼ ਤਾਂਘਦਾ ਸੀ
ਤੇਰੀ ਜੁਬਾਨੋਂ
ਪਰ...!!!!
ਇਸ ਵਾਰ ਫਿਰ
ਤੇਰੀ ਚੁੱਪ ਦੇ
ਸ਼ੋਰ ਨੇ
ਮੇਰੇ ਖੁਆਬਾਂ ਵਾਲੇ
ਮਹਿਲ ਦੇ
ਕੰਧਾਂ ਕੌਲੇ
ਹਿਲਾ ਕੇ
ਰੱਖ ਦਿੱਤੇ...ਪ੍ਰੀਤ!
|
|
02 Oct 2013
|
|
|
|
|
baut khoob likhea sir tusi....
|
|
02 Oct 2013
|
|
|
|
|
ਬਹੁਤ ਖੂਬ ਲਿਖਦੇ ਹੋ ਪ੍ਰੀਤ ਜੀ
|
|
03 Oct 2013
|
|
|
|
|
|
|
nice one vere ji par...
ਫੁੱਟੀ ਹੀ ਨਹੀ !!!
ਫੁੱਟੀ ਸ਼ਬਦ ਥੋੜਾ ਅਲਗ ਜਿਹਾ ਲਗਿਆ ... ਇਥੇ ਕਿਹਾ ਵੀ ਨਹੀ ਵਧਿਆ ਲਗਣਾ ਸੀ ...
its my personal opinon ...
|
|
03 Oct 2013
|
|
|
|
|
|
|
ਬਹੁਤ ਹੀ ਵਧੀਆ ਲਿਖਿਆ ਹੈ ,,,ਜਿਓੰਦੇ ਵੱਸਦੇ ਰਹੋ,,,
|
|
03 Oct 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|