Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕਰਵਾ ਚੌਥ ਬਾਰੇ ਟੋਟਕਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਕਰਵਾ ਚੌਥ ਬਾਰੇ ਟੋਟਕਾ

ਕਰਵਾ ਚੌਥ ਬਾਰੇ ਜੋ ਟੋਟਕਾ ਸੁਣਿਆ ਕਰਦੇ ਸੀ:

 

ਇਕ ਸ਼ੱਕੀ ਮਿਜਾਜ਼ ਦਾ ਆਦਮੀ ਕਰਵਾ ਚੌਥ ਵਾਲੇ ਦਿਨ ਸਵੇਰੇ ਮੁੰਹ ਹਨ੍ਹੇਰੇ ਉਠ ਕੇ ਦੇਖਦਾ ਹੈ ਕਿ ਉਸ ਦੀ ਘਰ ਵਾਲੀ ਓਥੇ ਨਹੀਂ ਹੈ। ਬਹੁਤ ਗੁੱਸਾ ਤੇ ਸ਼ੱਕ ਉਸ ਨੂ ਇਹ ਭੁਲਾ ਦਿੰਦਾ ਹੈ ਕਿ ਅੱਜ ਤਿਓਹਾਰ ਦਾ ਦਿਨ ਹੈ ਤੇ ਘਰ ਵਾਲੀ ਮੰਦਰ ਗਈ ਹੈ, ਵਰਤ ਰਖਣ ਤੋਂ ਪਹਿਲਾ ਮਥਾ ਟੇਕਣ ਤੇ ਓਹਦੀ ਲੰਮੀ ਉਮਰ ਦੀ ਦੁਆ ਮੰਗਣ। 

ਘਰ ਵਾਲੀ ਜਦੋਂ ਵਾਪਸ ਆਉਂਦੀ ਹੈ ਤਾਂ ਗੁੱਸੇ ਵਿਚ ਗਰਜਦਾ ਹੈ, "ਕਿਥੇ ਗਈ ਸੀ ਸਵੇਰੇ ਸਵੇਰੇ?"

ਘਰ ਵਾਲੀ ਜੋ ਪਹਿਲਾਂ ਹੀ ਦੁਖੀ ਹੈ ਕਿ ਅਜੇਹੇ ਬੰਦੇ ਲਈ ਉਹਨੁ ਸਾਰਾ ਦਿਨ ਭੁਖਾ ਰਹਿਣਾ ਪੈਣਾ ਹੈ, ਇੱਕ ਦਮ ਗੁੱਸੇ ਵਿਚ ਜਵਾਬ ਵਗਾਹ ਕੇ ਮਾਰਦੀ ਹੈ,

"ਸ਼ੱਕੀ ਬੰਦਿਆ ਤੇਰਾ ਕਖ ਨਾ ਰਹੇ, ਤੇਰਾ ਹੀ ਤਾਂ ਸਿਆਪਾ ਕਰਨ ਗਈ ਸੀ"

 

Courtesy: Dr. Lok Raj

Source: Fb notes

26 Oct 2010

ਗੁਪੀ  ਢਿੱਲੋਂ
ਗੁਪੀ
Posts: 18
Gender: Female
Joined: 09/Sep/2010
Location: nabha
View All Topics by ਗੁਪੀ
View All Posts by ਗੁਪੀ
 

ਹਾ ਹਾ ਹਾ .....

26 Oct 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

:P

26 Oct 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

ITS FUNNY HAHAHA

 

DEKHO AA SILA MILIYA US LADY NU TE OH KINNA KUJ SOCHDI AA

26 Oct 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

anim10ਹਾਹਾਹਾਹਾਹਾ ...........ਬਿਲਕੁਲ ਬਾਈ ਜੀ ਇਹ ਆਮ ਜਿਹੀ ਗੱਲ ਹੋ ਗਈ ਏ ਅੱਜ ਕਲ ਤਾਂ .............ਸਭ ਦੀ ਸੋਚ ਬਦਲਦੀ ਜਾ ਰਹੀ ਏ ........ਕੋਈ ਕਿਸੇ ਨੂੰ ਕੀ ਸਮਝਾਵੇ .......

26 Oct 2010

ParmindeRanjeet .........
ParmindeRanjeet
Posts: 98
Gender: Female
Joined: 09/Sep/2010
Location: batala
View All Topics by ParmindeRanjeet
View All Posts by ParmindeRanjeet
 

ha ha ha ha so funny...

27 Oct 2010

Reply